Share on Facebook

Main News Page

ਡੇਰਾ ਬਨਾਮ ਸਿੱਖ - ਹੁਕਮਨਾਮੇ ਤੋਂ ਮਾਫੀਨਾਮੇ ਤੱਕ

ਸ. ਹਰਦੀਪ ਸਿੰਘ ਡਿੱਬਡਿੱਬਾ ਵਲੋਂ ਸੌਦਾ ਸਾਧ (ਗੁਰਮੀਤ ਰਾਮ ਰਹੀਮ), ਬਾਦਲ, ਮੱਕੜ, ਧੁੰਮਾ... ਸਿੱਖੀ ਭੇਖ 'ਚ ਦਾੜੀਆਂ ਵਾਲੇ, ਦਸਤਾਰ ਵਾਲੇ ਬ੍ਰਾਹਮਣ, ਆਰ.ਐਸ.ਐਸ. ਦੇ ਏਜੰਟਾਂ ਦੀ ਪੋਲ ਖੋਲਦੀ ਕਿਤਾਬ "ਡੇਰਾ ਬਨਾਮ ਸਿੱਖ - ਹੁਕਮਨਾਮੇ ਤੋਂ ਮਾਫੀਨਾਮੇ ਤੱਕ" ਪਾਠਕਾਂ ਲਈ ਹਾਜ਼ਰ ਹੈ। 97838 00014 'ਤੇ ਫੋਨ ਕਰਕੇ ਉਨ੍ਹਾਂ ਕੋਲੋਂ ਹੋਰ ਜਾਣਕਾਰੀ ਲਈ ਜਾ ਸਕਦੀ ਹੈ।

गुरमीत राम रहीम, बादल, मक्कड़, धुम्मा.. सिखों के भेष में दाढी वाले पगड़ी धारी बामण R.S.S. के ऐजेटों की पोल खोलती स. हरदीप सिंघ डिबडिबा की नई किताब; सिखों के अंदर ऐक ऐसा माफिया गिरोह पैदा हो गया है, जो सिखों के धर्म व धार्मिक सस्थाओं को उनकी मर्यादाओं, पंरपराओं सम्बंधी फैसले अपनी मर्जी से लेता है और उन्हे अपने हिसाब से लागू करवाता है, इस गिरोह को राजनैतिक सरप्रस्ती हासिल है इसलिऐ कोई भी बड़ी से बड़ी पहुंच वाला सिख भी इन माफीयांओं से उलझना नहीं चाहता - स. हरदीप सिंघ डिबडिबा की नई किताब "डेरा बनाम सिख"


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top