ਕੱਲ ਜਸ ਪੰਜਾਬੀ ਟੀ ਵੀ ਤੇ ਪ੍ਰੋਗ੍ਰਾਮ ਮੁਦ੍ਦਾ ਦੇਖ ਰਿਹਾ ਸੀ, 
		ਡਾਕਟਰ ਸੁਖਪ੍ਰੀਤ ਸਿੰਘ ਉਦ੍ਦੋਕੇ ਮਹਿਮਾਨ ਸਨ । ਉਦ੍ਦੋਕੇ ਜੀ ਨੇ ਦੱਸਿਆ ਕਿ ਜੋ ਹੈਰੋਇਨ 
		ਅਤੇ ਕੋਕੀਨ ਵਗੈਰਾ ਨਸ਼ੇ ਪੰਜਾਬ ਵਿਚ ਕਾਲੀਆਂ ਦੀ ਮਿਹਰਬਾਨੀ ਨਾਲ ਸ਼ਰੇਆਮ ਵਿਕ ਰਹੇ ਹਨ 
		। ਉਨ੍ਹਾਂ ਨਾਲ ਪੰਜਾਬ ਦੇ ਨੌਜਵਾਨ ਬੜੀ ਵੱਡੀ ਗਿਣਤੀ ਵਿਚ ਖੱਸੀ ਹੋ ਰਹੇ ਹਨ ਅਤੇ 
		ਪੰਜਾਬਣ ਔਰਤਾਂ ਗਰਭ ਧਾਰਨ ਕਰਨ ਲਈ ਆਰਟੀਫਿਸਲ ਵਿਧੀ ਦਾ ਸਹਾਰਾ ਲੈ ਰਹੀਆਂ ਨੇ, ਮਤਲਬ ਕੇ 
		ਡੋਨਰ ਸਪਰਮ (ਵੀਰਜ) ਲੈ ਰਹੀਆਂ ਨੇ ਜੋ ਕਿ ਸਪਰਮ ਡੋਨਰ ਬੈਂਕਾਂ ਤੋਂ ਲਿਆ ਜਾਂਦਾ ਹੈ ।
		ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਡੀ.ਜੀ.ਪੀ ਜੇਲਾਂ ਸ਼੍ਰੀ ਸਸ਼ੀ 
		ਕਾਂਤ ਜੀ ਨੇ ਹਾਈਕੋਰਟ ਵਿਚ ਦੱਸਿਆ, ਕਿ ਪੰਜਾਬ ਵਿਚ ਇਕ ਸਾਲ ਵਿਚ ਸਠ ਕ੍ਰੋੜ ਦੀ ਹੈਰੋਇਨ 
		ਅਤੇ ਕੋਕੀਨ ਵਿਕ ਰਹੀ ਹੈ, ਜੋ ਕਿ ਪੰਜਾਬੀ ਨੌਜਵਾਨ ਹੀ ਖਾ ਰਹੇ ਨੇ ।
		ਡਾਕਟਰ ਉਦ੍ਦੋਕੇ ਜੀ ਨੇ ਜਾਣਕਾਰੀ ਦਿੱਤੀ ਕਿ ਜੋ ਸਪਰਮ ਬੈਂਕਾਂ 
		ਵਿਚ ਸਪਰਮ ਦਾਨ ਕੀਤਾ ਜਾਂਦਾ ਹੈ ਉਹ ਸਭ ਯੂਪੀ ਅਤੇ ਬਿਹਾਰ ਦੇ ਭਈਆਂ ਵੱਲੋਂ ਦਾਨ ਕੀਤਾ 
		ਜਾਂਦਾ ਹੈ, ਜਿਸਦਾ ਸਿੱਧਾ ਸਿੱਧਾ ਮਤਲਬ ਹੈ ਕਿ ਪੰਜਾਬ ਵਿਚ ਸਿੱਖਾਂ ਦੀ ਆਉਣ ਵਾਲੀ ਨਸਲ 
		ਸਿੱਖਾਂ ਦੀ ਆਪਣੀ ਨਹੀਂ ਹੋਵੇਗੀ, ਪਰ ਭਈਆਂ ਦੀ ਹੋਵੇਗੀ ਜੋ ਸ਼ਾਇਦ ਕਾਫੀ ਸਮੇਂ ਤੋਂ ਪੈਦਾ 
		ਵੀ ਹੋ ਰਹੀ ਹੈ । 
		
