Share on Facebook

Main News Page

ਤਰਨਤਾਰਨ ਵਿਖੇ ਪ੍ਰੋ. ਦਰਸ਼ਨ ਸਿੰਘ ਅਤੇ ਪ੍ਰਭਦੀਪ ਸਿੰਘ 'ਤੇ ਹੋਏ ਹਮਲੇ ਬਾਰੇ,
ਸਿਮਰਨਜੀਤ ਸਿੰਘ ਮਾਨ ਵੱਲੋਂ ਥਾਪੇ ਅਖੌਤੀ ਜਥੇਦਾਰਾਂ ਦੀ ਸੱਚਾਈ ਬਾਰੇ,
ਜਿਹੜਾ ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਬਣਾਏਗਾ, ਉਹ ਖਾਲਿਸਤਾਨ ਨਹੀਂ, ਅਫਗਾਨਿਸਤਾਨ ਹੀ ਹੋਵੇਗਾ
ਸ. ਪ੍ਰਭਦੀਪ ਸਿੰਘ ਨਾਲ ਗਲਬਾਤ... ਜ਼ਰੂਰ ਸੁਣੋ

- ਸਿੱਖ... ਕਲਮ ਅਤੇ ਕਿਰਪਾਨ ਦੋਵਾਂ ਦਾ ਮਾਹਿਰ ਹੋਵੇ
- ਸਰਬੱਤ ਖ਼ਾਲਸਾ ਦਾ ਦੁਰਉਪਯੋਗ ਹੋਇਆ ਹੈ
- ਭਾਈ ਜਗਤਾਰ ਸਿੰਘ ਹਵਾਰਾ ਦਾ ਨਾਮ ਵਰਤਿਆ ਹੈ
- ਸੰਗਤ ਦੀਆਂ ਭਾਵਨਾਵਾਂ ਨੂੰ ਕੈਸ਼ ਕੀਤਾ ਹੈ
- ਮਾਨ ਨੇ ਮੰਡ, ਦਾਦੂਵਾਲ ਅਤੇ ਅਜਨਾਲਾ ਤੇ ਆਪਣੇ ਝੂੰਗੇ 'ਚੋਂ ਜਥੇਦਾਰ ਥਾਪੇ
- ਮਾਨ ਨੇ ਜਿਹੜੇ ਸਰਾਏ ਨਾਗਾ 'ਚ ਨਿਹੰਗਾਂ ਨੂੰ ਮਾਰਿਆ, ਉਸ ਬਾਰੇ ਕੀ ਖਿਆਲ ਹੈ ?
- ਆਪਣੇ ਦੇਸ ਬਾਰੇ ਗੁਰੂ ਸਾਹਿਬ ਨੇ ਆਪ ਦੱਸਿਆ, ਕਰਤਾਰਪੁਰ, ਕੀਰਤਪੁਰ, ਗੋਇੰਦਵਾਲ, ਚੱਕ ਰਾਮ ਦਾਸ (ਹੁਣ ਦਾ ਅੰਮ੍ਰਿਤਸਰ) ਗੁਰੂ ਸਾਹਿਬ ਨੇ ਆਪ ਬਣਾਏ, ਉਹ ਖਾਲਿਸਤਾਨ ਦਾ ਮਾਡਲ ਸੀ
- ਗੁਰਬਾਣੀ ਨੂੰ ਆਧਾਰ ਬਣਾਕੇ ਖਾਲਿਸਤਾਨ ਬਣਾਉਣਾ ਹੈ
- ਜਿਹੜਾ ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਬਣਾਏਗਾ, ਉਹ ਖਾਲਿਸਤਾਨ ਨਹੀਂ ਅਫਗਾਨਿਸਤਾਨ ਹੀ ਬਣਾਏਗਾ
- ਜਦੋਂ ਤੁਸੀਂ ਖੁਦ ਹੀ confuse.com ਹੋ, ਤਾਂ ਇਹ ਕੀ ਕਰਣਗੇ? ਜਦੋਂ ਦੀਨ ਡੋਲਦਾ ਹੈ ਤਾਂ ਬਾਵਰੇ ਹੋ ਜਾਈਦਾ
- ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਰਵਉੱਚ ਮੰਨਦੇ ਹਾਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views।  Read full details...

Go to Top