ਇਸ ਨੂੰ ਕਹਿੰਦੇ ਹਨ ਡੈਮੋਕਰੇਸੀ...
-: ਦਲਜੀਤ ਸਿੰਘ ਇੰਡੀਆਨਾ
ਵਾਸ਼ਿੰਗਟਨ ਵਿੱਚ ਇੱਕ ਵਿਦੇਸ਼ੀ ਬੰਦੇ ਵਲੋਂ ਭੁੱਖ ਹੜਤਾਲ ਕੀਤੀ ਕਿ
ਸਾਰੇ ਕੱਚੇ ਬੰਦੇ, ਪੱਕੇ ਕਰੋ, ਜਿਸ ਨਾਲ ਅਮਰੀਕਾ ਦੇ ਰਾਸ਼ਟਰਪਤੀ ਬੈਰਾਕ ਓਬਾਮਾ ਨੇ ਆਪ
ਮਿਲ ਕੇ ਗਲਬਾਤ ਕੀਤੀ, ਉਸ ਦੀ ਗੱਲ ਸੁਣੀ, ਉਹ ਵੀ ਵਦੇਸ਼ੀ ਬੰਦੇ ਦੀ, ਐਨੀ ਕਦਰ ਕਿ ਉਸ ਦੀ
ਗੱਲ ਆਪ ਆ ਕੇ ਸੁਣੀ, ਜਿਸ ਕੋਲ਼ ਪੇਪਰ ਵੀ ਨਹੀਂ ਹਨ!!
ਇਕ ਭਾਰਤ ਹੈ ਜੋ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਡੈਮੋਕਰੇਟਿਕ ਦੇਸ਼ ਮੰਨਦਾ ਹੈ,
ਉਸ ਦਾ ਹਾਲ ਦੇਖੋ.. ਭਾਈ ਗੁਰਬਖਸ਼ ਸਿੰਘ ਨੇ 21 ਦਿਨ ਭੁੱਖ ਹੜਤਾਲ ਕੀਤੀ, ਜੋ ਕਿ ਭਾਰਤ
ਦਾ ਨਾਗਰਿਕ ਹੈ, ਕੋਈ ਵਿਦੇਸ਼ੀ ਨਹੀਂ, ਉਥੇ ਰਾਸ਼ਟਰਪਤੀ ਜਾਂ ਪ੍ਰਧਾਨਮੰਤ੍ਰੀ ਤਾਂ ਕੀ,
ਪੰਜਾਬ ਦਾ ਮੁੱਖ ਮੰਤਰੀ ਤਾਂ ਕੀ, ਕਿਸੇ ਮੁੱਹਲੇ ਦਾ ਪ੍ਰਧਾਨ ਤੱਕ ਨਹੀਂ ਬਹੁੜਿਆ... ਫਿਟੇ
ਮੁੰਹ ਇਹੋ ਜਿਹੇ ਮੁਲਕ ਦੇ ਅਤੇ ਉਥੋਂ ਦੇ ਲੀਡਰਾਂ ਦੇ... ਤੇ ਉਹ ੜੀ ਜਾਇਜ਼ ਮੰਗ ਲਈ ਵੀ
ਕੋਈ ਸੁਣਵਾਈ ਨਹੀਂ... ਇੰਨਸਾਫ ਤਾਂ ਕੀ ਦੇਣਾ, ਅਣਮਨੁੱਖੀ ਤਰੀਕੇ ਨਾਲ ਭਾਈ ਸਾਹਿਬ ਨੂੰ
ਸਰਕਾਰ ਨੇ ਪੁਲਿਸ ਹੱਥੋਂ ਚੁੱਕਾ ਕੇ, ਜੇਲ 'ਚ ਡੱਕ ਦਿੱਤਾ... ਇਹ ਹੈ ਭਾਰਤ ਦੀ
ਡੈਮੋਕਰੇਸੀ... !!!
ਇਸ ਨੂੰ ਕਹਿੰਦੇ ਨੇ ਫਰਕ...
Obama
visits immigration hunger strikers in US capital
Source:
http://news.yahoo.com/obama-visits-immigration-hunger-strikers-us-capital-221451599.html
http://www.straitstimes.com/breaking-news/world/story/obama-visits-immigration-hunger-strikers-us-capital-20131130
Washington (AFP) - US President Barack Obama
paid a visit Friday to hunger strikers calling for immigration reform,
who are camped out on the National Mall in Washington.
Related Stories
Obama: Some Republicans Have 'Gotta Be Embarrassed' Huffington Post
Obama invokes Thanksgiving spirit on immigration Associated Press
Obama: House Republicans should be 'embarrassed' by their record Reuters
Heckled on immigration, Obama says won't act unilaterally Reuters
Obama Immigration Speech Gets Heated Input The Wall Street Journal
Accompanied by his wife, Michelle, the president stopped by the grassy
esplanade several hundred meters (yards) from the White House, in a trip
that was not mentioned in his official daily agenda.
The president and the first lady were visiting individuals taking part
in "Fast For Families" on the National Mall to "offer their support for
those who are fasting on behalf of immigration reform," the White House
said.
Journalists accompanying the couple were kept at a distance.
During their visit, the Obamas thanked the activists for their
"sacrifice and dedication" according to a White House official.
"The president told them that it is not a question of whether
immigration reform will pass, but how soon," the official said.
Since November 12, the immigrant rights activists, who have set up a
tent a stone's throw from the US Capitol building, have been on hunger
strike, urging the House of Representatives to vote for an immigration
reform measure already approved by the Senate.
The official said that the president told the activists "that the only
thing standing in the way is politics, and it is the commitment to
change, from advocates like these brave fasters, that will help pressure
the House to finally act."
The reform, which would bring one of Obama's major 2008 and 2012
presidential campaign promises to fruition, was adopted by the Senate,
dominated by Obama's Democratic allies, on June 27.
The Senate plan, crafted and approved with Republican support, would
give some 11 million people living illegally in the country US
citizenship under strict conditions and after a minimum transitory
13-year period.
It would also strengthen the border with Mexico and reorganize the visa
system to give priority to high-demand fields, including engineers and
farm workers.
House Speaker John Boehner recently said he was willing to have his
chamber consider such a measure, but in a piece-by-piece manner.
It's an approach that Obama, speaking in San Francisco Monday, said
would work "as long as all the pieces get done."
In the House of Representatives, Republicans hold the majority and are
more hostile toward what some conservative critics see as "amnesty" for
the millions of foreigners living illegally in the United States.
Boehner and his Republican Party are under heavy pressure ahead of 2016
presidential elections to improve their standing among Hispanic voters
for whom immigration is a cherished political goal.
In 2012, 71 percent of Latino voters cast their ballot for Obama over
his Republican opponent Mitt Romney.
|
|
|
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ
ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ
ਜੱਥੇਦਾਰ), ਪਖੰਡੀ ਸਾਧ,
ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ
ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ
ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।
ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ,
ਇਸ ਸਾਈਟ ਨੂੰ ਨਾ ਦੇਖਿਆ ਕਰੋ,
Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ
ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ
ਛਡਣਾ ਹੈ। |
|
|