Share on Facebook

Main News Page

ਈਮੇਲ ਹਾਈਜੈਕ ਬਾਰੇ ਸੂਚਨਾ
-: ਅਵਤਾਰ ਸਿੰਘ ਮਿਸ਼ਨਰੀ (USA) 510-432-5827

ਈਰਖਾਵਾਦੀ ਜਾਂ ਕਿਸੇ ਲਾਲਚੀ ਨੇ ਦਾਸ ਦੀ “singhstudent@yahoo.com” ਵਾਲੀ ਈਮੇਲ ਹਾਈਜੈਕ ਕਰਕੇ, ਇੰਗਲਿਸ਼ ਵਿੱਚ ਮੇਰੇ ਦੋਸਤਾਂ ਜਾਂ ਹੋਰਾਂ ਨੂੰ ਈਮੇਲਾਂ ਕਰਕੇ ਪੈਸੇ ਮੰਗੇ ਸਨ, ਜੋ ਸਰਾਸਰ ਫਰੌਡ ਹੈ। ਉਹ ਈਮੇਲ ਇਸ ਪ੍ਰਕਾਰ ਸੀ:

Hello,

I am sorry for reaching you rather too late due to the situation of things right now. My family and I had a trip visiting (Dublin, Ireland), everything was going on fine until last night when we got attacked by some unknown gunmen. All our money,phones and credit cards was stolen away including some valuable items, It was a terrible experience but the good thing is they didn't hurt anyone or made away with our passports.

We have reported the incident to the local authorities and the consulate but their response was too casual, we were ask to come back in 2weeks time for investigations to be made proper,But the truth is we can't wait till then as we have just got our return flight booked and is leaving in few hours from now but presently having problems sorting out our bills here and also getting a cab down to the airport, Right now we're financially strapped due to the unexpected robbery attack, Wondering if you can help us with a quick loan to sort our bills and get back home. All we need is ($2,100.00 USD ) or anything you can afford, I promise to refund you in full as soon as I return hopefully tomorrow or next. write back now to let me know what you can do.

Thank You
Avtar Singh

ਇਸ ਲਈ ਠੱਗਾਂ ਦੇ ਮੱਗਰ ਲੱਗ ਕੇ ਕੋਈ ਵੀ ਵੀਰ ਭੈਣ, ਦਾਸ ਦੇ ਨਾਂ 'ਤੇ ਪੈਸੇ ਨਾਂ ਦੇਵੇ। ਸੋ, ਜਿਸ ਕਿਸੇ ਨੂੰ ਵੀ ਅਜਿਹੀ ਈਮੇਲ ਆਈ ਹੋਵੇ ਉਹ ਸਪੈਂਮ ਜਾਂ ਰਿਪੋਰਟ ਕਰ ਦੇਵੇ ਅਤੇ ਦਾਸ ਨਾਲ ਇਸ ਫੋਨ ਨੰਬਰ 510-432-5827 ਤੇ ਸੰਪਰਕ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top