ਇਹ ਹਾਈਬ੍ਰਿਡ ਸੰਤ ਹੈ, ਜਿਹੜੇ ਖੇਤੀ ਨਾਲ ਸਬੰਧਤ ਵੀਰ ਨੇ ਓਹਨਾਂ ਨੂੰ ਪਤਾ ਹੈ
ਹਾਈਬ੍ਰਿਡ ਬੀਜ ਕਿਵੇਂ ਬਣਦਾ
ਹੈ। ਦੋ ਅਲਗ ਅਲਗ ਕਿਸਮਾਂ ਦੇ ਬੂਟਿਆਂ ਦੇ ਫੁੱਲਾਂ ਤੋਂ
ਪਰਾਗਣ ਕਰਵਾ ਕੇ
ਹਾਈਬ੍ਰਿਡ ਬੀਜ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਓਸ ਦੀ ਅਸਲੀ ਨਸਲ
ਖਤਮ ਹੋ ਜਾਂਦੀ ਹੈ ਅਤੇ ਨਵੀਂ ਨਸਲ ਤਿਆਰ ਹੁੰਦੀ
ਹੈ।
ਉਸ ਹਾਈਬ੍ਰੈਡ ਨਸਲ ਦਾ ਇਹ ਪਾਖੰਡੀ ਸੰਤ ਹੈ ਹਰਜੀਤ ਸਿੰਘ ਗੋਬਿੰਦਗੜ ਮੰਡੀ ਦਾ, ਜਦੋਂ
ਸਿੱਖਾਂ ਵਿਚ ਵਿਚਰਨਾ ਹੁੰਦਾ ਹੈ, ਉਦੋਂ ਕਿਰਪਾਨ ਪਾਕੇ ਦੁਮਾਲਾ ਬੰਨ ਲੈਂਦਾ ਹੈ।
ਜਦੋਂ
ਨਸ਼ੇ ਪੱਤੇ ਕਰਨੇ ਹੁੰਦੇ ਹਨ, ਉਦੋਂ ਆਪਣੇ ਵਾਲ ਖੁਲੇ ਛੱਡ ਲੈਂਦਾ ਹੈ ਅਤੇ ਆਪਣੇ ਆਪ ਨੂੰ
ਸਾਂਈ ਅਖਵਾਉਂਦਾ ਹੈ ਅਤੇ ਕਵਾਲੀਆਂ ਵੀ ਗਾਉਂਦਾ ਹੈ।
ਹੁਣ ਤੁਸੀਂ ਇਹੋ ਜਿਹੇ ਬਹਿਰੂਪੀਆਂ ਨੂੰ ਕੀ ਕਹੋਗੇ ? ਇਹੋ ਜਿਹੇ ਹਜ਼ਾਰਾਂ ਵਿਹਲੜ ਪੰਜਾਬ
ਵਿੱਚ ਸੰਤ ਬਣ ਕੇ ਆਪਣੇ ਡੇਰੇ ਬਣਾ ਕੇ, ਲੋਕਾਂ ਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ। ਜੇਕਰ
ਕਿਸੇ ਨੂੰ ਜਾਗੁਰਕ ਕਰਨ ਦੀ ਕੋਸ਼ਿਸ਼ ਕਰੋ, ਤਾਂ ਲੋਕ ਆਖਦੇ ਕਿ ਤੁਸੀਂ ਨਿੰਦਿਆ ਕਰਦੇ ਹੋ,
ਇਹ ਦਸਿਓ ਕੀ ਹੈ?
ਸਾਡੇ ਕੋਲ ਗਿਆਨ ਦਾ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਜਿਸ ਨੂੰ ਪੜ੍ਹ
ਕੇ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰ ਅਸੀਂ ਫੇਰ ਵੀ ਇਹਨਾ ਅਨਪੜ ਸਾਧਾਂ ਸੰਤਾਂ
ਕੋਲ ਰੱਬ ਭਾਲਦੇ ਫਿਰਦੇ ਹਾਂ...
ਰੱਬ ਸਾਨੂੰ, ਸਾਡੀ ਕੌਮ ਨੂੰ ਬਚਾਵੇ ਇਹਨਾ ਠੱਗਾਂ ਤੋਂ !!!