ਹੁਣ
ਇਸਨੂੰ ਕੋਈ ਪੁੱਛੇ ਕਿ ਜੇ ਤੇਰੀ ਕੋਈ ਮੰਨਦਾ ਨਹੀਂ, ਤੇ ਐਵੇਂ ਆਪਣੇ ਆਪ ਨੂੰ ਸਰਵਉੱਚ
ਮੰਨੀ ਬੈਠਾ ਹੈਂ, ਸਿਰਫ ਡੇਰਿਆਂ 'ਚੋਂ ਲਿਫਾਫੇ ਇੱਕਠੇ ਲਈ
ਬਣਿਆ ਹੈ ਜਥੇਦਾਰ? ਲੱਖ ਲਾਹਨਤ ਹੈ ਤੇਰੇ ਜੰਮਣ 'ਤੇ,
ਅਤੇ ਉਨ੍ਹਾਂ ਲੋਕਾਂ ਤੇ ਜਿਹੜੇ ਭੱਜੇ ਭੱਜੇ ਜਾਂਦੇ ਨੇ ਇਸ ਕੋਲ ਫਰਿਆਦ ਲੈਕੇ।
ਹਾਲੇ 17 ਅਗਸਤ ਨੂੰ ਬੰਦੀ
ਸਿੰਘ ਰਿਹਾਈ ਸੰਘਰਸ਼ ਕਮੇਟੀ, ਯੂਨਾਈਟਿਡ ਅਕਾਲੀ ਦਲ, ਦਲ ਖ਼ਾਲਸਾ, ਅਖੰਡ ਕੀਰਤਨੀ ਜਥਾ
ਤੇ ਏਕਨੂਰ ਖਾਲਸਾ ਫ਼ੌਜ ਨੇ ਤਾਂ 24 ਅਗਸਤ ਨੂੰ ਪਹੁਚਣਾ ਸੀ ਇਸ ਪੱਪੂ ਕੋਲ਼ ਫਰਿਯਾਦ ਲੈਕੇ
ਕਿ ਬਾਦਲ ਕੋਲੋਂ “ਫਖ਼ਰ-ਏ-ਕੌਮ” ਖਿਤਾਬ ਵਾਪਸ ਲਿਆ ਜਾਵੇ।
...ਅਤੇ 20 ਅਗਸਤ ਸਿੱਖ ਸਦਭਾਵਨਾ ਦਲ
ਨੇ ਵੀ ਪੱਪੂ ਨੂੰ ਮੰਗ ਪੱਤਰ ਦਿੱਤਾ ਸੀ ਕਿ ਮੁੱਖ ਸਕੱਤਰ ਦੀ ਨਿਯੁਕਤੀ 'ਤੇ
ਸਵਾਲ ਖੜਾ ਸੀ... ਅਤੇ ਹੋਰ ਵੀ ਕਈ ਭੱਜੇ ਜਾਂਦੇ ਨੇ ਮੰਗ ਪੱਤਰ ਦੇਣ... ਕਿ ਖੌਰੇ ਪਤਾ
ਨਹੀਂ ਕਿੱਡਾ ਵੱਡਾ ਨਾਡੂਖਾਂ ਹੈ ਇਹ ਪੱਪੂ... ਕੀ ਔਕਾਤ ਹੈ
ਇਸ ਚਪੜਾਸੀ ਦੀ, ਕਿ ਇਹ ਛਿੱਕ ਵੀ ਮਾਰ ਲਵੇ ਬਾਦਲ ਦੇ ਹੁਕਮ ਤੋਂ ਬਗੈਰ... ਤੇ ਇਹ ਅਖੌਤੀ
ਜਥੇਦਬੰਦੀਆਂ ਭੱਜੀਆਂ ਜਾਂਦੀਆਂ ਨੇ ਇਸ ਬੇਗੈਰਤ ਕੋਲ ਫਰਿਆਦਾ ਕਰਨ...
ਹੁਣ ਇਹ ਸਾਰੇ ਲੈ ਲੈਣ ਵੜੇਵੇਂ, ਚੁੱਲੂ ਭਰ ਪਾਣੀ 'ਚ ਨੱਕ
ਡੋਬ ਲੈਣ... ਜਿਹੜਾ ਆਪ ਹੀ ਕਹਿ ਰਿਹਾ ਹੈ ਕਿ "ਸਾਡੇ ਵੱਲੋਂ ਦਿੱਤੇ ਸੰਦੇਸ਼ ਨੂੰ
ਕੌਮ ਅਤੇ ਸਰਕਾਰਾਂ ਮੰਨਦੀਆਂ ਨਹੀਂ"... ਫਿਰ ਇਹ ਤੁਹਾਡਾ ਕੀ ਸਵਾਰੂ ?