Share on Facebook

Main News Page

ਬੀਬੀ ਬਾਦਲ ਦੇ ਝਾੜੂਬਰਦਾਰ ਚਾਪਲੂਸ ਪਿੰਦਰਪਾਲ ਸਿੰਘ ਦੀ ਵੀ ਸੁਣ ਲਓ

ਅਖੇ "ਜਿਸ ਮਹਾਂ ਪੁਰਖ ਦੇ ਅੰਦਰ ਬੰਦਗੀ ਦਾ ਪ੍ਰੇਮ-ਪ੍ਰਕਾਸ਼ ਪ੍ਰਗਟ ਹੋ ਜਾਏਗਾ, ਉਹਦੇ ਦਰ 'ਤੇ ਸਦੀਆਂ ਤੱਕ ਪਰਜਾ ਜਰੂਰ ਆਉਂਦੀ ਰਹੇਗੀ" ! ਪਖੰਡੀ ਸਾਧਾਂ ਦੇ ਡੇਰਿਆਂ ਦੇ ਭੇਡਾਂ ਦੀਆਂ ਵੱਗਾਂ ਇਸ ਪਿੰਦਰਪਾਲ ਸਿੰਘ ਨੂੰ ਸੰਗਤ ਦਿਸਦੀ ਹੈ, ਇਹ ਚਿੱਟੀ ਸਿਓਂਕ ਇਨ੍ਹਾਂ "ਭਾਈ ਸਾਹਿਬ" ਨੂੰ ਮਹਾਂਪੁਰਖ ਦਿਸਦੀ ਹੈ। ਵਾਹ "ਭਾਈ ਸਾਹਿਬ" ਜੀ, ਵਾਹ... ਆਪਣੀ ਜ਼ਮੀਰ ਨੂੰ ਮਾਰਕੇ ਕਿਵੇਂ ਜ਼ਿੰਦਾ ਰਹਿਆ ਜਾਂਦਾ ਹੈ, ਉਹ ਤੁਹਾਡੇ ਤੋਂ ਕੋਈ ਸਿੱਖੇ !!! ਬਾਕੀ ਸੇਵਾ ਪਾਠਕ ਕਰਣ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top