Share on Facebook

Main News Page

ਅੱਬ ਸ਼ਰਮ ਸੀ ਆਤੀ ਹੈ ਟਕਸਾਲੀਓ ਕੋ ਸਿੱਖ ਕਹਿਤੇ ਹੂਏ...
-: ਸਤਿਨਾਮ ਸਿੰਘ ਮੌਂਟਰੀਅਲ 514-219-2525

   
ਸਿੱਖ ਕੌਮ ਮਰਵਾਈ...........ਟਕਸਾਲ ਨੇ
ਸਿੱਖੀ ਮਿੱਟੀ 'ਚ ਮਲਾਈ...........ਟਕਸਾਲ ਨੇ
ਅੱਗ ਘਰਾਂ ਵਿੱਚ ਲਾਈ............ਟਕਸਾਲ ਨੇ
ਕੌਮ ਬਾਹਮਣ ਬਣਾਈ...........ਟਕਸਾਲ ਨੇ

ਯਾਰੀ ਆਰ.ਐਸ.ਐਸ. ਨਾਲ ਲਾਈ...........ਟਕਸਾਲ ਨੇ
ਧੀ ਭੈਣ ਵਿਧਵਾ ਕਰਾਈ...........ਟਕਸਾਲ ਨੇ
ਸੰਗਰਾਂਦ ਮਸਿਆ ਮਨਾਈ...........ਟਕਸਾਲ ਨੇ
ਜੋਤ ਅੱਗ ਦੀ ਜਲਾਈ...........ਟਕਸਾਲ ਨੇ

ਲੜੀ ਪਾਠਾਂ ਦੀ ਚਲਾਈ...........ਟਕਸਾਲ ਨੇ
ਕੌਮ ਪਾਠਾਂ 'ਚ ਉਲਝਾਈ...........ਟਕਸਾਲ ਨੇ
ਮੋਟੀ ਕੀਤੀ ਹੈ ਕਮਾਈ...........ਟਕਸਾਲ ਨੇ
ਗੁਰਬਾਣੀ ਸਿੱਖਾਂ ਨੂੰ ਭਲਾਈ...........ਟਕਸਾਲ ਨੇ

ਕੌਮ ਕਰਮਕਾਂਡੀ ਬਣਾਈ...........ਟਕਸਾਲ ਨੇ
ਵਾਰ ਦੁਰਗਾ ਦੀ ਪੜ੍ਹਾਈ...........ਟਕਸਾਲ ਨੇ
ਲਾਜ ਦਸ਼ਮੇਸ਼ ਜੀ ਨੂੰ ਲਾਈ...........ਟਕਸਾਲ ਨੇ
ਪੋਥੀ ਗੰਦ ਦੀ ਬਣਾਈ...........ਟਕਸਾਲ ਨੇ

ਪਾਈ ਕੌਮ 'ਚ ਲੜਾਈ...........ਟਕਸਾਲ ਨੇ
ਮਰਿਆਦਾ ਵੱਖਰੀ ਚਲਾਈ...........ਟਕਸਾਲ ਨੇ
ਕੀਤੀ ਯੱਗ 'ਚ ਹਸਾਈ...........ਟਕਸਾਲ ਨੇ
ਗੱਦੀ ਆਪਣੀ ਚਲਾਈ...........ਟਕਸਾਲ ਨੇ

ਗੁਰਮਤਿ ਨਾ ਸਮਝਾਈ...........ਟਕਸਾਲ ਨੇ
ਜਵਾਨੀ ਕਤਲ ਕਰਾਈ...........ਟਕਸਾਲ ਨੇ
ਛਬੀਲ ਝੂਠੀ ਸੀ ਲਗਾਈ...........ਟਕਸਾਲ ਨੇ
ਗੋਲੀ ਸਿੰਘਾਂ 'ਤੇ ਵਰਾਈ...........ਟਕਸਾਲ ਨੇ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top