Share on Facebook

Main News Page

ਸਿੰਘਨਾਦ ਰੇਡਿਉ 'ਤੇ ਹਰਨਾਮ ਸਿੰਘ ਧੁੰਮਾ ਅਤੇ ਇਸਦੇ ਯੂ.ਕੇ. ਵਾਲੇ ਬਲੂੰਗੜਿਆਂ ਦੀ ਅਸਲੀਅਤ ਨੂੰ ਬਿਆਨ ਕਰਨ ਸੰਬੰਧੀ ਵਿਸੇਸ਼ ਪ੍ਰੋਗਰਾਮ 'ਚ ਕਿਸੇ ਧੁੰਮੇ ਦੇ ਸਮਰਥਕ ਨੇ ਕਾਲ ਨਾ ਕੀਤੀ
   
- ਗੁਰਮਤਿ ਦੀ ਸੋਝੀ ਆਉਣ 'ਤੇ ਪ੍ਰਕਾਸ਼ ਹੁੰਦਾ ਹੈ, ਜਬ ਜਾਨਿਆ ਤਉ ਮਨੁ ਮਾਨਿਆ ॥
- ਭਾਈ ਰਣਜੀਤ ਸਿੰਘ ਵੀ ਜਦੋਂ ਤੱਕ ਬਿਪਰ ਦੀਆਂ ਗੱਲਾਂ ਕਰਦੇ ਸੀ, ਉਦੋਂ ਵਿਰੋਧ ਨਹੀਂ ਸੀ
- ਸੰਤ ਸਮਾਜ ਵਿੱਚ ਵਣੇ ਵਣੇ ਦੀ ਲੱਕੜ ਕੱਠੀ ਕੀਤੀ ਹੈ, ਕੋਈ ਬਲਾਤਕਾਰੀ, ਚੋਰ, ਡਾਕੂ ਆਦਿ ਕੱਠੇ ਹਨ
- ਭਾਈ ਰਣਜੀਤ ਸਿੰਘ ਨੂੰ ਰਾਜ ਖੋਲ ਦੇਣੇ ਚਾਹੀਦੇ ਹਨ, ਕੁੱਝ ਰਹਿ ਗਿਆ ਹੁਣ ਹੋਣ ਨੂੰ ?
- ਸਾਡੇ ਕੀਤੇ ਭੇਤ ਨਾ ਖੁਲ ਜਾਣ, ਇਸ ਲਈ ਭਾਈ ਰਣਜੀਤ ਸਿੰਘ ਨੂੰ ਖਤਮ ਕਰਨਾ ਚਾਹਿਆ
- ਗੁਰੂ ਸਾਹਿਬਾਨ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਇਹ ਲੜਾਈ ਸਿਧਾਂਤਕ ਤੇ ਗੈਰ ਸਿਧਾਂਤਕ ਲੋਕਾਂ ਵਿਚਕਸਰ ਸੀ, ਤੇ ਹੈ
- ਮਸਲਾ ਸਿਧਾਂਤ ਦਾ ਹੈ

