Share on Facebook

Main News Page

ਸਾਹਿਬ ਫ਼ਾਉਂਡੇਸ਼ਨ ਵੱਲੋਂ ਦਿੱਲੀ ਵਿਖੇ ਭੁੱਖ ਹੜਤਾਲ ਸ਼ੁਰੂ, ਸਾਰੇ ਧਰਮਾਂ ਦੇ ਲੋਕਾਂ ਨੂੰ ਪਰਚੇ ਵੰਡੇ ਗਏ
- ਹਰਜੋਤ ਸ਼ਾਹ ਸਿੰਘ (ਜਨਰਲ ਸੱਕਤਰ), ਸਾਹਿਬ ਫ਼ਾਉਂਡੇਸ਼ਨ
092133 12313

ਭਾਈ ਗੁਰਬਖਸ਼ ਸਿੰਘ ਖਾਲਸਾ ਦੁਆਰਾ ਦੇਸ਼ ਦੀਆਂ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਗੈਰ ਕਾਨੂਨੀ ਢੰਗ ਨਾਲ ਸਜ਼ਾ ਖਤਮ ਹੋਣ ਦੇ ਬਾਵਜੂਦ ਨਾ ਛਡਣ ਦੇ ਵਿਰੋਧ ਵਿਚ ਗੁਰੂਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਚਲ ਰਹੀ ਭੱਖ ਹੜਤਾਲ ਨੂੰ ਮੋਢਾ ਦਿੰਦੇ ਹੋਏ, ਪਛਿਮੀ ਦਿੱਲੀ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵਾਲੇ ਇਲਾਕੇ ਤਿਲਕ ਨਗਰ ਵਿਖੇ ਮੈਟਰੋ ਸਟੇਸ਼ਨ ਦੇ ਨੇੜੇ, ਗੇਟ ਨੰਬਰ 3 ਦੇ ਨਾਲ ਦਿੱਲੀ ਦੀ ਸੰਸਥਾ “ਸਾਹਿਬ ਫ਼ਾਉਂਡੇਸ਼ਨ” ਵੱਲੋਂ ਆਮ ਸ਼ਹਿਰੀਆਂ ਅੱਤੇ ਸਰਕਾਰ ਨੂੰ ਇਸ ਪੂਰੇ ਕੇਸ ਬਾਰੇ ਜਾਣਕਾਰੀ ਅਤੇ ਅਵੇਅਰਨੇਸ ਜਗਾਉਣ ਲਈ 2 ਦਿਨਾਂ ਦੀ ਭੁੱਖ ਹੜਤਾਲ 15-12-2013 ਨੂੰ ਦੋਪਹਿਰ 1 ਵਜੇ ਸ਼ੁਰੂ ਕੀਤੀ!

ਅੱਜ ਇਸ ਭੁਖ ਹੜਤਾਲ ਨੂੰ ਸ਼ੁਰੂ ਕਰਨ ਤੋਂ ਬਾਅਦ ਭਾਰੀ ਗਿਣਤੀ 'ਚ ਆਮ ਲੋਕਾਂ ਨੇ ਆਕੇ ਸਰਕਾਰ ਦੇ ਇਸ ਗੈਰ ਕਾਨੂੰਨੀ ਰਵੱਇਏ ਬਾਰੇ ਜਾਗਰੂਕ ਕੀਤਾ। ਸਿੱਖਾਂ ਤੋਂ ਇਲਾਵਾ ਬਾਕੀ ਧਰਮਾਂ ਦੇ ਲੋਕਾਂ ਨੇ ਵੀ ਇਸ ਬਾਰੇ ਜਾਣਕਾਰੀ ਲਈ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕੀਤੀ। ਨੌਜਵਾਨਾਂ ਨੇ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਇਸ ਸੰਘਰਸ਼ ਬਾਰੇ ਲੋਕਾਂ ਵਿੱਚ ਪਰਚੇ ਵੰਡੇ ਅਤੇ ਇੱਕ ਇੱਕ ਬੰਦੇ ਨੂੰ ਜਾਣਕਾਰੀ ਦਿੱਤੀ।

