Share on Facebook

Main News Page

ਅੱਖੀਂ ਡਿੱਠਾ ਹਾਲ ਗੁਰਮੱਤ ਅਨੁਸਾਰੀ ਇਕ ਵਿਆਹ ਕਾਰਜ਼ ਦਾ
-: ਜਗਜੀਤ ਸਿੰਘ ਖਾਲਸਾ

12 ਅਕਤੂਬਰ 2013 (ਪਿੰਡ ਕਾਦੀਆਂ, ਜਿਲਾ ਜਲੰਧਰ) ਵੀਰ ਜਸਪਾਲ ਸਿੰਘ ਜੀ 'ਦਿੱਲੀ ਦੇ ਸਪੁੱਤਰ ਦਾ ਵਿਆਹ ਸਮਾਗਮ ਦੇਖ ਕੇ ਮਨ ਬੜਾ ਖੁਸ਼ ਹੋਇਆ ਸਾਰੇ ਬੇ-ਫਜ਼ੂਲ ਦੇ ਰਸਮਾਂ ਰਿਵਾਜ਼ਾਂ ਤੋਂ ਕਿਨਾਰਾ ਕਰਦੇ ਹੋਏ ਜੁਪ ਬਾਣੀ, ਆਸਾ ਕੀ ਵਾਰ ਦੇ ਪਾਠ ਉਪਰੰਤ ਵੀਰ ਗੁਰਚੇਤਨ ਸਿੰਘ ਜੀ ਤੇ ਵੀਰ ਗਰਸੇਵਕ ਸਿੰਘ ਜੀ 'ਮਦਰੱਸਾ ਵਲੋਂ ਗੁਰਮੱਤ ਵਿਚਾਰਾਂ ਤੇ ਕਰਮਕਾਂਡਾਂ ਬਾਰੇ ਸੰਗਤਾਂ ਨੂੰ ਜਾਗਰੂਕ ਕੀਤਾ।

ਵੀਰ ਜਸਪਾਲ ਸਿੰਘ ਜੀ 'ਦਿੱਲੀ ਦੇ ਸਪੁੱਤਰ ਦਾ ਵਿਆਹ ਸਮਾਗਮ ਦੇਖ ਕੇ ਮਨ ਬੜਾ ਖੁਸ਼ ਹੋਇਆ। ਸਾਰੇ ਫਜ਼ੂਲ ਦੇ ਰਸਮਾਂ ਰਿਵਾਜ਼ਾਂ ਤੋਂ ਕਿਨਾਰਾ ਕਰਦੇ ਹੋਏ ਜੁਪ ਬਾਣੀ, ਆਸਾ ਕੀ ਵਾਰ ਦੇ ਪਾਠ ਉਪਰੰਤ ਵੀਰ ਗੁਰਚੇਤਨ ਸਿੰਘ ਜੀ ਤੇ ਵੀਰ ਗਰਸੇਵਕ ਸਿੰਘ ਜੀ 'ਮਦਰੱਸਾ ਵਲੋਂ ਗੁਰਮੱਤ ਵਿਚਾਰਾਂ ਤੇ ਕਰਮਕਾਂਡਾਂ ਬਾਰੇ ਸੰਗਤਾਂ ਨੂੰ ਜਾਗਰੂਕ ਕੀਤਾ।

ਲੜਕੀ ਵਾਲਿਆਂ ਵਲੋਂ ਸਗਨ ਵਜ਼ੋਂ ਕੀਰਤਨ ਪੋਥੀ ਤੇ ਗੁਰਮੱਤ ਕਿਤਾਬਾਂ ਦੇ ਨਾਲ ਕਿਰਪਾਨ, ਕੰਘਾ, ਕੜਾ, ਕਛਿਹਰਾ ਤੇ ਦਸਤਾਰ ਦਿੱਤੀ ਗਈ।

ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਦੀ ਟੀਮ ਵਲੋਂ ਦਾਸ ਨਾਲ ਵੀਰ ਗੁਰਚੇਤਨ ਸਿੰਘ ਜੀ, ਵੀਰ ਗਰਸੇਵਕ ਸਿੰਘ ਜੀ 'ਮਦਰੱਸਾ, ਵੀਰ ਹਰਮਿੰਦਰ ਸਿੰਘ ਜੀ ਵਲੋਂ ਘੱਗਾ ਜੀ ਦੀਆਂ ਕਿਤਾਬਾਂ ਦੇ ਸੈਟ ਨਾਲ ਇਸ ਸੇਧ ਦੇਣ ਦੇ ਉਪਰਾਲੇ ਲਈ ਸਨਮਾਨ ਨਿਸ਼ਾਨੀ ਨਾਲ ਵਧਾਈ ਦਿੱਤੀ ਗਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top