Share on Facebook

Main News Page

ਦੇਖੋ ਬਲਬੀਰ ਸਿੰਘ ਸੀਚੇਵਾਲ ਦੀ ਸੱਚਾਈ
-: ਦਲਜੀਤ ਸਿੰਘ ਇੰਡੀਆਨਾ

ਪਿਛਲੇ ਦਿਨਾਂ ਵਿੱਚ ਬਲਬੀਰ ਸਿੰਘ ਸੀਚੇਵਾਲ ਦੀ ਇਕ ਖਬਰ ਪਾਈ ਸੀ, ਕਿ ਇਸ ਨੇ ਕਿੰਨਾਂ ਘਿਓ ਤੇ ਤੇਲ ਫੂਕ ਕੇ ਵਾਤਾਵਰਨ ਪ੍ਰਦੂਸ਼ਿਤ ਕੀਤਾ ਹੈ, ਤਾਂ ਬਹੁਤੇ ਸਾਡੇ ਭੁਲੜ ਵੀਰ ਬਹਿਸ ਕਰਦੇ ਸੀ, ਜੀ ਬਾਬਾ ਜੀ ਬੜਾ ਵਧੀਆ ਕੰਮ ਕਰਦੇ ਹਨ। ਕਦੇ ਸੋਚਿਆ ਕਿ ਇਨ੍ਹਾਂ ਨੇ ਓਹ ਥਾਂ ਹੀ ਕਿਓਂ ਚੁਣੀ, ਜੋ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਰਮ ਭੂਮੀ ਹੈ, ਜਿਥੇ ਸਾਰੇ ਗੁਰਦਵਾਰਾ ਸਾਹਿਬ ਕਾਰ ਸੇਵਾ ਵਾਲਿਆਂ ਬਾਬਿਆਂ ਨੇ ਸੰਗਮਰਮਰ ਦੇ ਬਣਾ ਦਿੱਤੇ ਹਨ, ਫੇਰ ਕੀ ਓਹ ਵੇਈਂ ਸਾਫ਼ ਨਹੀਂ ਕਰਵਾ ਸਕਦੇ ਸਨ ?? ਇਸ ਵਾਸਤੇ ਸੀਚੇਵਾਲ ਨੂੰ ਹੀ ਕਿਉਂ ਆਉਣਾ ਪਿਆ ??

ਇਹ ਇਕ ਬਹੁਤ ਵੱਡਾ ਵਿਸ਼ਾ ਹੈ ਸੋਚਿਓ... ਹੁਣ ਆਹ ਬੰਦੇ ਕੌਣ ਨੇ ਜੋ ਸੀਚੇਵਾਲ ਨੂੰ ਸਨਮਾਨ ਦੇ ਰਹੇ ਹਨ ? ਪਹਿਚਾਨੋ, ਜੇਕਰ ਮੈਂ ਕੁਝ ਲਿਖਾਂਗਾ ਫੇਰ ਤੁਸੀਂ ਗੁੱਸਾ ਕਰਨਾ ਹੈ, ਥੱਲੇ ਮੈਂ ਇਕ ਲਿੰਕ ਪਾ ਰਿਹਾ ਹਾਂ, ਤੁਸੀਂ ਓਸ ਉਪਰ ਜਾਕੇ ਆਪ ਦੇਖਿਓ ਇਹ ਕੌਣ ਲੋਕ ਨੇ, ਜਿਹੜੇ ਸੀਚੇਵਾਲ ਨੂੰ ਸਨਮਾਨ ਦੇ ਰਹੇ ਹਨ।

Visit: http://www.sangatsansar.com/index.asp?langid=1 ਸੰਗਤ ਸੰਸਾਰ ਵੈਬਸਾਈਟ "ਰਾਸ਼ਟਰੀਯ ਸਿੱਖ ਸੰਗਤ" ਜੋ ਕਿ ਆਰ.ਐਸ.ਐਸ. ਦੀ ਇੱਕ ਸ਼ਾਖਾ ਹੈ ਜੋ ਸਿੱਖਾਂ 'ਚ ਘੁਸਪੈਠ ਕਰਨ ਲਈ ਬਣਾਈ ਗਈ ਹੈ, ਜਿਸ ਵਿੱਚ ਸਿੱਖ ਸਰੂਪ ਵਾਲੇ ਹੀ ਲੋਕ ਹਨ, ਕ੍ਰਿਪਾਨਾਂ ਵੀ ਪਾਈਆਂ ਹਨ, ਪਰ ਏਜੈਂਡਾ ਹਿੰਦੂਤਵ ਵਿੱਚ ਸਿੱਖੀ ਨੂੰ ਰਲਗੱਢ ਕਰਣ ਦਾ ਹੀ ਹੈ।

