Share on Facebook

Main News Page

ਸਰਕਾਰੀ ਤੀਰਥ ਯਾਤਰਾ ਦਾ ਡਰਾਮਾ ਸ਼ੁਰੂ
-: ਦਲਜੀਤ ਸਿੰਘ ਇੰਡਿਆਨਾ

ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ...ਪੈਸਾ ਸਰਕਾਰੀ ਜਾਇਦਾਦ ਗਹਿਣੇ ਰੱਖ ਕੇ ਸਰਕਾਰ ਦਾ ਫੂਕਿਆ ਜਾ ਰਿਹਾ ਸਰਕਾਰੀ ਤੀਰਥ ਯਾਤਰਾ ਤੇ ਝੰਡੀ ਦੇਕੇ ਨੰਬਰ ਸੁਖਬੀਰ ਬਾਦਲ ਆਪਣੇ ਬਣਾਈ ਜਾਂਦਾ... ਸੁਖਬੀਰ ਦੇ ਸਾਲੇ ਨੇ ਚਿੱਟਾ ਵੇਚ ਵੇਚ ਪੰਜਾਬ ਦੇ ਨੌਜਵਾਨਾਂ ਦੀ ਆਖਰੀ ਯਾਤਰਾ ਕਰਵਾਈ ਤੇ ਸੁਖਬੀਰ ਹੁਣ ਓਹਨਾ ਦੇ ਮਾਂ ਪਿਓ ਦੀ ਤੀਰਥ ਯਾਤਰਾ ਕਰਵਾ ਰਿਹਾ...

ਵਾਹ ਕੀ ਡਰਾਮ ਰਚਿਆ ਸਾਲੇ ਭਣੋਈਏ ਨੇ... ਧਰਮ ਦੇ ਨਾਮ 'ਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ...

ਉਹੋ ਜਿਹੇ ਬੇਸ਼ਰਮ ਲੋਕ ਨੇ ਜਿਹੜੇ ਐਨਾ ਕੁੱਝ ਹੁੰਦੇ ਹੋਏ ਵੀ, ਇਹਨਾ ਦੀਆਂ ਗੱਲਾਂ ਵਿਚ ਆ ਜਾਂਦੇ ਨੇ... ਤਾਹੀਂ ਕਈ ਵਾਰੀ ਕੁੱਝ ਲਿਖਣ ਨੂੰ ਦਿਲ ਨਹੀਂ ਕਰਦਾ... ਬਈ ਜਿਨਾ ਮਰਜੀ ਸਮਝਾਓ, ਪਰ ਵੋਟਰਾਂ ਨੇ ਅਖੀਰ ਨੂੰ ਕਿਸੇ ਨੇ ਬੋਤਲ ਪਿਛੇ, ਕਿਸੇ ਨੇ ਮੁਫਤ ਬਿਜਲੀ ਪਿਛੇ, ਤੇ ਕਿਸੇ ਨੇ ਯਾਤਰਾ ਵਾਸਤੇ ਰੇਲ ਦੀ ਮੁਫਤ ਟਿਕਟ ਪਿਛੇ ਆਪਣਾ ਇਮਾਨ ਵੇਚ ਦੇਣਾ ਹੈ... ਰੱਬ ਰਾਖਾ ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top