👉 ਲੜੀ ਜੋੜਨ ਲਈ ਪੜ੍ਹੋ:
ਭਾਗ
ਪਹਿਲਾ
ਇਸ ਲੇਖ ਦੇ ਪਹਿਲੇ ਭਾਗ 'ਚ ਅਸੀਂ ਦੇਖ ਚੁਕੇ ਹਾਂ
ਕਿ ਰਾਗ ਮਾਲਾ,
ਗੁਰਬਾਣੀ ਨਹੀਂ। ਇਸ ਦੂਜੇ ਤੇ ਆਖਰੀ ਭਾਗ 'ਚ ਅਸੀਂ ਮੁੰਦਾਵਣੀ ਬਾਰੇ ਚਰਚਾ ਕਰਾਂਗੇ। ਗੁਰੂ
ਸਾਹਿਬ ਵੱਲੋਂ ਗੁਰਬਾਣੀ ਦਾ ਆਖਰੀ ਸ਼ਬਦ "ਮੁੰਦਾਵਣੀ ਮਹਲਾ ੫
॥" ਦੇ ਸਿਰਲੇਖ ਹੇਠ ਅੰਕਿਤ ਕੀਤਾ ਹੈ। ਮੁੰਦਾਵਣੀ ਦਾ ਅਖਰੀ ਅਰਥ ਵੀ "ਮੁੰਦੇ
ਦੀ ਮੋਹਰ" ਹੈ, ਕਿ ਇਸ ਤੋਂ ਬਾਅਦ ਹੋਰ ਕੁੱਝ ਨਹੀਂ, ਸਮਾਪਤੀ ਹੈ। ਫਿਰ ਕਿਸ
ਮੂੰਹ ਨਾਲ ਸਿੱਖ ਰਹਿਤ ਮਰਿਆਦਾ ਦਾ ਖਰੜਾ 14 ਸਾਲ ਲਾ ਕੇ ਵੀ ਪੂਰਾ ਕੰਮ ਕਰੇ ਬਗੈਰ, ਇਕ
ਬਹੁਤ ਵੱਡੀ ਉਲਝਨ ਸਿੱਖ ਕੌਮ ਲਈ ਛੱਡ ਗਏ... ਕੋਈ ਵੀ ਮਸਲਾ ਸੁਲਝਾ ਨਹੀਂ ਸਕੇ।
ਗਿਆਨੀ ਗੁਰਦਿੱਤ ਸਿੰਘ ਜੀ ਦੀ ਇਸ ਬਾਰੇ ਕਿਤਾਬ
"ਮੁੰਦਾਵਣੀ" ਬਹੁਤ ਖੋਜ ਭਰਪੂਰ ਹੈ, ਜਿਸਨੂੰ ਪੜਿਆਂ
ਰਾਗਮਾਲਾ ਪ੍ਰਤੀ ਸਾਰੇ ਸ਼ੰਕੇ ਦੂਰ ਹੋ ਜਾਂਦੇ ਹਨ।
ਮੁੰਦਾਵਣੀ ਕਿਤਾਬ
Download ਕਰਣ ਲਈ ਇੱਥੇ ਕਲਿੱਕ ਕਰੋ
ਜੀ। -->
https://drive.google.com/uc?export=download&id=0B-Oj_oOMF9NrQk1mS2l4MjBySlU
ਗਿਆਨੀ ਗੁਰਦਿੱਤ ਸਿੰਘ ਜੀ ਦੀਆਂ ਹੋਰ
ਕਿਤਾਬਾਂ ਕਰਣ ਲਈ ਇੱਥੇ ਕਲਿੱਕ ਕਰੋ ਜੀ।
http://thesikhlife.com/giani-gurdit-singh-books/
ਗੁਰਬਾਣੀ
ਸਿਰਫ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
॥ ਤੋਂ ਲੈ ਕੇ "ਮੁੰਦਾਵਣੀ
.... ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ
ਹਰਿਆ ॥੧॥"
ਪੰਨਾ 1 ਤੋਂ ਲੈਕੇ
1429 ਤੱਕ ਹੀ ਹੈ।