Share on Facebook

Main News Page

ਪੱਪੂ ਦੁਰਬਚਨ ਨੇ ਫਿਰ ਦਿੱਤੀ ਗਿੱਦੜ ਭਬਕੀ ਅਖੇ "ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿੱਚ ਤਬਦੀਲੀਆਂ ਪ੍ਰਵਾਨ ਨਹੀਂ",
ਛੇਤੀ ਹੀ ਪੰਜ ਪੱਪੂਆਂ ਦੀ ਮੀਟਿੰਗ ਬੁਲਾਏਗਾ

 

ਹਾ ਹਾ ਹਾ... ਹੁਣ ਤਾਂ ਸਿਰਫ ਇਸ ਪੱਪੂ 'ਤੇ ਹਾਸਾ ਹੀ ਆਉਂਦਾ ਹੈ... ਉਹ ਬਾਦਲ ਦੇ ਝਾੜੂਬਰਦਾਰ ਤੈਨੂੰ ਅਤੇ ਤੇਰੀ ਤਾਂ ਅੱਗੇ ਵੀ ਕੋਈ ਨਹੀਂ ਸੀ ਮੰਨਦਾ... ਹੁਣ ਤਾਂ ਜਿਹੜੇ ਮੰਨਦੇ ਸੀ, ਉਹ ਵੀ ਹੱਟ ਗਏ...  ਯੂ.ਏ.ਈ ਦੀਆਂ ਸੰਗਤਾਂ ਆਪਣੇ ਕੀਤੇ ਫੈਸਲੇ 'ਤੇ ਅਟੱਲ ਹਨ...

ਹੁਣ ਤਾਂ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਰੱਦ ਕਰਦੇ ਹੋਏ ਨਿਤਨੇਮ ਵੀ ਹੋ ਰਿਹਾ ਹੈ ਤੇ ਪਾਹੁਲ ਵੀ ਛੇਤੀ ਹੀ ਛਕਾਈ ਜਾਵੇਗੀ... ਕਰਲੈ ਜੋ ਕਰਨੈ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top