ਮੱਕੜ ਮਕੱੜ ਅਵਤਾਰ ਮੱਕੜ, ਮੱਕੜ ਦਾ ਸਿਰਦਾਰ ਲੋਕੋ...
ਮਹਾਨ ਕੋਸ਼ ਦੇ ਵਿੱਚ ਨਾਭੇ ਨੇ
ਲਿਖਿਆ, ਇਸ ਦਾ ਕਿਰਦਾਰ ਲੋਕੋ।
ਮਹਾਨ ਕੋਸ਼ ਗਰੰਥ ਵਿੱਚ
ਲਿਖਿਆ, ਲੁੱਚਾ, ਕਮੀਨਾ ਤੇ
ਭੜੂਆ ਲੋਕੋ...
ਜਿਸ ਪੱਦਵੀ 'ਤੇ ਤੁਸਾ ਬਿਰਾਜ ਦਿੱਤਾ ਦੱਸੋ ਸਿੱਖੀ ਦਾ ਕੀ ਸਵਾਰੂ ਲੋਕੋ।
ਬੰਦਾ
ਇਹ ਆਰ ਐਸ ਐਸ ਦਾ, ਸਿੱਖ ਵਿਰੋਧੀ ਪਾਰਟੀ ਦਾ ਖਾਸ ਲੋਕੋ...
ਪੁੱਠਾ ਗੇੜਾ ਦੇ
ਗਿਆ ਜਥੇਦਾਰੀ ਨੂੰ, ਕਰ
ਗਿਆ ਸਭ ਬਰਬਾਦ ਲੋਕੋ।
ਚਾਰ ਮਿੱਤਰ ਬੈਠ ਕੇ ਲੰਗਰ ਛੱਕਣ
ਆਸਣ ਲੈ ਕੇ ਵਿੱਚ ਕਤਾਰ ਲੋਕੋ...
ਹਾਸਾ ਠੱਠਾ ਕਰਕੇ ਕਿਹਾ ਸੇਵਾਦਾਰ ਨੂੰ, ਦੇ ਜਾ ਚਮਚਾ ਅਵਤਾਰ ਲੋਕੋ। |
ਸਿੱਖੀ ਦਾ ਮਲਿਆਮੇਟ ਸਿੱਖੀ ਦਾ ਕਰ ਦਿੱਤਾ,
ਇਸ ਪਤੰਦਰ ਦੇ ਪੁੱਤ ਨੇ ਲੋਕੋ...
ਕਰ ਲਵੋ ਏਕਤਾ ਸਭ ਸਿੱਖੋ, ਕਰਾਰੀ ਹਾਰ ਦੇ ਕੇ ਢੱਠੇ ਖੂਹ ਵਿੱਚ ਦੇਵੇ ਸੁੱਟ ਲੋਕੋ।
ਪੈਸਾ ਸੰਗਤ ਦਾ ਵਿੱਚ ਪੈਦਾ ਗੁਰੂ ਦੀ ਗੋਲਕ, ਗਰੀਬ ਦਾ ਹੁੰਦਾ ਮੂੰਹ ਲੋਕੋ...
ਕਰਦਾ ਸੈਰਾ ਦੇਸ਼ ਵਿਦੇਸ਼ਾ
ਦੀਆਂ, ਢਾਈ ਕਰੋੜ ਪੈਦਾ ਪੈਸਾ ਕਾਰ ਦੇ ਮੂੰਹ ਲੋਕੋ।
ਜਿੱਥੇ ਵੀ ਦਿੱਸਦਾ ਜਾਂ ਲੈਕਚਰ ਕਰਦਾ ਲਾ ਸਟੇਜ ਤੋਂ, ਫੇਰੋ
ਇਸ ਦੇ ਜੁੱਤ ਲੋਕੋ
ਆ ਜਾਣੀਆਂ ਵੋਟਾਂ ਕਮੇਟੀਆਂ ਦੀਆਂ, ਵਗਾਹ ਵਗਾਹ ਦੇਵੋ ਜੀ ਸੁੱਟ ਲੋਕੋ।
ਮੱਕੜ ਮਕੱੜ ਅਵਤਾਰ ਮੱਕੜ, ਮੱਕੜ ਦਾ ਸਿਰਦਾਰ ਲੋਕੋ...
ਮਹਾਨ ਕੋਸ਼ ਦੇ ਵਿੱਚ ਨਾਭੇ ਨੇ
ਲਿਖਿਆ, ਇਸ ਦਾ ਕਿਰਦਾਰ ਲੋਕੋ। |