- ਸੰਤ ਸਮਾਜ ਇਹ ਸਰਕਾਰ ਦੇ ਪਾਲਤੂ ਜਾਨਵਰ ਨੇ
- ਧੁੰਮਾ ਉਸ ਕੂਕਰ ਦੀ ਨਸਲ ਹੈ, ਜੋ ਗੁਰਬਾਣੀ ਕਹਿੰਦੀ ਹੈ "ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥1॥" ਕਦੇ ਸੁਖਬੀਰ ਦੇ ਦਰ 'ਤੇ, ਕਦੇ ਪ੍ਰਕਾਸ਼ ਸਿੰਘ ਬਾਦਲ ਦੇ ਦਰ 'ਤੇ
- ਜਦੋਂ ਘੱਗਾ ਜੀ 'ਤੇ ਅਟੈਕ ਹੋਇਆ ਸੀ, ਉਦੋਂ ਮੈਂ ਕਿਹਾ ਸੀ ਕਿ ਇਹ ਜਾਗਰੂਕ ਜਮਾਤ ਹਾਲੇ ਵੀ ਕੱਠੀ ਨਾ ਹੋਏ, ਤਾਂ ਕੁੱਟ ਇਨਹਾਂ ਨੂੰ ਵੀ ਪੈਣੀ ਹੈ
- ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ 'ਤੇ ਹਮਲਾ ਹੋਇਆ, ਗਿਆਨ ਜਾਚਕ 'ਤੇ ਹਮਲਾ ਹੋਇਆ, ਫਿਰ ਸਾਡੇ 'ਤੇ ਹਮਲਾ ਹੋਇਆ, ਕੋਈ ਨਾ ਬੋਲਿਆ
- ਕੀ ਇਹ ਆਪੋ ਆਪਣੀ ਵਾਰੀ ਉਡੀਕਣ ਡਏ ਨੇ, ਯਾਦ ਰੱਖਿਓ, ਆਉਣੀ ਸਾਰਿਆਂ ਦੀ ਹੈ, ਉਦੋਂ ਬੋਲਣਗੇ ?
- ਵਿਚਾਰਕ ਮਤਭੇਦ ਹੋ ਸਕਦੇ ਨੇ, ਵਿਚਾਰ ਦੀ ਆਜ਼ਾਦੀ ਨੂੰ ਮੁੱਖ ਰੱਖਕੇ ਬੋਲਣ ਤਾਂ ਪੈਣਾ ਹੈ
- ਨਾ ਬੋਲਾਂਗੇ ਇਦਾ ਹ ਕਾਰਣ ਹੈ, ਐਸੇ ਹਮਲਿਆਂ ਨੂੰ ਨਿਓਤਾ ਦੇਂਦੇ ਹਾਂ, ਸਾਰੇ ਸਾਡੇ ਵੀਰ ਬੋਲਦੇ, ਤਾਂ ਹੋ ਸਕਦਾ ਸੀ ਕਿ ਇਹ ਹਮਲਾ ਰੋਕਿਆ ਜਾ ਸਕਦਾ ਸੀ
- ਮੈਨੂੰ ਉਸ ਜਾਗਰੂਕ ਅਖਵਾਉਣ ਵਾਲੇ ਪ੍ਰਚਾਰਕਾਂ, ਜਿਵੇਂ ਭਾਈ ਪੰਥਪ੍ਰੀਤ ਸਿੰਘ ਅਤੇ ਕਾਲੇਜ ਦੇ ਪ੍ਰਚਾਰਕਾਂ ਤੋਂ ਗਿਲਾ ਹੈ, ਜੇੜ੍ਹੇ ਪ੍ਰੋਫੇਸਰ ਸਾਹਿਬ 'ਤੇ ਹੋਏ ਬੰਬ ਨਲ ਹੋਏ ਹਮਲੇ 'ਤੇ ਕੁੱਝ ਨਾ ਬੋਲੇ ! ਯਾਦ ਰੱਖਿਓ ਇਹ ਹਮਲੇ ਸਾਡੇ ਸਾਰਿਆਂ 'ਤੇ ਹੋਣੇ ਹਨ
- ਹੁਣ ਇਹ ਸਾਰੇ ਇਕਠੇ ਹੋਏ, ਜੇ ਉਸ ਵੇਲੇ ਇਕੱਠੇ ਹੋ ਜਾਂਦੇ ਤੇ ਸ਼ਾਇਦ ਟਕਸਾਲੀਆਂ ਦੀ ਇਹ ਹਮਲਾ ਕਰਣ ਦੀ ਹਿੰਮਤ ਨਾ ਪੈਂਦੀ, ਖੈਰ ਜਦੋਂ ਬੈਠਾਂਗੇ, ਹਿਸਾਬ ਕਰਾਂਗੇ
- ਧੁੰਮਾ ਆਪਣੇ ਆਪ 'ਚ ਤੁਰਦੀ ਫਿਰਦੀ ਅਜੈਂਸੀ
- ਜਦੋਂ ਅਸੀਂ ਟਕਸਾਲ ਦਾ ਨਾਮ ਲੈਂਦੇ ਹਾਂ, ਬਾਬਾ ਜਰਨੈਲ ਸਿੰਘ ਨੂੰ ਵਿੱਚ ਸ਼ਾਮਿਲ ਨਾ ਸਮਝਿਆ ਜਾਵੇ
- ਇਸ ਟਕਸਾਲ ਦੇ ਠਾਕੁਰ ਸਿੰਘ ਨੇ 21 ਸਾਲ ਝੂਠ ਬੋਲਿਆ
- ਇਹ ਕੰਮ ਧੁੰਮੇ ਦਾ ਹੀ ਕੀਤਾ ਕਰਾਇਆ ਹੈ
- ਸਾਡੇ ਵੀਰ ਢਿੱਲੇ ਪੈ ਗਏ ਨੇ, ਸਰਕਾਰ ਧੁੰਮੇ ਨੂੰ ਬਚਾ ਰਹੀ ਹੈ
-
ਹਰ ਇੱਕ ਕਾਲਰ ਨੇ ਧੁੰਮੇ ਦੀ ਰੱਜ ਕੇ ਰੇਲ ਬਣਾਈ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top