Share on Facebook

Main News Page

ਸ. ਅਮਰ ਸਿੰਘ ਕੁਆਲਾਲੰਪੁਰ ਦੇ ਪੁਲਿਸ ਮੁਖੀ ਬਣੇ

21 Feb 2016: ਕੁਆਲਾਲੰਪੁਰ— ਪੰਜਾਬੀ ਜਿੱਥੇ ਵੀ ਜਾਂਦੇ ਹਨ ਸਿਰਤੋੜ ਮਿਹਨਤ ਨਾਲ ਬੁਲੰਦੀਆਂ ਨੂੰ ਛੋਹ ਲੈਂਦੇ ਹਨ। ਇਸ ਦੀ ਇਕ ਮਿਸਾਲ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਚ ਉਸ ਸਮੇਂ ਲੋਕਾਂ ਨੇ ਦੇਖੀ ਜਦੋਂ ਉੱਥੋਂ ਦੇ ਪੁਲਸ ਵਿਭਾਗ ਦਾ ਚੀਫ ਇਕ ਸਿੱਖ ਨੂੰ ਥਾਪਿਆ ਗਿਆ। ਅਮਰ ਸਿੰਘ ਨੂੰ ਕੁਆਲਾਲੰਪੁਰ ਦੇ ਪੁਲਸ ਮੁਖੀ ਦਾ ਅਹੁਦਾ ਦਿੱਤਾ ਗਿਆ ਹੈ। ਮਲੇਸ਼ੀਆ ਵਿਚ ਇਸ ਵੱਡੇ ਅਹੁਦੇ 'ਤੇ ਪਹੁੰਚਣ ਵਾਲਾ ਅਮਰ ਸਿੰਘ ਪਹਿਲਾ ਸਿੱਖ ਹੈ। ਅਮਰ ਸਿੰਘ ਦਾ ਪਰਿਵਾਰਕ ਪਿਛੋਕੜ ਪੁਲਸ ਵਾਲਾ ਹੀ ਹੈ।

ਅਮਰ ਸਿੰਘ ਦੇ ਪਿਤਾ 1939 ਵਿਚ ਪੰਜਾਬ ਤੋਂ ਮਲੇਸ਼ੀਆ ਆਏ ਸਨ। ਇੱਥੇ ਉਨ੍ਹਾਂ ਨੇ ਵੀ ਪੁਲਸ ਵਿਭਾਗ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ। 1971 ਵਿਚ ਈਸ਼ਰ ਸਿੰਘ ਪੁਲਸ ਤੋਂ ਸੇਵਾ ਮੁਕਤ ਹੋਏ ਅਤੇ 1990 ਵਿਚ 80 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅਮਰ ਸਿੰਘ ਨੇ ਬੇਗਾਨੇ ਦੇਸ਼ ਵਿਚ ਰਹਿੰਦੇ ਹੋਏ ਪੁਲਸ ਵਿਭਾਗ ਵਿਚ ਇੰਨਾਂ ਵੱਡਾ ਅਹੁਦਾ ਹਾਸਲ ਕੀਤਾ ਹੈ, ਜਿਸ 'ਤੇ ਪੂਰਾ ਸਿੱਖ ਭਾਈਚਾਰਾ ਤੇ ਪੰਜਾਬੀ ਮਾਣ ਕਰਦਾ ਹੈ।

KUALA LUMPUR, Feb 21 ― Kuala Lumpur Police Chief Datuk Tajuddin Md Isa has been appointed as deputy director of Commercial Crimes Investigation Department (CCID), Bukit Aman (Federal Police Headquarters), effective yesterday.

Tajuddin replaced Datuk Hamza Taib who retired on March 14, said head of Corporate Communications, Inspector-General of Police Secretariat, Datin Asmawati Ahmad in a statement today.

The new Kuala Lumpur police chief is Datuk Amar Singh Ishar Singh, who was the deputy director of Criminal Investigation Department (CID), Bukit Aman.

Amar Singh is replaced by Kuala Lumpur Police deputy chief Datuk Law Hong Soon, while the Federal Reserve Unit Commander, Bukit Aman, Datuk Abdul Hamid Mohd Ali replaced Law.

Deputy director of E1 Special Branch, Bukit Aman, Datuk Mohd Sofian Md Makinuddin and deputy director 1 of Special Branch, Datuk Mohd Haniff were promoted from Deputy Commissioner of Police (DCP) to Commissioner of Police (CP).

Principal assistan director of Integrity and Standard Compliance (JIPS)(Religion and Counseling) Bukit Aman, Datuk Dr Ab. Rahman Ismail was promoted to deputy director JIPS (Integrity), with the rank of DCP.

Head of Pahang Police Contingent Special Branch, Datuk Riduan Hashim was transferred to E4 Special Branch, Bukit Aman, as principal assistant director with the rank of DCP.

Assistant Commissioner of Police (ACP) Md Rusli Mat Junus was appointed as Special Forces chief of staff, Eastern Sabah Security Command (ESSCOM), with the rank of Senior Assistant Commissioner (SAC). He was deputy commander of the Marine Operations Force, Bukit Aman.

Kuching Police chief ACP Roslan Bek Ahmad was promoted to Southeast Brigade Commander, General Operations Force with the post of acting SAC.

His post was taken over by ACP Abang Ahmad Abang Julai who served the administration division of Sarawak Police contingent.

Subang Jaya Police chief ACP Yahaya Ramli was promoted to head of Crime Prevention and Community Safety Department, Johor Police contingent, with the rank of acting SAC. ― Bernama

- See more at: http://www.themalaymailonline.com/malaysia/article/kl-police-chief-appointed-as-deputy-director-of-ccid-in-bukit-aman#sthash.PLKVEXUj.dpuf


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top