ਪਖੰਡੀ ਸਾਧ ਤੇਜਾ
ਸਿੰਘ ਰਾੜੇ ਵਾਲੇ ਦੇ ਦੁਸਹਿਰੇ 'ਤੇ ਸਰਧਾਂਜਲੀ ਸਮਾਗਮ
18
ਦਸੰਬਰ 2014: ਪਖੰਡੀ ਸਾਧ ਤੇਜਾ ਸਿੰਘ ਰਾੜੇ ਵਾਲੇ ਦੇ ਨਮਿੱਤ ਸਹਿਜ ਪਾਠ ਦੇ ਭੋਗ ਅੱਜ ਸਵੇਰੇ
ਅੰਮਿ੍ਤ ਵੇਲੇ ਪਾਏ ਗਏ। ਭੋਗ ਦੀ ਅਰਦਾਸ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ
ਕੀਤੀ ਤੇ ਹੁਕਮਨਾਮਾ ਸਿੰਘ ਤਖ਼ਤ ਸ੍ਰੀ ਪਟਨਾ ਸਾਹਿਬ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਲਿਆ ।
ਸਾਧ ਤੇਜਾ ਸਿੰਘ ਰਾੜੇ ਵਾਲੇ ਦੇ ਜਾਨਸ਼ੀਨ ਵਜੋਂ ਭਾਈ ਬਲਜਿੰਦਰ ਸਿੰਘ
ਮੁੱਖ ਕੀਰਤਨੀਏ ਗੁਰਦੁਆਰਾ ਕਰਮਸਰ ਰਾੜਾ ਵਾਲੇ ਨੂੰ ਸੰਪਰਦਾਇ ਦੇ 13ਵੇਂ ਮੁਖੀ ਵਜੋਂ
ਦਸਤਾਰਬੰਦੀ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ, ਤਖਤ ਸ੍ਰੀ ਕੇਸਗੜ੍ਹ
ਸਾਹਿਬ ਜਥੇਦਾਰ ਗਿਆਨੀ ਮੱਲ ਸਿੰਘ, ਗਿਆਨੀ ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ,
ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ, ਗਿਆਨੀ ਪੂਰਨ ਸਿੰਘ, ਗਿਆਨੀ ਹਰਨਾਮ ਸਿੰਘ
ਖਾਲਸਾ ਆਦਿ ਵੱਲੋਂ ਕੀਤੀ ਗਈ। ਦਸਤਾਰਬੰਦੀ ਉਪਰੰਤ ਨਵੇਂ ਬਣੇ ਸਾਧ ਬਲਜਿੰਦਰ ਸਿੰਘ ਨੇ
ਵੱਖ-ਵੱਖ ਧਰਮਾਂ, ਸੰਪਰਦਾਵਾਂ ਦੇ
ਮੁਖੀਆਂ ਦਾ ਧੰਨਵਾਦ ਕੀਤਾ।
|
ਕੀ ਇਹ ਪੁੱਪੂ ਜਵਾਬ
ਦੇਣਗੇ ਕਿ ਇਹ ਕਿਹੜੀ ਸਿੱਖੀ ਦੀ ਸੇਵਾ
ਕਰਦਿਆਂ ਮਰਿਆ, ਅਤੇ ਨਵੇਂ ਬਣੇ ਸਾਧ ਨੇ ਕਿਹੜਾ ਚੰਨ ਚੜਾਉਣਾ ਹੈ...