ਇਹ ਭੁੱਖ ਹੜਤਾਲ ਸੰਸਥਾ ਦੇ ਪ੍ਰੇਸੀਡੇੰਟ ਸ. ਜੇਤਿੰਦਰ ਸਿੰਘ ਸੋਨੂੰ ਦੁਆਰਾ ਸ਼ੁਰੂ ਕੀਤੀ ਤੇ ਨਾਲ ਬਾਕੀ ਦੇ ਸਾਰੇ ਸਾਥੀ ਅਤੇ ਸੰਗਤਾਂ ਵੀ ਉਨ੍ਹਾਂ ਨਾਲ ਬੈਠੇ ! ਦਿੱਲੀ ਦੀਆਂ ਕਈ ਹੋਰ ਸੰਸਥਾਵਾਂ ਨੇ ਵੀ ਆਪਸੀ ਮੇਲ ਮਿਲਾਪ ਅਤੇ ਏਕੇ ਨੂੰ ਮੁਹਰੇ ਰਖਦੇ ਹੋਏ ਇਸ ਹੜਤਾਲ ਨੂੰ ਆਪਣਾ ਸਹਿਯੋਗ ਦਿੱਤਾ ਹੈ, ਜਿਨ੍ਹਾਂ ਵਿੱਚੋਂ ਸੁਖ ਸਾਗਰ ਸੇਵਾ ਸੋਸਾਇਟੀ, ਅਕਾਲ ਸਹਾਏ ਯੂਥ ਫਾਰਮੇਸ਼ਨ, ਸੁਖਮਨੀ ਸੇਵਾ ਸੁਸਾਇਟੀ (ਦਿੱਲੀ), ਨਿਸਵਾਰਥ ਸੇਵਾ ਸੋਸਾਇਟੀ ਆਦਿ ਪ੍ਰਮੁਖ ਹਨ ! ਸਮੇਂ ਦੇ ਹਿਸਾਬ ਅਤੇ ਸਹਿਯੋਗੀ ਸੰਸਥਾਵਾਂ ਦੇ ਵਿਚਾਰਾਂ ਨਾਲ ਇਹ ਭੁਖ ਹੜਤਾਲ ਅੱਗੇ ਵਧਾਉਣ ਬਾਰੇ ਵਿਚਾਰ ਦਾ ਰਾਹ ਖੁੱਲਾ ਰਖਿਆ ਗਿਆ ਹੈ !


भाई गुरबक्श सिंघ द्वारा देश की जेलों में बंद सिख्ख कैदियों को गैर कानूनी ढंग से सजा ख़तम होने के बावजूद ना छोड़ने के विरोध में गुरुद्वारा अम्ब साहिब, मोहाली में चल रही आमरण भूख हड़ताल को अपना समर्थन देते हुए पश्चिमी दिल्ली में सिख बहुल इलाके तिलक नगर में मेट्रो स्टेशन के पास, गेट नंबर 3 के सामने दिल्ली की संस्था “साहिब फाउंडेशन” द्वारा आम शहरियों एवं सरकार को इस पूरे केस के बारे में जानकारी और अवेयरनेस जगाने के लिए 2 दिनों की भूख हड़ताल 15-12-2013 को दोपहर 1 बजे से शुरू की जा चुकी है ! यह भूख हड़ताल संस्था के प्रेसिडेंट स. जेतिंदर सिंघ सोनू द्वारा शुरू की गयी है और सभी साथी और संगत उन के साथ बैठ चुके हैं ! दिल्ली की और कई संस्थाओं ने आपसी मेल-मिलाप और एकता के मद्देनज़र इस हड़ताल को अपना सहयोग दिया है और साथ दिया है जिन में से सुख सागर सेवा सोसाइटी, अकाल सहाए यूथ फार्मेशन, सुखमनी सेवा सोसाइटी (दिल्ली), निस्वार्थ सेवा सोसाइटी आदि प्रमुख नाम हैं ! समय के हिसाब एवं सहयोगी संस्थाओं के विचारों से यह भूख हड़ताल आगे बढाने का राह खुला रखा गया है !

आज इस भूख हड़ताल को शुरू करने के बाद भारी गिनती में आम लोगों के सरकार के इस गैरकानूनी रवैये के बारे में जागरूक किया गया ! सिखों के अलावा बाकी धर्मों के लोगों ने भी इस बारे में जानकारी ली और सरकार की गलत नीतियों की भत्सर्ना की ! नौजवानों ने इस मुहीम को आगे बढाते हुए इस बाबत पर्चे बांटे और एक एक कर लोगों को जानकारी प्रदान की !

शुरुआत में पुलिस द्वारा इस भूख हड़ताल को मना किये जाने के बावजूद जब उनको इस बारे में जागरूक किया गया तो इजाज़त दे दी गयी और साथ देने का भरोसा दिलाया गया ! शाम के समय दिल्ली के राजौरी गार्डन इलाके से चल कर विभिन्न संस्थाओं का जलूस प्रदर्शन करते हुए आ कर मिल गया और सबने मिल कर भूख-हड़ताल के स्थान पर कीर्तन किया और उसके बाद कैदियों की रिहाई की मांग की !

रात होते होते हज़ारों की संख्या में पम्फलेट बांटे गए और बहुत से लोगों ने आ कर इस बाबत जागरूक करने के लिए संस्था का धन्यवाद दिया !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top