Share on Facebook

Main News Page

ਗੁਰਮੁਖੀ ਸਿੱਖਣ ਲਈ ਬੱਚਿਆਂ ਲਈ "ਗੁਰਮੁਖੀ ਫੋਨਿਕਸ" ਐਪ

Thank you all for your wonderful response to the initial app announcement of “Gurmukhi Phonics”. As promised, I wanted to provide a few more details about the app and its launch date.

Gurmukhi Phonics

What is the app about:

The Gurmukhi Phonics is intended for children 3-12 that are learning Punjabi or the Gurmukhi script. The app is designed to teach each of script letters phonetically. Children learn the sounds of the letter and not just the letter. Research shows that to teach a language in the most expedient and effective manner, children should be taught the usage of sounds and their association with letters rather than just the letters. Children retain the information longer and faster. This app is a humble attempt at that. This is a technique that we have used for both of our kids and those that we have taught for years in Punjabi schools. In fact, this is the way most kids today learn English in their schools.

The app does this by asking children to listen and repeat the sounds, and then to write the letters associated to the sounds. Finally, the app tests the children in their comprehension of the letters and the sounds.

It is a tool that we feel is very effective. We are currently piloting the app with some family and friends and will update you with their feedback next week.

>>> Launch date: November 4, 2013

Depending on when Apple approves the app, we expect the launch to occur on the week of November 4, 2013.

If you would like to be one of the first to hear about the app prior to the launch, please click the link below and provide us with your email address to be a part of our VIP list.

CLICK HERE: "Keep me informed."

Copyright © 2013 Sikhi Apps, All rights reserved.

Our mailing address is:

Sikhi Apps
8511 Tujunga Valley St.
Sunland, CA 91040

ਗੁਰਮੁਖੀ ਫੋਨਿਕਸ” ਐਪ ਦੀ ਸ਼ੁਰੁਆਤੀ ਘੋਸ਼ਣਾ ਤੇ ਆਪ ਸਭ ਵਲੋਂ ਮਿਲੇ ਸਨੇਹ ਅਤੇ ਪਿਆਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ| ਆਪ ਸਭ ਨਾਲ ਕੀਤੇ ਹੋਏ ਵਾਅਦੇ ਮੁਤਾਬਿਕ, ਮੈ ਆਪ ਸਭ ਨੂੰ ਐਪ ਅਤੇ ਇਸਦੀ ਜਾਰੀ ਕਰਨ ਦੀ ਤਾਰੀਕ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ|

ਇਹ ਐਪ ਕਿਸ ਬਾਬਤ ਹੈ:

“ਗੁਰਮੁਖੀ ਫੋਨਿਕਸ” 3 – 12 ਸਾਲ ਦੇ ਬੱਚਿਆਂ ਲਈ ਬਣਾਈ ਗਈ ਹੈ ਜੋ ਕੀ ਪੰਜਾਬੀ ਜਾ ਗੁਰਬਾਣੀ ਸਿੱਖ ਰਹੇ ਹਨ| ਇਸ ਐਪ ਨੂੰ ਸ੍ਵ੍ਰਾਤ੍ਮ੍ਕ ਤਰੀਕੇ ਨਾਲ ਸਿੱਖਿਆ ਦੇਣ ਲਈ ਤਿਆਰ ਕੀਤਾ ਗਿਆ ਹੈ| ਬੱਚੇ ਕੇਵਲ ਅੱਖਰਾਂ ਦੀ ਬਣਤਰ ਹੀ ਨਹੀਂ ਸਿੱਖਦੇ ਸਗੋਂ ਉਹਨਾਂ ਦਾ ਉਚਾਰਨ ਵੀ ਸਿੱਖਦੇ ਹਨ| ਮਾਹਿਰਾ ਵਲੋਂ ਕੀਤੀ ਖੋਜ ਇਹ ਸਿੱਧ ਕਰਦੀ ਹੈ ਕੇ ਬੱਚਿਆਂ ਨੂੰ ਅੱਖਰਾਂ ਦੀ ਬਣਤਰ ਦੇ ਨਾਲ ਨਾਲ ਉਹਨਾਂ ਦੀ ਉਚਾਰਨ ਸੇਧ ਦੇਣਾ ਉਹਨਾਂ ਨੂੰ ਸਿੱਖਿਆ ਦੇਣ ਦਾ ਜਿਆਦਾ ਵਧੀਆ ਤੇ ਸਰਲ ਤਰੀਕਾ ਹੈ, ਨਾ ਕੇਵਲ ਅੱਖਰੀ ਬਣਤਰ ਦਾ ਗਿਆਨ ਦੇਣ ਨਾਲੋਂ| ਬੱਚੇ ਇਸ ਤਰੀਕੇ ਨਾਲ ਦਿੱਤੀ ਹੋਈ ਸਿੱਖਿਆ ਨੂੰ ਵਧੇਰੇ ਸਮਝਦੇ ਹਨ ਅਤੇ ਲੰਬੇ ਸਮੇਂ ਤੱਕ ਇਸ ਗਿਆਨ ਨੂੰ ਸਾਂਭੀ ਰੱਖਦੇ ਹਨ| ਇਹ ਐਪ ਇਸੇ ਸਿਧਾਂਤ ਤੇ ਇਕ ਨਿਮਾਣਾ ਜਿਹਾਂ ਯਤਨ ਹੈ| ਇਹੀ ਇਕ ਵਿਧੀ ਹੈ, ਜਿਸਨੂੰ ਕੇ ਅਸੀਂ ਆਪਣੇ ਬੱਚਿਆਂ ਤੇ ਇਸਤੇਮਾਲ ਕੀਤਾ ਹੈ ਅਤੇ ਇਸੇ ਵਿਧੀ ਨੂੰ ਇਸਤੇਮਾਲ ਕਰਕੇ ਅਸੀਂ ਸਾਲਾਂ ਤੋਂ ਸਕੂਲਾਂ ਵਿੱਚ ਪੰਜਾਬੀ ਸਿਖਾ ਰਹੇ ਹਾਂ| ਅਸਲ ਵਿੱਚ ਇਸੇ ਵਿਧੀ ਨੂੰ ਇਸਤੇਮਾਲ ਕਰਕੇ ਅੱਜਕਲ ਬੱਚੇ ਸਕੂਲਾਂ ਵਿੱਚ ਅੰਗ੍ਰੇਜੀ ਸਿੱਖ ਰਹੇ ਹਨ|

