Share on Facebook

Main News Page

ਸਿਰਦਾਰ ਪ੍ਰਭਦੀਪ ਸਿੰਘ ਸਪੇਨ (ਮਾਲਾਗਾ) ਵਿੱਚ ਕਰਨਗੇ ਗੁਰਮਤਿ ਸੈਮੀਨਾਰ

Address: Gurudwara Sikh Sangat Málaga
Calle Rio Darro, 0, 29651 Mijas, Málaga, Spain

Date: Sunday 04 Jan, 2015
Timing: 11:00 Hrs - 13:00 Hrs

ਖ਼ਾਲਸਾ ਨਿਊਜ਼ ਨੂੰ ਐਸੇ ਪ੍ਰਚਾਰਕਾਂ 'ਤੇ ਮਾਣ ਹੈ ਜੋ ਕਿ ਇੱਕਲਾ ਸਟੇਜ 'ਤੇ ਹੀ ਬੋਲਣਾ ਨਹੀਂ ਜਾਣਦੇ, ਸਗੋਂ ਮੌਕਾ ਮਿਲਣ 'ਤੇ ਆਪਣੀਆਂ ਸਟੇਜ ਤੋਂ ਕਹੀਆਂ ਹੋਈਆਂ ਗੱਲਾਂ 'ਤੇ ਦ੍ਰਿੜਤਾ ਨਾਲ ਪਹਿਰਾ ਭੀ ਦਿੰਦੇ ਹਨ। ਆਸ ਹੈ ਕਿ ਭਵਿੱਖ ਵਿੱਚ ਵੀ ਸ. ਪ੍ਰਭਦੀਪ ਸਿੰਘ, ਗੁਜ਼ਰ ਚੁੱਕੇ ਸਮੇਂ ਵਾਂਗ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਰਹਿਣਗੇ। - ਸੰਪਾਦਕ ਖ਼ਾਲਸਾ ਨਿਊਜ਼

01 ਜਨਵਰੀ 2015 ਨਵੇਂ ਸਾਲ ਵਾਲੇ ਦਿਨ ਗ੍ਰੇਵਸੈਂਡ ਗੁਰਦੁਆਰੇ ਵਿਖੇ
ਸ. ਪ੍ਰਭਦੀਪ ਸਿੰਘ ਵਲੋਂ ਕੀਤੀਆਂ ਗਈਆਂ ਗੁਰਮਤਿ ਵੀਚਾਰਾਂ

ਪਿਛਲੇ ਸਾਲ 01 ਜਨਵਰੀ 2014 ਨੂੰ ਅਖੌਤੀ ਜਥੇਦਾਰ ਇਕਬਾਲ ਸਿੰਘ ਦਾ
ਸ. ਪ੍ਰਭਦੀਪ ਸਿੰਘ ਵਲੋਂ ਉਡਦੇ ਜਹਾਜ਼ 'ਚ 'ਚ ਕੀਤਾ ਗਿਆ ਬੁਰਾ ਹਾਲ
ਸਵਾਲ - ੧) ੨੦੧੬ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਨਮ ਲੈ ਕੇ ਇਸ ਧਰਤੀ 'ਤੇ ਆਉਣਾ ੨) ਪ੍ਰੋ: ਦਰਸ਼ਨ ਸਿੰਘ ਸੰਬੰਧੀ ੩) ਅੱਜ ਦੇ ਜਥੇਦਾਰ ਰੱਬ ਦੇ ਥਾਪੇ ਕਿ ਸਰਕਾਰ ਦੇ ੪) ਸਿੱਖਾਂ ਨੂੰ ਰੋੜੇ ਮਾਰੋ (ਇੱਕ ਬਿਆਨ ਜਥੇਦਾਰ ਇਕਬਾਲ ਸਿੰਘ ਸੰਬੰਧੀ) ੫) ਅਖੌਤੀਦਸਮ ਗਰੰਥ ਸੰਬੰਧੀ ੬) ਪ੍ਰੋ: ਦਰਸ਼ਨ ਸਿੰਘ ਜੀ ਨਾਲ ਸੰਬਾਦ ਸੰਬੰਧੀ ਵੰਗਾਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top