ਕੁੱਤੀ ਚੋਰਾਂ ਨਾਲ
ਰਲ਼ੀ ਹੋਈ ਹੈ... |
|
|
 |
ਉਪਰੰਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਸੰਤ ਹਰੀ
ਸਿੰਘ ਰੰਧਾਵਾ, ਸੰਤ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ, ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ,
ਸੰਤ ਜਗਜੀਤ ਸਿੰਘ ਹਰਖੋਵਾਲ ਵਾਲੇ, ਸੰਤ ਹਰਨੇਕ ਸਿੰਘ ਲੰਗਰਾਂ ਵਾਲੇ, ਬਾਬਾ ਅਵਤਾਰ ਸਿੰਘ ਦਲ
ਮੁਖੀ ਬਿਧੀਚੰਦ, ਸੰਤ ਪ੍ਰੀਤਮ ਸਿੰਘ ਆਗਰਾ, ਸੰਤ ਨਿਰਮਲ ਸਿੰਘ ਹਾਪੜ, ਬਾਬਾ ਅਮਰੀਕ ਸਿੰਘ ਪੰਜ
ਭੈਣੀਆਂ, ਬੀਬੀ ਸੰਤੋਸ਼ ਕੌਰ, ਬਾਬਾ ਜਤਿੰਦਰ ਸਿੰਘ ਇੰਗਲੈਂਡ, ਬਾਬਾ ਸਾਧੂ ਸਿੰਘ ਛਾਹੜ, ਬਾਬਾ
ਭੁਪਿੰਦਰ ਸਿੰਘ ਜਰਗ, ਬਾਬਾ ਕਸ਼ਮੀਰਾ ਸਿੰਘ ਅਲਹੌਰਾਂ ਵਾਲੇ, ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ
ਕੁਲਵੰਤ ਸਿੰਘ ਰਾੜਾ ਸਾਹਿਬ, ਗਿਆਨੀ ਅਮੀਰ ਸਿੰਘ ਜਵੱਦੀ ਟਕਸਾਲ, ਬਾਬਾ ਸਰਬਜੀਤ ਸਿੰਘ ਭੱਲਾ,
ਬਾਬਾ ਜਸਪਾਲ ਸਿੰਘ ਬੁਰਜ ਲਿੱਟਾਂ, ਬਾਬਾ ਜਸਵੰਤ ਸਿੰਘ ਨਾਨਕਸਰ ਲੁਧਿਆਣਾ, ਬਾਬਾ ਹਰਚੰਦ ਸਿੰਘ
ਸਿਆੜ੍ਹ ਸਾਹਿਬ, ਬਾਬਾ ਰੌਸ਼ਨ ਸਿੰਘ ਹੋਤੀ ਮਰਦਾਨ, ਬਾਬਾ ਰਣਜੀਤ ਸਿੰਘ ਢੀਂਗੀ, ਬਾਬਾ ਫੁੱਮਣ
ਸਿੰਘ, ਬਾਬਾ ਭਗਵਾਨ ਸਿੰਘ ਬੇਗੋਵਾਲ, ਬਾਬਾ ਬਲਦੇਵ ਸਿੰਘ, ਭਾਈ ਰਜਿੰਦਰ ਸਿੰਘ, ਸੂਬਾ
ਸੁਰਿੰਦਰ ਸਿੰਘ, ਸੂਬਾ ਬਲਵਿੰਦਰ ਸਿੰਘ ਝੱਲ, ਭਾਈ ਅਜਵਿੰਦਰ ਸਿੰਘ ਮੁੱਖ ਗ੍ਰੰਥੀ ਰਾੜਾ ਸਾਹਿਬ,
ਬਾਬਾ ਜਸਵੰਤ ਸਿੰਘ ਟਰੱਸਟੀ, ਭਾਈ ਬਲਦਵੇ ਸਿੰਘ ਲੋਟੇ, ਭਾਈ ਰਣਧੀਰ ਸਿੰਘ ਢੀਂਡਸਾ ਸੈਕਟਰੀ,
