Share on Facebook

Main News Page

ਟਕਸਾਲੀਆਂ ਨੂੰ ਕੁੱਝ ਸਵਾਲ
-: ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫

ਹਰਨਾਮ ਸਿੰਘ ਧੁੰਮਾ ਬਾਰ-ਬਾਰ ਇੱਕੋ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ "ਟਕਸਾਲ ਦੇ ਮੁਖੀ 'ਤੇ ਉਂਗਲ਼ ਚੁੱਕਣੀ ਪੂਰੀ ਟਕਸਾਲ (ਸੰਸਥਾ) 'ਤੇ ਉਂਗਲ਼ ਚੁੱਕਣੀ ਹੈ।"

ਕੀ ਇੱਕ ਮੁਖੀ ਦੀ ਗਲਤੀ ਪੂਰੀ ਸੰਸਥਾ ਦੀ ਗਲਤੀ ਹੁੰਦੀ ਹੈ, ਇਸ ਵਿਸ਼ੇ 'ਤੇ ਮੇਰੇ ਟਕਸਾਲੀਆਂ ਨੂੰ ਕੁਝ ਸਵਾਲ ਹਨ,

(੧) ਹਰਦੁਆਰ ਜਾ ਕੇ ਚਾਲ਼ੀਸੇ ਕੱਟਣੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮੇ ਦਾ ਫੈਸਲਾ ਸੀ ਜਾਂ ਪੂਰੀ ਟਕਸਾਲ ਦੀ ਮਨੌਤ ਹੈ??

(੨) ਸਿੱਖਾਂ ਦਾ ਕਛਹਿਰਾ ਹਨੂੰਮਾਨ ਤੋਂ ਆਇਆ ਹੈ ਇਹ ਸਿਰਫ਼ ਇੱਕ ਮੁਖੀ ਦਾ ਮੰਨਣਾ ਹੈ ਜਾਂ ਪੂਰੀ ਟਕਸਾਲ ਮੰਨਦੀ ਹੈ??

(੩) ਸਿੱਖਾਂ ਦੇ ਕਾਤਲ ਕੇ ਪੀ ਐਸ ਗਿੱਲ ਨੂੰ ੧੦/੧੪/੧੯੯੨ ਨੂੰ ਸਿਰੋਪਾ ਦੇਣਾ ਇੱਕ ਮੁਖੀ ਵਲੋਂ ਸੀ ਜਾਂ ਪੂਰੀ ਟਕਸਾਲ ਵਲੋਂ ਮੰਨਿਆ ਜਾਵੇ??

(੪) ਅੱਜ ਬਾਦਲ ਦੇ ਪੈਰਾਂ ਵਿੱਚ ਸਿਰਫ਼ ਧੁੰਮਾਂ ਹੀ ਬੈਠਦਾ ਹੈ ਜਾਂ ਪੂਰੀ ਟਕਸਾਲ ਹੀ ਬਾਦਲ ਦੇ ਪੈਰ ਚੱਟਦੀ ਮੰਨੀ ਜਾਵੇ??

(੫) ਟਕਸਾਲ ਦੀਆਂ ਦੋ ਸੰਸਥਾਵਾਂ ਬਾਬਾ ਰਾਮ ਸਿੰਘ ਵਾਲ਼ੀ ਤੇ ਅਮਰੀਕ ਸਿੰਘ ਅਜਨਾਲ਼ਾ ਵਾਲ਼ੀ ਧੁੰਮੇ ਨੂੰ ਗੇਅ Gay ਮੰਨਦੀਆਂ ਹਨ, ਕੀ ਪੂਰੀ ਟਕਸਾਲ ਨੂੰ............ ਮੰਨਿਆ ਜਾਵੇ??


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top