Share on Facebook

Main News Page

ਬਾਬਾ ਫੌਜਾ ਸਿੰਘ ਨੂੰ ਮਸ਼ਹੂਰ ਕਾਰ ਕੰਪਨੀ ਫੋਰਡ ਦੀ ‘ਅਨਲਰਨ’ ਮੁਹਿੰਮ ਦਾ ਹਿੱਸਾ ਬਣਾਇਆ

ਲੰਡਨ (22 ਜਨਵਰੀ, 2015): ਦੁਨੀਆਂ ਭਰ ਵਿਚ ਸਿੱਖਾਂ ਦੀ ਪਹਿਚਾਣ ਨੂੰ ਦਰਸਾਉਣ ਵਾਲਾ ਤੇ ਸਭ ਤੋਂ ਵੱਡੀ ਉਮਰ ਦਾ ਮੈਰਾਥਨ ਦੌੜਾਕ ਹੋਣ ਦਾ ਮਾਣ ਰੱਖਣ ਵਾਲੇ ਬਰਤਾਨਵੀ ਨਾਗਰਿਕ ਬਾਬਾ ਫੌਜਾ ਸਿੰਘ ਨੂੰ ਦੁਨੀਆਂ ਦੀ ਮਸ਼ਹੂਰ ਕਾਰ ਕੰਪਨੀ ਫੋਰਡ ਦੀ ‘ਅਨਲਰਨ’ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ। 104 ਸਾਲਾ ਫੌਜਾ ਸਿੰਘ ਵਲੋਂ ਫੋਰਡ ਦੀ ਇਸ ਨਵੀਂ ਮੁਹਿੰਮ ‘ਚ ਹਿੱਸਾ ਪਾ ਕੇ ਬਜ਼ੁਰਗਾਂ ਪ੍ਰਤੀ ਆਪਣੀ ਵਿਚਾਰਧਾਰਾ ਖੱਲ੍ਹੀ ਰੱਖਣ ਦੀ ਸਿੱਖਿਆ ਦਿੱਤੀ ਜਾ ਰਹੀ ਹੈ।

ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖਬਰ ਅਨੁਸਾਰ ਅਫੋਰਡ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਵਿਚ ਫੋਰਡ ਵਲੋਂ 2000 ਯੂ.ਕੇ. ਦੇ ਬਾਲਗਾਂ ‘ਤੇ ਕੀਤੇ ਗਏ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਅਨਲਰਨ (ਭੁਲਾ ਦੇਣ) ਦੀ ਯੋਗਤਾ - ਭਾਵ ਜੋ ਤੁਸੀਂ ਜਾਣਦੇ ਹੋ ਉਹ ਭੁੱਲ ਜਾਓ ਤੇ ਜੀਵਨ ਨੂੰ ਵੱਖਰੇ ਦਿ੍ਸ਼ਟੀਕੋਣ ਨਾਲ ਵੇਖੋ, ਇਹ ਬਰਤਨਾਵੀ ਲੋਕਾਂ ਦੀ ਉੱਨਤੀ ਦਾ ਮੁੱਖ ਧੁਰਾ ਹੈ।

ਫੋਰਡ ਵਲੋਂ ਇਸੇ ਆਧਾਰ ‘ਤੇ ਸ਼ੁਰੂ ਕੀਤੀ ਮੁਹਿੰਮ ਅਨਲਰਨ ਦਰਸਾਉਂਦੀ ਹੈ ਕਿ ਆਪਣੀ ਵਿਚਾਰਧਾਰਾ ਖੱਲ੍ਹੀ ਰੱਖਣਾ ਖੁਦ ਨੂੰ ਅਨੁਸਾਸ਼ਿਤ ਕਰਨ ਨਾਲੋਂ ਵੀ ਵਧੇਰੇ ਮਹੱਤਵਪੂਰਨ ਹੈ। ਅਨਲਰਨ ਇਕ ਅਜਿਹਾ ਸੰਕਲਪ ਹੈ ਜੋ ਕਿ ਲੋਕਾਂ ਨੂੰ ਆਪਣੇ ਅਰਾਮਦੇਹ ਜ਼ੋਨ ‘ਚੋਂ ਨਿਕਲ ਕੇ ਵੱਖਰੇ ਢੰਗ ਨਾਲ ਸੋਚਣ ਤੇ ਮੁੜ ਤੋਂ ਕਿਸੇ ਨਿਰਧਾਰਨ ਵੱਲ ਵਧਣਾ ਹੈ।