ਇਹ ਐਪ ਇਹੋ ਹੀ ਕਰਦੀ ਹੈ। ਬੱਚਿਆਂ ਨੂੰ ਅੱਖਰ ਨੂੰ ਸੁਣਾ ਕੇ ਉਸ ਨੂੰ ਉਚਾਰਨ ਨੂੰ ਕਹਿੰਦੀ ਹੈ ਅਤੇ ਫਿਰ ਉਸੇ ਅੱਖਰ ਨੂੰ ਲਿਖਣ ਨੂੰ ਕਹਿੰਦੀ ਹੈ| ਅੰਤ ਵਿੱਚ ਇਹ ਐਪ ਪੜਤਾਲ ਕਰਦੀ ਹੈ ਕਿ ਬੱਚੇ ਦੁਆਰਾ ਕੀਤਾ ਗਿਆ ਉਚਾਰਨ ਅਤੇ ਉਸ ਦੁਆਰਾ ਲਿਖਿਆ ਗਿਆ ਅੱਖਰ ਠੀਕ ਹੈ ਜਾ ਨਹੀਂ|

ਅਸੀਂ ਇਸਨੂੰ ਇੱਕ ਬਹੁਤ ਹੀ ਫਾਇਦੇਮੰਦ ਔਜ਼ਾਰ ਵਜੋਂ ਵੇਖਦੇ ਹਾਂ| ਅਸੀਂ ਇਸ ਵਖਤ ਇਸ ਐਪ ਦੀ ਆਪਣੇ ਪਰਿਵਾਰ ਅਤੇ ਦੋਸਤਾਂ ਮਿਤਰਾਂ ਦੁਆਰਾ ਪੜਤਾਲ ਕਰ ਰਹੇ ਹਾਂ ਅਤੇ ਆਪ ਸਭ ਨੂੰ ਬਹੁਤ ਜਲਦੀ ਹੀ ਇਸ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਾਂਗੇ|

>>> ਜਾਰੀ ਕਰਨ ਦੀ ਮਿਤੀ: 4 ਨਵੰਬਰ 2013

ਇਹ ਨਿਰਭਰ ਕਰਦਾ ਹੈ, ਕਿ ਐਪਲ ਕਪਨੀ ਕਦੋਂ ਇਸ ਨੂੰ ਮੰਜੂਰ ਕਰਦੀ ਹੈ, ਅਸੀਂ ਆਸ ਕਰਦੇ ਹਾਂ ਕੇ ਨਵੰਬਰ 4, 2013 ਤੱਕ ਅਸੀਂ ਇਸਨੂੰ ਜਾਰੀ ਕਰ ਦਿਆਗੇ|

ਜੇ ਤੁਸੀਂ ਐਪ ਦੇ ਜਾਰੀ ਹੋਣ ਤੋਂ ਪਹਿਲਾਂ ਉਸ ਬਾਰੇ ਹੋਰ ਜਾਣਕਾਰੀ ਚਾਹੁਦੇ ਹੋ ਤਾ ਹੇਠਲੇ ਲਿੰਕ ਤੇ ਕਲਿੱਕ ਕਰੋ ਅਤੇ ਆਪਣਾ ਈਮੇਲ ਐਡ੍ਰੈਸ ਸਾਨੂੰ ਦੇਵੋ ਅਤੇ ਸਾਡੀ ਵੀ ਆਈ ਪੀ ਲਿਸਟ ਦਾ ਹਿੱਸਾ ਬਣੋ|

ਇਥੇ ਕਲਿੱਕ ਕਰੋ: “ਮੈਨੂੰ ਸੂਚਨਾ ਦਿੰਦੇ ਰਹੋ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top