Share on Facebook

Main News Page

ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਲਈ ਉਮੀਦਵਾਰ ਡੋਨਾਲਡ ਟਰੰਪ ਦੀ ਚੋਣ ਰੈਲੀ ਦੌਰਾਨ, ਇੱਕ ਸਿੱਖ ਵੱਲੋਂ ਦਾ ਉਸ ਦਾ ਵਿਰੋਧ

ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਲਈ ਉਮੀਦਵਾਰ ਡੋਨਾਲਡ ਟਰੰਪ ਨਸਲਵਾਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਉਸ ਦੀਆਂ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ ਪ੍ਰਤੀ ਨਫਰਤ ਜੱਗ ਜਾਹਿਰ ਹੈ, ਸੀਰੀਆ ਦੇ ਸ਼ਰਣਾਰਥੀਆਂ ਪ੍ਰਤੀ ਉਸ ਦੀਆਂ ਟਿੱਪਣੀਆਂ ਸ਼ਰਮਨਾਕ ਹਨ।

ਅੱਜ ਦੀ ਰੈਲੀ ਦੌਰਾਨ ਇੱਕ ਸਿੱਖ Iowa, USA ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਵੱਲੋਂ ਦਾ ਉਸ ਦਾ ਵਿਰੋਧ, ਗੈਰ ਜ਼ਰੂਰੀ ਹੈ। ਇਹ ਠੀਕ ਹੈ ਕਿ ਉਸਨੇ ਟਰੰਪ ਦਾ ਵਿਰੋਧ ਕੀਤਾ... ਕਿਸੇ ਜ਼ੁਲਮ ਦੇ ਖਿਲਾਫ ਖੜੇ ਹੋਣਾ ਸਿੱਖ ਦਾ ਫਰਜ਼ ਹੈ, ਪਰ ਇਥੇ ਇਹ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਲੋਕ ਤਾਂ ਅੱਗੇ ਹੀ ਮੁਸਲਮਾਨ ਅਤੇ ਸਿੱਖਾਂ ਨੂੰ ਇੱਕੋ ਸਮਝਦੇ ਹਨ... ਤੇ ਇਹ ਵਿਰੋਧ ਤੋਂ ਬਾਅਦ ਤਾਂ ਲੋਕ ਕਹਿਣਗੇ ਹੀ ਕਿ ਸਿੱਖ ਅਤੇ ਮੁਸਲਮਾਨ ਇੱਕੋ ਹੀ ਚੀਜ਼ ਹਨ.... ਕਦੇ ਕਿਸੇ ਹੋਰ ਨੇ ਸਿੱਖਾਂ ਲਈ ਇਹ ਕੁੱਝ ਕੀਤਾ ਹੈ ? ਸਾਡੇ ਤਾਂ ਆਪਣੇ ਹੀ ਮਸਲੇ ਬਹੁਤ ਹਨ, ਬੈਠੇ ਬਿਠਾਏ ਮੁਸੀਬਤ ਆਪਣੇ ਸਿਰ ਪਵਾਉਣ ਵਾਲੀ ਗੱਲ ਹੈ।  ਇਸ ਨਾਲ ਸਿੱਖਾਂ ਦਾ ਭਲਾ ਤਾਂ ਭਾਂਵੇਂ ਨਾ ਹੋਵੇ, ਨੁਕਸਾਨ ਜ਼ਰੂਰ ਹੋ ਸਕਦਾ ਹੈ। - ਸੰਪਾਦਕ ਖ਼ਾਲਸਾ ਨਿਊਜ਼

Donald Trump has again come under fire over comments made towards a Sikh protester during his campaign rallies.

While discussing the September 11 terrorist attacks and the San Bernardino shooting during a campaign event in Muscatine, Iowa on Sunday, a man in a red turban unfurled a sign that read: 'Stop Hate'.

At the time of the banner's unfurling, the crowd were chanting "USA, USA, USA."

During campaign events, an announcement is read asking Trump supporters not to harm protesters, but instead to alert security that a protester has been spotted by chanting "Trump, Trump, Trump".

It is believed the protesters were chanting "USA, USA, USA," to alert security to the banner's unfurling.

Once the chanting had quieted down, Trump pointed into the audience at the protester as he was being escorted.

"He wasn't wearing one of those hats was he?" Trump said.

However, US news and opinion blog Mediaite have suggested Trump was referring to whether the Sikh man was wearing a campaign cap which reads 'Make America Great Again', rather than the man's turban.

This is just the latest in a string of gaffes the presidential hopeful has made that have been perceived as racist.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top