ਸ੍ਰੀਮਾਨ ਬਾਬਾ ਮਲਕੀਤ ਸਿੰਘ, ਬਾਬਾ ਬਘੇਲ ਸਿੰਘ ਲੰਗਰ ਵਾਲੇ, ਭਾਈ ਮਹਿੰਦਰ ਸਿੰਘ ਦੋਬੁਰਜੀ,
ਬਾਬਾ ਬਲਦੇਵ ਸਿੰਘ ਟਰੱਸਟੀ, ਸ੍ਰੀ ਐਸ. ਕੇ. ਮਹਿਤਾ ਟਰੱਸਟੀ, ਭਾਈ ਭਗਵੰਤ ਸਿੰਘ ਭੋਰਾ ਸਾਹਿਬ,
ਭਾਈ ਅਮਰ ਸਿੰਘ ਭੋਰਾ ਸਾਹਿਬ, ਸ਼ਰਨਜੀਤ ਸਿੰਘ ਢਿੱਲੋਂ, ਡਾ: ਚਰਨਜੀਤ ਸਿੰਘ ਅਟਵਾਲ, ਗੁਰਕੀਰਤ
ਸਿੰਘ ਕੋਟਲੀ, ਸੁੱਚਾ ਸਿੰਘ ਛੋਟੇਪੁਰ, ਮਲਕੀਤ ਸਿੰਘ ਦਾਖਾ, ਲਖਵੀਰ ਸਿੰਘ ਲੱਖਾ, ਜਗਜੀਵਨਪਾਲ
ਸਿੰਘ ਗਿੱਲ, ਗੁਰਦੇਵ ਸਿੰਘ ਲਾਪਰਾਂ, ਅਮਰਜੀਤ ਸਿੰਘ ਟਿੱਕਾ, ਗੁਰਪ੍ਰੀਤ ਸਿੰਘ ਲਾਪਰਾਂ, ਡਾ:
ਦਰਸ਼ਨ ਸਿੰਘ ਘੁੰਮਣ, ਸਤਵਿੰਦਰ ਸਿੰਘ ਟੌਹੜਾ , ਜਗਦੀਪ ਸਿੰਘ ਪਨੇਸਰ ਦਿੱਲੀ ਆਦਿ ਵੱਲੋਂ ਸ਼ਰਧਾ
ਦੇ ਫੁੱਲ ਭੇਂਟ ਕੀਤੇ ਗਏ ।
Source:
http://beta.ajitjalandhar.com/news/20141219/2/784364.cms#784364
ਟਿੱਪਣੀ:
ਹਾਲੇ ਇਹ ਚੰਡਾਲ ਚੌਕੜੀ ਕਹਿੰਦੀ ਹੈ ਕਿ ਸਿੱਖਾਂ ਨੂੰ ਡੇਰਾਵਾਦ
ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਕੀ ਜਿਸਨੂੰ ਇਹ ਪੱਪੂ ਗੱਦੀ 'ਤੇ ਬਿਠਾ ਰਹੇ ਨੇ, ਕੀ
ਇਹ ਸਾਧ ਨਹੀਂ, ਇਹ ਦਾ ਡੇਰਾ ਨਹੀਂ? ਥੋੜ੍ਹੇ ਦਿਨ ਪਹਿਲਾਂ ਸਾਧ ਤੇਜਾ ਸਿੰਘ ਮਰਿਆ ਸੀ,
ਜਿਹੜਾ ਕਿ ਹਰ ਰੋਜ਼ ਆਪਣੇ ਆਪ ਨੂੰ ਮੱਥੇ ਟਿਕਵਾਉਂਦਾ ਸੀ, ਉਸਦੇ ਮਰਨ 'ਤੇ ਉਸਤੇ ਚੌਰ ਵੀ
ਕੀਤਾ ਗਿਆ... ਕੀ ਇਹ ਪੁੱਪੂ ਗੁਰਬਚਨ ਜਵਾਬ ਦੇਵੇਗਾ ਕਿ ਇਹ ਕਿਹੜੀ ਸਿੱਖੀ ਦੀ ਸੇਵਾ
ਕਰਦਿਆਂ ਮਰਿਆ, ਅਤੇ ਨਵੇਂ ਬਣੇ ਸਾਧ ਨੇ ਕਿਹੜਾ ਚੰਨ ਚੜਾਉਣਾ ਹੈ... ਕੁੱਤੀ ਚੋਰਾਂ ਨਾਲ
ਰਲ਼ੀ ਹੋਈ ਹੈ...
- ਸੰਪਾਦਕ ਖ਼ਾਲਸਾ ਨਿਊਜ਼
 |
 |
|