Share on Facebook

Main News Page

"ਆਸਟਰੇਲੀਆ ਦੇ ਹਿੰਦੂ" ਆਪਣੀ ਕਾਨਫਰੰਸ "ਹਿੰਦੂਆਂ ਦੀ ਕਾਨਫਰੰਸ" ਵਿਚ "ਸਿੱਖਾਂ ਦਾ ਖੰਡਾ" ਕਿਉਂ ਲਗਾਇਆ ?

ਯੇ ਤੋ ਹੋਨਾ ਹੀ ਥਾ... ਸਿੱਖੋ, ਤੁਹਾਨੂੰ ਇਹ ਹਿੰਦੂ ਜਮਾਤ, ਹਿੰਦੂ ਹੀ ਸਮਝਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਵੇਦਾਂ ਦਾ ਸਾਰ, ਗੁਰੂ ਗੋਬਿੰਦ ਸਿੰਘ ਨੂੰ ਗਊ ਰਖਸ਼ਕ, ਖ਼ਾਲਸੇ ਨੂੰ ਹਿੰਦੂਆਂ ਦੀ ਸ਼ਸਤਰਧਾਰੀ ਜਮਾਤ... ਨਾ ਸਿੱਖਾਂ ਦੇ ਗੁਰਦੁਆਰੇ ਉਨ੍ਹਾਂ ਕੋਲ, ਉਥੇ ਬੈਠੇ ਅਖੌਤੀ ਜਥੇਦਾਰ ਵੀ ਅੰਦਰੋਂ ਹਿੰਦੂ, ਨਾ ਸਿੱਖਾਂ ਦਾ ਆਪਣਾ ਕੈਲੰਡਰ, ਜਿਹੜਾ ਸੀ, ਉਹ ਵੀ ਟਕਸਾਨੀ ਧੁੰਮੇ ਤੇ ਮੱਕੜ ਜੁੰਡਲੀ ਨੇ ਬਰਬਾਦ ਕਰ ਦਿੱਤਾ... ਜੇ ਇਸੇ ਤਰ੍ਹਾਂ ਸੁੱਤੇ ਰਹੇ ਤਾਂ, ਦਰਬਾਰ ਸਾਹਿਬ ਅੰਦਰ ਵੀ ਮੂਰਤੀਆਂ ਲੱਗਣਗੀਆਂ... ਸੁੱਤੇ ਰਹੋ!!!

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top