Share on Facebook

Main News Page

ਪਿੰਡ ਆਸਾ ਬੁੱਟਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਸੇ ਵਾਲੇ ਸੋਦਾ ਸਾਧ ਦਾ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ਗੁਰਦਵਾਰੇ ਵਿਚ ਪੌਦਾ ਲਗਾਇਆ ਗਿਆ । ਗੁਰਦਵਾਰਾ ਕਮੇਟੀ ਦੇ ਮੈਂਬਰ ਵੀ ਸਾਰੇ ਪ੍ਰੇਮੀਆਂ ਦੇ ਨਾਲ ਸਨ । ਫੋਟੋ ਵਿਚ ਬੋਰਡ ਤੇ ਲਿਖਿਆ ਸਭ ਸਾਫ਼ ਦਿਖਾਈ ਦਿੰਦਾ ਹੈ ।
ਕਮੇਟੀ ਦਾ ਪਰਧਾਨ ਪਰਮਿੰਦਰ ਸਿੰਘ ਗਿੱਲ ਵੀ ਪੌਦਾ ਲਗਾ ਰਿਹਾ ਲਾਲ ਪੱਗ ਵਾਲਾ - See more at: http://www.punjabspectrum.com/2014/08/413858#sthash.dqV7eAQw.fq5GNvfU.dpuf

ਲਉ ਜੀ ਹੁਣ ਗੁਰਦੁਆਰਿਆਂ ਵਿਚ ਸੌਦਾ ਸਾਧ ਦਾ ਜਨਮ ਦਿਨ ਮਨਾਇਆ ਜਾਣ ਲੱਗਾ

ਪਿੰਡ ਆਸਾ ਬੁੱਟਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਸੇ ਵਾਲੇ ਸੌਦਾ ਸਾਧ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਗੁਰਦਵਾਰੇ ਵਿੱਚ ਪੌਦਾ ਲਗਾਇਆ ਗਿਆ। ਗੁਰਦਵਾਰਾ ਕਮੇਟੀ ਦੇ ਮੈਂਬਰ ਵੀ ਸਾਰੇ ਪ੍ਰੇਮੀਆਂ ਦੇ ਨਾਲ ਸਨ। ਫੋਟੋ ਵਿੱਚ ਬੋਰਡ 'ਤੇ ਲਿਖਿਆ ਸਭ ਸਾਫ਼ ਦਿਖਾਈ ਦਿੰਦਾ ਹੈ। ਕਮੇਟੀ ਦਾ ਪਰਧਾਨ ਪਰਮਿੰਦਰ ਸਿੰਘ ਗਿੱਲ ਵੀ ਪੌਦਾ ਲਗਾ ਰਿਹਾ ਹੈ। (ਲਾਲ ਪੱਗ ਵਾਲਾ)

ਟਿੱਪਣੀ: ਹੁਣ ਹੋਰ ਕੀ ਭਾਲਦੇ ਹੋ, ਅਗਲਿਆਂ ਨੇ ਸੌਦਾ ਸਾਧ ਬਰੀ ਕਰਤਾ, ਹੁਣ ਜਨਮਦਿਨ ਵੀ ਨਾ ਮਨਾਉਣ। ਦੇਖਿਓ, ਹੁਣ ਸੌਦਾ ਸਾਧ ਨੂੰ ਗੁਰੂ ਬਣਾਇਆ ਜਾਵੇਗਾ, ਖੱਸੀ ਸਿੱਖ ਅਖਵਾਉਣ ਵਾਲਿਓ, ਤੁਸੀਂ ਆਪਸ 'ਚ ਹੀ ਲੜਣ ਜੋਗੇ ਰਹਿ ਗਏ ਹੋ, ਸਿੱਖਾਂ ਦੀ ਬਹਾਦਰੀ ਹੁਣ ਸਿਰਫ ਇਤਿਹਾਸ ਦੀਆਂ ਕਿਤਾਬਾਂ ਤੱਕ ਹੀ ਸੀਮਿਤ ਹੈ, ਕਿਉਂਕਿ ਸਿੱਖਾਂ ਨੂੰ ਗੋਲਕਾਂ ਦੀ ਲੜਾਈ ਤੋਂ ਸਿਵਾ ਹੋਰ ਕੋਈ ਪਹਿਲ ਹੈ ਹੀ ਨਹੀਂ... ਹਾਅ... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top