Share on Facebook

Main News Page

ਮੂਰਖਤਾ ਦੀ ਹੱਦ - ਬਿਰਧ ਬੀੜਾਂ ਤੇ ਗੁਟਕਿਆਂ ਦਾ "ਅੰਤਿਮ ਸਸਕਾਰ"
-: ਸਰਦਾਰ ਜਪ ਸਿੰਘ

ਮੂਰਖਤਾ ਦੀ ਹੱਦ ---- ਫਿਰ ਕਹਿੰਦੇ ਆ ਕੇ ਲੋਕ ਸਾਨੂੰ ਬੇਵਕੂਫ਼ ਕਿਉਂ ਕਹਿੰਦੇ ਆ ---- ਦੁਨੀਆਂ ਆਪਣਾ ਇਤਿਹਾਸ ਸਾਂਭ ਸਾਂਭ ਰੱਖਦੀ ਆ ਤੇ ਇਹ ਬੂਝੜ ਕੌਮ ਆਪਣੇ ਹੱਥੀਂ ਆਪ ਜਾਲੀ ਜਾਂਦੀ ਆ ਅੰਨ੍ਹੀ ਸ਼ਰਧਾ ਨਾਲ ----- ਸਾਡੀ ਕੌਮ ਨੂੰ ਅਕਲ ਨੀ ਆ ਸਕਦੀ ---- ਫਿਰ ਕਹਿੰਦੇ ਆ ਕੇ ਉਹ ਸਾਨੂੰ ਹਿੰਦੂ ਕਹਿੰਦੇ ਆ ----

ਮੈਂ ਤਾਂ ਕਹਿਨਾਂ ਕੇ ਧੰਨ ਦੇ ਆ ਹਿੰਦੂ ਜਿਹੜੇ ਤੁਹਾਡੇ ਵਰਗੇ ਬੂਝੜਾਂ ਨੂੰ ਆਪਣਾ ਅੰਗ ਮੰਨੀਂ ਜਾਂਦੇ ਆ ----ਸਿਆਣੇ ਕਹਿੰਦੇ ਜੇਕਰ ਆਪ ਨੂੰ ਅਕਲ ਨਾ ਹੋਵੇ ਤਾਂ ਗਵਾਂਢੀ ਵੱਲ ਦੇਖ ਕੇ ਲੈ ਲਓ, ਪਰ ਏਥੇ ਤਾਂ ਗਵਾਂਢੀ ਵੀ ਸਿਰੇ ਦੇ ਬੇਵਕੂਫ਼ ਲਗਦੇ ਆ ਸਾਰੇ -------- ਅਕਲ ਦਿਓ ਯਾਰ ਇਹਨਾਂ ਨੂੰ ਕੋਈ ਜਣਾ ----- ਕੋਈ ਇੱਕ ਕੰਮ ਦੱਸ ਦਿਓ ਜੀ ਜਿਹੜਾ ਅਕਲ ਦਾ ਕੀਤਾ ਹੋਵੇ ਪਿਛਲੇ 16 ਸਾਲ 'ਚ ??

ਕਾਰ ਸੇਵਾ ਦੇ ਨਾਮ ਹੇਠ ਸਾਰਾ ਇਤਿਹਾਸ ਖਤਮ ਕਰਕੇ ਰੱਖ ਦਿੱਤਾ --- ਕੌਣ ਜ਼ਿੰਮੇਵਾਰ ਆ ?? ਕਿਸੇ ਨੇ ਕੀਤਾ ?? ਸਾਡੀ ਆਪਣੀ ਕੌਮ ਨੇ ਆਪਣੇ ਹੱਥੀਂ ਸਭ ਕੁਛ ਆਪ ਤਬਾਹ ਕੀਤਾ ---- ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹੋ ਜਿਹੇ ਬੂਝੜ ਹੁੰਦੇ, ਤਾਂ ਸ਼ਾਇਦ ਉਹਨਾਂ ਨੇ ਆਪ ਈ ਕੜ੍ਹਾਹੇ 'ਚ ਤਲ ਦੇਣੇ ਸੀ ----

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top