Share on Facebook

Main News Page

ਬਾਬਰ (ਰਾਜਾ), ਮਲਿਕ ਭਾਗੋ (ਵਿਆਪਾਰੀ) ਅਤੇ ਬ੍ਰਾਹਮਣ (ਧਰਮ) ਇਹ ਤਿੰਨੋ ਇੱਕਠੇ ਹੋ ਗਏ ਹਨ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 16 ਮਾਰਚ ਨੂੰ ਗੁਰਦੂਆਰਾ ਸਾਹਿਬ ਸਿੱਖ ਸੰਗਤ ਆਫ਼ ਵਰਜੀਨੀਆ, ਅਮਰੀਕਾ ਵਿਖੇ

ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ ਸਾਰੰਗ ਮਹਲਾ ੫ ਸੂਰਦਾਸ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥ ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥ ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥ {ਪੰਨਾ 1253}

ਸ਼ਬਦ ਦਾ ਗਾਇਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ।

ਉਨ੍ਹਾਂ ਕਿਹਾ

* ਜਿਸ ਮਨੁੱਖ ਕੋਲ ਪੜਚੋਲ ਦੀ, ਪਰਖ ਦੀ ਅੱਖ ਨਾ ਹੋਵੇ, ਉਹ ਨਿਰਣੈ ਨਹੀਂ ਕਰ ਸਕਦਾ...
* ਗੁਰੂ ਨਾਨਕ ਕੋਲ ਪੜਚੋਲ ਦੀ ਨਿਗਾਹ ਹੈ, ਉਹ ਕਹਿੰਦਾ ਹੈ ਇਸ ਬ੍ਰਾਹਮਣ ਕੋਲ ਤਾਗ ਵੀ ਹੈ, ਪਰ ਛੁਰੀ ਵੀ ਹੈ, ਤੇ ਅਸੀਂ ਛੁਰੀ ਨਹੀਂ ਦੇਖ ਰਹੇ।...
* ਗੁਰੂ ਨੇ ਸੰਤ (ਦਇਆ) ਅਤੇ ਸਿਪਾਹੀ (ਦ੍ਰਿੜਤਾ) ਦੇ ਗੁਣ ਸਿੱਖ ਵਿੱਚ ਭਰੇ...
* ਅਨਿਆਂ ਨਾਲ ਮਿਲਵਰਤਣ ਨਹੀਂ ਕਰਨਾ... ਅਨਿਆਂ ਨਾਲ ਸਮਝੌਤਾ ਨਾ ਕਰੀਏ...
* ਸ਼ੰਕੇ ਦੀ ਨਿਵਰਤੀ ਲਈ ਵੀਚਾਰ ਕਰਨ ਲਈ ਤਿਆਰ ਰਹੇ, ਪਰ ਮਿਲਵਰਤਨ ਲਈ ਨਹੀਂ...
* ਅੰਨਿਯਾਏ ਦੇ ਸਾਹਮਣੇ ਝੁਕਣਾ ਨਹੀਂ...
* ਹੇ ਹਰਗੋਬਿੰਦ ਪਾਤਸ਼ਾਹ ਤੂੰ ਬੰਦੀ ਛੋੜ ਹੈ, ਤੇਰੇ ਨਾਮ ਥੱਲੇ ਬਣੇ ਤਖ਼ਤ 'ਤੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲਾ ਆਪ ਬੰਧਨ ਪਾ ਰਿਹਾ ਹੈ...
* ਗੁਰਬਖਸ਼ ਸਿੰਘ ਬਾਰੇ ਵੀ ਵੀਚਾਰ ਕੀਤੀ ਗਈ...

 

   

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top