Share on Facebook

Main News Page

ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਗੁਰਦੁਆਰੇ ਅੰਦਰ ਸਿਰ ਢੱਕਣ ਤੋਂ ਕੀਤੀ ਨਾਂਹ

ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਵੱਲੋਂ ਪਟਨਾਂ ਸਾਹਿਬ ਦੇ ਗੁਰਦੁਆਰਾ ਸਾਹਿਬ ਅੰਦਰ ਬਿਨਾਂ ਸਿਰ ਢੱਕ ਕੇ ਜਾਣ ਸਿੱਖ ਭਾਵਨਵਾਂ ਨੂੰ ਠੇਸ ਪਹੁੰਚਣਾਂ ਤੇ ਗੁਰੂ ਸਹਿਬਾਨਾਂ ਦਾ ਘੋਰ ਅਪਮਾਨ ਹੈ। ਇਸ ਘਟਨਾਂ ਤੇ ਸਮੁੱਚੇ ਸਿੱਖ ਭਾਈਚਾਰੇ ਅੰਦਰ ਰੋਸ ਦੀ ਲਹਿਰ ਪਾਈ ਜਾ ਰਹੀ ਹੈ।

ਦਸਣਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਵੱਲੋਂ ਪਟਨਾਂ ਸਾਹਿਬ ਗੁਰਦੁਆਰਾ ਸਾਹਿਬ ਅੰਦਰ ਕਿਸੇ ਰੈਸਟ ਹਾਊਸ ਦਾ ਉਦਘਾਟਨ ਕੀਤਾ ਗਿਆ ਸੀ ਤੇ ਸੀ. ਐਮ ਨਤੀਸ਼ ਕੁਮਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਪਰਿਕ੍ਰਮਾਂ ਅੰਦਰ ਨੰਗਾ ਸਿਰ ਹੋਣ ਕਾਰਨ ਸਿੱਖ ਸੰਗਤਾਂ ਨੇ ਉਹਨਾਂ ਨੂੰ ਸਿਰ ਢੱਕਣ ਦੀ ਅਪੀਲ ਕੀਤੀ, ਪਰ ਸਿਆਸੀ ਲੀਡਰ ਤੇ ਮੁੱਖ ਮੰਤਰੀ ਹੋਣ ਦੇ ਹੰਕਾਰ ਵਿੱਚ ਬਿਹਾਰੀ ਮੰਤਰੀ ਨੇ ਆਪਣਾ ਇਹ ਬੇਤੁਕਾ ਬਹਾਨਾ ਲਗਾਉਂਦੇ ਹੋਏ ਇਹ ਆਖ ਆਪਣਾ ਸਿਰ ਢੱਕਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਦੀ ਸਿਹਤ ਠੀਕ ਨਹੀ ਹੈ। ਸਿੱਖ ਧਰਮ ਤੋਂ ਆਪਣੇ ਆਪ ਨੂੰ ਉਚਾ ਦਿਖਾਉਣ ਲਈ ਮੁੱਖ ਮੰਤਰੀ ਬਿਹਾਰ ਵੱਲੋਂ ਇਸ ਘਟਨਾਂ ਨਾਲ ਸਮੁੱਚੇ ਸਿੱਖ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਤੇ ਇਸ ਮੰਦਭਾਗੀ ਘਟਨਾਂ ਵਿੱਚ ਸਿੱਖ ਭਾਈਚਾਰੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ ਹੈ।

मुस्लिम समुदाय में प्रचलित टोपी ना पहनने वाले नरेंद्र मोदी पर तंज कसने वाले बिहार के सीएम नीतीश कुमार ने अब खुद भी गुरुद्वारे में अपना सिर ढकने से साफ इनकार कर दिया, जिससे नया विवाद पैदा हो गया है।

दरअसल, गुरुवार को नीतीश पटना सिटी स्थित प्रसिद्ध गुरुद्वारा गए थे, जहां सिखों के दसवें गुरु गोविंद सिंह का जन्‍म हुआ था। वहां उन्‍हें नए रेस्‍ट हाउस का उद्घाटन करना था। गुरुद्वारा कमेटी के मुताबिक, परिसर में घुसते वक्‍त जब नीतीश को सिर ढकने को कहा गया, तो उन्‍होंने इससे मना कर दिया।


इतना ही नहीं, नीतीश ने सिर न ढकने का जो बहाना बनाया, वह और भी बेतुका है। उन्‍होंने कहा कि उनकी तबीयत ठीक नहीं है। सीएम कुछ मिनट तक गुरुद्वारे में रुके। इस दौरान उनका सिर पूरी तरह खुला ही था। नीतीश के वहां से चले जाने के बाद गुरुद्वारा मैनेजमेंट कमेटी ने विराध जताया। मैनेजमेंट ने कहा कि सीएम ने सिख समुदाय के प्रति असम्‍मान दिखाया है, जो गलत है।

गुरुद्वारा कमेटी के महासचिव सरदार चरणजीत सिंह ने कहा, 'जब कोई गुरुद्वारे में आता है, तो वह अपना सिर ढकता है। नीतीश को भी ऐसा करना चाहिए था, लेकिन उन्‍होंने नहीं किया। यह सिख समुदाय के प्रोटोकॉल का साफ उल्‍लंघन है।'

बहरहाल, सीएम के खिलाफ विपक्ष को बैठे-बिठाए एक अच्‍छा मुद्दा हाथ लग गया है। विपक्ष ने नीतीश को आड़े हाथों लेते हुए कहा कि इस घटना से मुख्‍यमंत्री का 'सेकुलर' चेहरा सामने आ गया है।

गौरतलब है कि एक समारोह के दौरान मुस्लिम समुदाय में प्रचलित टोपी पहनने से इनकार करने के बाद नरेंद्र मोदी पहले ही खूब आचोलना झेल चुके हैं। आपको बता दें कि उस वक्‍त नीतीश ने मोदी की आलोचना करते हुए कहा था, 'राजनीति में कभी टोपी पहननी पड़ती है और कभी टीका भी लगाना पड़ता है।'

अब नीतीश ने इसी तरह के नए विवाद को जन्‍म दे दिया है। सियासी गलियारों में यह मुद्दा अभी छाए रहने के आसार हैं।

Source: http://aajtak.intoday.in/story/nitish-refuses-to-cover-his-head-inside-gurudwara-stokes-controversy-1-750606.html


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top