ਟਿੱਪਣੀ: (ਸੰਪਾਦਕ ਖ਼ਾਲਸਾ ਨਿਊਜ਼)

 

ਇਹ ਹਨ ਸਿੱਖੀ ਸਰੂਪ ਵਾਲੇ ਆਰ.ਐਸ.ਐਸ. ਦੇ ਅਹੁਦੇਦਾਰ
Source: http://www.sangatsansar.com/index3.asp?sslid=1233&subsublinkid=973&langid=1

Late S. Shamsher Singh of Lucknow was first national & international Co-ordinator and convenor of Rashtriya Sikh Sangat. He toured extensively in different parts of the country as well as abroad ,.....tirelessly for 4 years.Over-work was reason behind his untimely  death. He breathed last on 16th Sept.1990. During his tenure as President of the organization, there  were 90 branches in India, 16 chapters in U.K., U.S.A., &Canada. Though he was a businessman, but he was a highly literary person with deep intrest in ancient Indian Literature. He studied in National College Lahore. He wrote the “Teeka” of Shri Guru Gobind Singh Ji’s work Ramavtar and Bachitter Natak.

Next President was S.Chiranjiv Singh of Patiala,a dedicated Social Worker,who started his service-mission as a whole timer (PRACHARAK). He is devoted to the cause of social amity and fraternity between the cross- section of the Indian society. He served as National President for 12 years.  He is great social worker,  famed for Sant Yatra incited by he himself-“Brahamkund to Amritsar Yatra”. This Yatra was participated by eminent saints from different parts of the country belonging to different sects, that to during the black and grey phase of Punjab.

At present, S. Gurcharan Singh Gill  of Bharatpur (Rajasthan) is the President of the organisation.  He succeeded after S. Chiranjiv Singh and was elected at the 7th Convention of Rashtriya Sikh Sangat in2002-2003. He started his career as a labour leader of Bhartiya Mazdoor Sangh and was once State President  of B.M.S. Presently, being a prominent lawyer, he also occupied the post of Additional  Advocate General of Rajasthan. He fought for the cause of Sikhs and provided legal aid to Sikhs.  The Shromani Akali Dal assigned him as convenor of Blue-Star Operation legal aid committee for Rajasthan.  S. Simranjeet Singh Mann and others were in various jails of Bharatpur, Ajmer and Jodhpur. He also pleaded the cause of victims in different commissions such as Justice Mehta Commission, Justice Lodha Commission, Justice Gyani Commission.

ਇਸ ਤੋਂ ਥੱਲੇ ਉਨ੍ਹਾਂ ਲੋਕਾਂ ਦੀ ਲਿਸਟ ਹੈ, ਜੋ ਕਿ ਆਰ.ਐਸ.ਐਸ. ਦੀ ਇਸ ਵੈਬ ਸਾਈਟ 'ਤੇ ਪਹਿਲਾਂ ਹੁੰਦੀ ਸੀ (ਹੁਣ ਨਹੀਂ ਹੈ), ਜਿਸ ਵਿੱਚ ਪਾਠਕ ਦੇਖ ਸਕਦੇ ਹਨ ਕਿਹੜੇ ਕਿਹੜੇ ਲੋਕਾਂ ਦੇ ਨਾਮ, ਜਿਨ੍ਹਾਂ ਦੇ ਨਾਮ ਪੜ੍ਹਕੇ ਰੌਂਗਟੇ ਖੜੇ ਹੋ ਜਾਣਗੇ, ਕਿ ਇਹ ਲੋਕ ਵੀ ਆਰ.ਐਸ.ਐਸ ਦਾ ਹਿੱਸਾ ਹਨ!!! ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਰ.ਐਸ.ਐਸ ਕਿੰਨੇ ਤਰੀਕੇ ਨਾਲ ਕੰਮ ਕਰ ਰਹੀ ਹੈ, ਤੇ ਅਸੀਂ ਕੀ ਕਰ ਰਹੇ ਹਾਂ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top