ਭਾਈ ਗੁਰਦਾਸ : ਵਾਰ ੩੫
ਕੁਤਾ ਰਾਜ ਬਹਾਲੀਐ ਫਿਰਿ
ਚਕੀ ਚਟੈ।
If a dog is seated on the throne even then it will (like to)
lick the flour mill.
ਸਪੈ ਦੁਧੁ ਪੀਆਲੀਐ ਵਿਹੁ
ਮੁਖਹੁ ਸਟੈ।
If a snake is fed on milk even then it will spit poison.
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ।
If a stone is kept in water even then its hardness
does not soften.
ਚੋਆ ਚੰਦਨੁ ਪਰਿਹਰੈ ਖਰੁ
ਖੇਹ ਪਲਟੈ।
Repudiating the perfume and sandalwood-fragrance, still the donkey
rolls its body in the dust.
ਤਿਉ ਨਿੰਦਕ ਪਰ ਨਿਦਹੁੰ
ਹਠਿ ਮੂਲਿ ਨ ਹਟੈ।
Similarly the slanderer never gives up
(his habit of) slandering.
ਆਪਣ ਹਥੀ ਆਪਣੀ ਜੜ ਆਪਿ
ਉਪਟੈ ॥੧॥
And uproots himself to destroy his very existence. |