Share on Facebook

Main News Page

ਔਰਤ ਨੂੰ ਪਾਹੁਲ ਦੇਣ ਦਾ ਮਤਲਬ ਹੀ ਕੋਈ ਨਹੀਂ...
-: ਧਰਮ ਸਿਓਂ ਨਿਹੰਗ

ਆ ਜਿਹੜੇ ਲੋਕ ਅੱਡੀਆਂ ਚੁੱਕ ਚੁੱਕ ਰੌਲ਼ਾ ਪਾਉਂਦੇ ਨੇ ਕਿ ਅੰਮ੍ਰਿਤ ਦੀ ਮਰਿਆਦਾ ਬਦਲ ਦਿੱਤੀ, ਹਾਏ ਓ ਮਰ ਗਏ, ਬਰਬਾਦ ਹੋ ਗਏ, ਪੱਪੂ ਗੁਰਬਚਨ ਕੋਲ ਜਾ ਜਾ ਨੱਕ ਰਗੜਦੇ ਨੇ, ਰਾਜਵੰਤ ਸਿੰਘ ਵਰਗੇ ਪੜੇ ਲਿਖੇ ਲੋਕ ਵੀ ਇਨ੍ਹਾਂ ਜਮੂਰਿਆਂ ਦਾ ਸਾਥ ਦਿੰਦੇ ਨੇ, ਉਹ ਅੱਖਾਂ ਖੋਲ ਕੇ ਪੜ੍ਹ ਲੈਣ ਤੇ ਸੁਣ ਲੈਣ ਇਸ ਧਰਮ ਸਿਓਂ ਨਿਹੰਗ ਦੀਆਂ ਯਬਲ਼ੀਆਂ...

- ਔਰਤ ਨੂੰ ਪਾਹੁਲ ਦੇਣ ਦਾ ਮਤਲਬ ਹੀ ਕੋਈ ਨਹੀਂ...
- ਔਰਤਾਂ ਹੁੰਦੀਆਂ ਕੱਠ 'ਚ, ਤਾਹੀਂ ਪਾਹੁਲ ਦਿੰਦੇ, ਉਹ ਤਾਂ ਸੱਦੀਆਂ ਹੀ ਨਹੀਂ ਸੀ...
- ਔਰਤਾਂ ਤਾਂ ਮਜਬੂਰੀ ਸੀ, ਸਿੰਘ ਤਾਂ ਰਹਿੰਦੇ ਹੀ ਗੱਡਿਆਂ 'ਤੇ ਸੀ, ਫਿਰ ਔਰਤਾਂ ਵੀ ਦੁਮਾਲੇ ਵੀ ਬੰਨਣ ਲਗ ਪਈਆਂ, ਪਰ ਪਾਹੁਲ ਫਿਰ ਵੀ ਨਹੀਂ ਦਿੱਤੀ...
- ਸਿੰਘਣੀ ਆਪਣੇ ਘਰਵਾਲੇ ਦੀ ਹੈ, ਗੁਰੂ ਦਾ ਤਾਂ ਸਿੰਘ ਹੈ...
- ਇਨ੍ਹਾਂ ਕਿਹੜਾ ਧਰਮ ਦਾ ਪਤਾ ਹੈ, ਐਨੀ ਇਨ੍ਹਾਂ ਨੂੰ ਅਕਲ ਹੀ ਹੈ ਨਹੀਂ...
- 1920 ਵਿੱਚ ਨਾਮਧਾਰੀਆਂ ਨੇ ਦਿੱਤੀ ਔਰਤਾਂ ਨੂੰ ਅੰਮਿਤ ਛਕਾ ਕੇ ਬਹਾਦਰੀ ਕੀਤੀ, ਤੇ ਉਨ੍ਹਾਂ ਦਾ ਹਾਲ ਦੇਖ ਲਓ...
- ਔਰਤਾਂ ਨੂੰ ਸਿਰਫ ਕਿਰਪਾਨ ਦੀ ਪਾਹੁਲ ਛਕਾਈ ਜਾਂਦੀ ਹੈ, ਖੰਡੇ ਦੀ ਨਹੀਂ, ਔਰਤ ਹੀ ਅੰਮ੍ਰਿਤ ਛਕਾਉਂਦੀ ਹੈ, ਬੰਦਾ ਨਹੀਂ...