ਬਾਪੂ ਫੌਜਾ ਸਿੰਘ ਇਸ ਦੀ ਮਹੱਤਵਪੂਨ ਉਦਾਹਰਣ ਹੈ। ਫੌਜਾ ਸਿੰਘ ਦਾ ਕਹਿਣਾ ਹੈ ਕਿ ਉਹ ‘ਅਨਲਰਨ’ ਲਈ ਇਸੇ ਕਰਕੇ ਅੰਬੈਸਡਰ ਹੈ ਕਿਉਂਕਿ ਉਸ ਨੇ ਜੋ ਹਾਸਲ ਕੀਤਾ ਹੈ ਉਸ ਨੇ ਲੋਕਾਂ ਦੀ ਬਜ਼ੁਰਗਾਂ ਪ੍ਰਤੀ ਸੋਚ ਨੂੰ ਬਦਲਿਆ ਹੈ।

New Ford Brand Campaign Challenges People to ‘Unlearn
Jan-18-2016 8:00 AM ET

See the actual ad: http://bcove.me/1pbfzs0f

BRENTWOOD, England – It’s time to let go of what you know about Mondeo Man, Ford and life itself. In a new marketing campaign, Ford of Britain is urging the nation to “Unlearn” by demonstrating that progression comes from abandoning preconceptions.

The campaign, which launches across out of home and digital media today, takes a surprising look at the familiar and shows just how far we can progress if we’re prepared to let go of limiting beliefs.

As part of the campaign, Ford is unveiling a new look with a bold change to its iconic script, which now sits outside of the blue oval logo with splashes of colour in place of the traditional white font. The new look will feature in all aspects of the brand campaign, including the TV commercial and banner advertising.

In the creative treatment, the familiar is challenged to show just how far we can progress when we Unlearn:

In the creative treatment, the familiar is challenged to show just how far we can progress when we Unlearn:

Think you know OAPs? Meet the 104-year-old record-breaking runner Fauja Singh.
Think you know family pets? Meet Tiddles, the micropig who’s taken over the cat flap.
Think you know Ford? There’s a new kind of horsepower as the iconic Mustang arrives on British soil for the first time.
The TV commercial, which airs for the first time during ITV’s National TV Awards on January 20, closes with an emotional moment featuring a new-born baby that reminds us that we all have the ability to Unlearn.

Created for Ford of Britain by Blue Hive UK, the campaign is designed to drive reappraisal of Ford as a brand committed to innovation and progress to meet the nation’s changing needs when it comes to mobility.

“The campaign is about taking a fresh look at the familiar and anyone in the UK who takes a fresh look at Ford may be surprised by what they find,” said Andy Barratt, Chairman and Managing Director of Ford of Britain.

“We now have a line up of vehicles that demonstrate our performance prowess and innovation, from the Ford GT which will race this year at Le Mans, to our new flagship SUV, Edge, which is laden with driver-helping technology.”

Alongside the TV commercial, filmed by production company 2am, the Unlearn campaign is being communicated through an influencer programme, featuring some of the UK’s best-known online personalities, who will be sharing their own Unlearn experiences.

Ford’s Marketing Manager, Richard Beard, said: “Unlearn is about casting aside preconceptions, having another think about Ford, and reappraising. It’s about not being held back by limiting beliefs.”

Bryn Attewell, Creative Director, Blue Hive said: “Unlearn is a big, bold idea that demonstrates Ford isn’t – and has never been - afraid to cast aside limiting beliefs in order to make progress.

“We think people will be surprised by what Ford are up to. They’re not just building amazing cars like the GT and Mustang, they’re changing the way people interact with their vehicles and looking at every aspect of how the world gets around.

“That’s why we’re asking people to let go of any preconceptions they might have about Ford. And maybe at the same time we can all Unlearn few things about ourselves and the world around us.”


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top