Share on Facebook

Main News Page

ਸ. ਜਸਵੀਰ ਸਿੰਘ ਸੰਨਰਾਈਸ ਰੇਡਿਉ ਲੰਡਨ 'ਤੇ ਗੁਰਮਤਿ ਵੀਚਾਰਾਂ ਕਰਿਆ ਕਰਨਗੇ

ਦੁਨੀਆ ਭਰ ਦੇ ਗੁਰਮਤਿ ਪ੍ਰੇਮੀਆਂ ਨੂੰ ਜਾਣ ਕੇ ਬੇਹੱਦ ਖੁਸ਼ੀ ਹੋਵੇਗੀ ਕਿ 15 ਮਾਰਚ 2014 ਦਿਨ ਸ਼ਨੀਵਾਰ ਤੋਂ ਲੈ ਕੇ ਆਰੰਭ ਹੋ ਕੇ ਸਿਰਦਾਰ ਜਸਵੀਰ ਸਿੰਘ ਸੰਨਰਾਈਸ ਰੇਡਿਉ ਲੰਡਨ 963 ਅਤੇ 972 AM (ਮੀਡੀਅਮ ਵੇਵ) ਅਤੇ www.sunriseradio.com ਰਾਹੀਂ ਹਰੇਕ ਵੀਕੈਂਡ (ਸ਼ਨੀਵਾਰ - ਐਤਵਾਰ) 'ਤੇ ਸਰੋਤਿਆਂ ਨੂੰ ਸੰਬੋਧਨ ਹੋਇਆ ਕਰਨਗੇ।

ਇਸ ਪ੍ਰੋਗਰਾਮ ਰਾਹੀਂ ਸ੍ਰੀ ਦਰਬਾਰ ਸਾਹਿਬ ਤੋਂ ਬਖਸ਼ਿਸ਼ ਹੁਕਮਨਾਮੇ ਦੀ ਵਿਚਾਰ ਦੇ ਨਾਲ, ਸਰੋਤਿਆਂ ਦੀ ਲਾਇਵ ਕਾਲ ਭੀ ਲਈਆਂ ਜਾਣਗੀਆਂ।

Timing for program: 4 am to 7am


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top