ਇਸੇ ਧਰਮ ਸਿਓਂ ਨਿਹੰਗ ਦਾ ਚੇਲਾ ਹੈ ਭਈਆ ਗੁਰਪ੍ਰੀਤ ਕੈਲੀਫੋਰਨੀਆ... ਆਪੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਅਕਲ ਦਾ ਮਾਲਿਕ ਹੈ ਇਹ ਭੰਗੀ ਨਿਹੰਗ ਤੇ ਉਸਦਾ ਬਦਮਾਸ਼ ਚੇਲਾ...

ਕੀ, ਇਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਇਹ ਘਸਿਆਰੇ ਜਿਹੇ ਅਕਲੋਂ ਪੈਦਲ, ਜਾਤ ਦੇ ਕੋੜ੍ਹ ਕਿਰਲੇ ਤੇ ਸ਼ਤੀਰੀਆਂ ਨੂੰ ਜੱਫੇ ਪਾਉਣ ਵਾਲੇ ਲੋਕ ਜੋ ਮਰਜ਼ੀ ਬੋਲੀ ਜਾਣ, ਇਨ੍ਹਾਂ ਨੂੰ ਸਭ ਮੁਆਫ ਹੈ, ਇਹ ਗੁਰੂ 'ਤੇ ਉਂਗਲ ਚੁਕਣ, ਗੁਰਮਤਿ ਸਿਧਾਂਤ ਨੂੰ ਮਲੀਆਮੇਟ ਕਰਣ, ਇਤਿਹਾਸ ਨੂੰ ਗਰਕ ਕਰਣ, ਬੰਦੇ ਮਾਰਣ, ਬੱਚੇ ਅਨਾਥ ਕਰਣ... ਇਨ੍ਹਾਂ ਨੂੰ ਸਭ ਮੁਆਫ ਹੈ....

ਪਰ ਜਿਹੜਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੇ, ਗੁਰੂ ਦੀ ਬੇਅਦਬੀ ਨਾ ਸਹਾਰੇ ਤੇ ਲੋਕਾਂ ਨੂੰ ਉਸ ਪ੍ਰਤੀ ਜਾਗਰੂਕ ਕਰੇ, ਗੁਰਬਾਣੀ ਪਾਹੁਲ ਦੀ ਗੱਲ ਕਰੇ ਅਤੇ ਪ੍ਰਚਾਰੇ... ਉਹ ਤਾਂ ਛੇਕੇ ਜਾਂਦੇ ਹਨ... ਤੇ ਇਹੋ ਜਿਹੇ ਬੂਝੜ ਲੋਕ ਅੱਖਾਂ 'ਤੇ ਬਿਠਾਏ ਜਾਂਦੇ ਹਨ।

ਕੀ ਇਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਇਹ ਘਸਿਆਰੇ ਜਿਹੇ, ਅਕਲੋਂ ਪੈਦਲ, ਜਾਤ ਦੇ ਕੋੜ੍ਹ ਕਿਰਲੇ ਤੇ ਸ਼ਤੀਰੀਆਂ ਨੂੰ ਜੱਫੇ ਪਾਉਣ ਵਾਲੇ ਲੋਕ ਜੋ ਮਰਜ਼ੀ ਬੋਲੀ ਜਾਣ, ਇਨ੍ਹਾਂ ਨੂੰ ਸਭ ਮੁਆਫ ਹੈ, ਇਹ ਗੁਰੂ 'ਤੇ ਉਂਗਲ ਚੁਕਣ, ਗੁਰਮਤਿ ਸਿਧਾਂਤ ਨੂੰ ਮਲੀਆਮੇਟ ਕਰਣ, ਇਤਿਹਾਸ ਨੂੰ ਗਰਕ ਕਰਣ, ਬੰਦੇ ਮਾਰਣ, ਬੱਚੇ ਅਨਾਥ ਕਰਣ... ਇਨ੍ਹਾਂ ਨੂੰ ਸਭ ਮੁਆਫ ਹੈ....


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top