ਜਿਹੜਾ ਪਖੰਡੀ ਸਾਧ ਨੋਟਾਂ 'ਚ ਖੇਡਦਾ ਸੀ, ਕਦੇ ਬੋਲਦਾ ਨਹੀਂ ਸੀ, ਸੰਗਤਾਂ
ਨੂੰ ਕਿਹੜੇ ਗੁਰੂ ਨਾਲ ਜੋੜਦਾ ਸੀ, ਦੱਸੋਗੇ? ਜਿਸ ਨੇ ਇੱਕ ਕ੍ਰਿਕੇਟਰ ਦੀ ਜ਼ਿੰਦਗੀ ਨਾਲ
ਖਿਲਵਾੜ ਕੀਤਾ, ਅਤੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਫਸਾਇਆ, ਉਹ ਕਿਹੜੇ ਗੁਰੂ ਨਾਲ ਜੋੜ ਰਿਹਾ
ਹੈ?
- ਕੌਣ ਸੀ ਜਥੇਦਾਰ ਹਨੂੰਮਾਨ ਸਿੰਘ?
- ਕੀ ਸ਼ਿਰਡੀ ਵਾਲੇ ਸਾਈਂ ਬਾਬਾ ਦਾ ਸੰਬੰਧ ਸਿੱਖੀ ਨਾਲ ਹੈ?
- ਕੀ ਗੋਰਖ ਨਾਥ ਅਤੇ ਗੁੱਗਾ ਜਾਹਰ ਪੀਰ ਦਾ ਸੰਬੰਧ ਸਿੱਖੀ ਨਾਲ ਹੈ?
ਮੱਲ ਸਿੰਘ ਜੀ, ਜ਼ਰਾ ਇਨ੍ਹਾਂ ਪੋਸਟਰਾਂ 'ਤੇ ਨਜ਼ਰ ਤਾਂ ਘੁਮਾਓ, ਤੇ ਦੱਸੋ ਕੀ ਇਹੀ ਹੈ ਸੰਗਤਾਂ
ਨੂੰ ਗੁਰੂ ਨਾਲ ਜੋੜਨਾ!!!
ਤੁਹਾਡੇ ਵਰਗੇ ਬੇਗੈਰਤ ਲੋਕਾਂ ਨੇ ਸਿੱਖੀ ਦਾ ਬੇੜਾ ਗਰਕ ਕੀਤਾ ਹੈ। ਉਂਝ
ਕਿਹਾ ਜਾਂਦਾ ਹੈ ਕਿ ਤਖ਼ਤਾਂ ਦੇ "ਜਥੇਦਾਰ" ਕਿਸੇ ਕੋਲ਼ ਨਹੀਂ ਜਾਂਦੇ, ਤੇ ਦਿੱਲੀ ਕਿਹੜੇ ਮੂੰਹ
ਨਾਲ ਧੁੰਮੇ ਦੇ ਪਿੱਛੇ ਲੱਗ ਕੇ ਗਏ ਸੀ? ਹੁਣ ਕਿੱਥੇ ਗਿਆ "ਜਥੇਦਾਰੀ" ਦਾ ਰੋਹਬ? ਕੁੱਝ
ਟੁਕੜਿਆਂ ਪਿੱਛੇ ਟੱਕੇ ਟੱਕੇ ਦਾ ਸਾਧਾਂ ਦੇ ਗੁਣ ਗਾਈ ਜਾਂਦੇ ਹੋ, ਸ਼ਰਮ ਕਰੋ ਕੁੱਝ!!!