Share on Facebook

Main News Page

ਸ਼ਸਤਰ ਅਤੇ ਸ਼ਾਸਤਰ / ਗਲ ਅਤੇ ਗੋਲੀ ਦਾ ਸਹੀ ਇਸਤੇਮਾਲ ਜ਼ਰੂਰੀ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

- ਗੋਲੀ ਦੀ ਜ਼ਰੂਰਤ ਹੈ, ਪਰ ਹਰ ਗੋਲੀ ਦਾ ਅੰਤ ਗਲ 'ਤੇ ਆ ਕੇ ਮੁਕਦਾ ਹੈ
- ਅੱਜ ਦਾ ਦੁਖਾਂਤ ਹੈ, ਕੇਵਲ ਗੋਲੀ ਦੀ ਗੱਲ ਕਰ ਰਹੇ ਹਾਂ, ਗੱਲ ਕਰਨ ਵਾਲੇ, ਬਾ-ਦਲੀਲ ਗੱਲ ਕਰਨ ਵਾਲਿਆਂ ਨੂੰ ਇੱਕ ਪਾਸੇ ਕਰ ਦਿਤਾ ਗਿਆ ਹੈ
- ਸ਼ਸਤਰ ਵੀ ਹੋਵੇ, ਪਰ ਗੁਰਮਤਿ ਸਿਧਾਂਤ ਦੇ ਅਧੀਨ
- ਸ਼ਸਤਰ ਦੁਸ਼ਮਨ ਨੂੰ ਜਗਾਉਣ ਵਾਸਤੇ ਹੈ
- ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਨਾਲ ਕੀਤਾ ਸੰਘਰਸ਼ ਹੀ ਕਾਮਯਾਬ ਹੋ ਸਕਦਾ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top