		 ਇਸਦਾ 
		ਜਿਮੇਂਵਾਰ ਕੌਣ ਹੈ? ਅੱਸੀਵਿਆਂ ਵਿਚ ਇਕ ਭਾਰਤੀ ਫੌਜ ਦੇ ਜਰਨਲ ਨੇ ਕਿਹਾ ਸੀ, ਕਿ ਅਸੀਂ 
		ਸਿਖਾਂ ਦੀ ਨਸਲ ਬਦਲੀ ਕਰ ਦੇਣੀ ਹੈ ਤਾਂ ਕਿ ਇਹ ਫਿਰ ਕਦੀ ਹਿੰਦੁਸਤਾਨ ਨੂੰ ਅਖਾਂ ਨਾ ਦਿਖਾ 
		ਸਕਣ । ਸਿੱਖ ਸੂਰਮਿਆਂ ਦੇ ਹੁੰਦਿਆਂ ਉਹ ਤਾਂ ਇਹ ਕੰਮ ਨਹੀਂ ਸਨ ਕਰ ਸਕੇ, ਪਰ ਹੁਣ ਇਹ 
		ਕੰਮ ਪੰਜਾਬੀਆਂ ਦੇ ਚਹੇਤੇ ਅਕਾਲੀਆਂ ਨੇ ਬੜੀ ਆਸਾਨੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ । 
		ਇਸ ਸਭ ਦੇ ਜਿਮੇਵਾਰ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਪੰਜਾਬ ਦੇ ਅਕਾਲੀ, ਕਾਂਗਰਸੀ, 
		ਸਾਧ ਬਾਬੇ ਅਤੇ ਆਪੇ ਬਣੇ ਪੰਜਾਬੀ ਸਭਿਆਚਾਰ ਦੇ ਰਖਵਾਲੇ ਲੱਚਰ ਗਾਇਕ ਹਨ ।
ਇਸਦਾ 
		ਜਿਮੇਂਵਾਰ ਕੌਣ ਹੈ? ਅੱਸੀਵਿਆਂ ਵਿਚ ਇਕ ਭਾਰਤੀ ਫੌਜ ਦੇ ਜਰਨਲ ਨੇ ਕਿਹਾ ਸੀ, ਕਿ ਅਸੀਂ 
		ਸਿਖਾਂ ਦੀ ਨਸਲ ਬਦਲੀ ਕਰ ਦੇਣੀ ਹੈ ਤਾਂ ਕਿ ਇਹ ਫਿਰ ਕਦੀ ਹਿੰਦੁਸਤਾਨ ਨੂੰ ਅਖਾਂ ਨਾ ਦਿਖਾ 
		ਸਕਣ । ਸਿੱਖ ਸੂਰਮਿਆਂ ਦੇ ਹੁੰਦਿਆਂ ਉਹ ਤਾਂ ਇਹ ਕੰਮ ਨਹੀਂ ਸਨ ਕਰ ਸਕੇ, ਪਰ ਹੁਣ ਇਹ 
		ਕੰਮ ਪੰਜਾਬੀਆਂ ਦੇ ਚਹੇਤੇ ਅਕਾਲੀਆਂ ਨੇ ਬੜੀ ਆਸਾਨੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ । 
		ਇਸ ਸਭ ਦੇ ਜਿਮੇਵਾਰ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਪੰਜਾਬ ਦੇ ਅਕਾਲੀ, ਕਾਂਗਰਸੀ, 
		ਸਾਧ ਬਾਬੇ ਅਤੇ ਆਪੇ ਬਣੇ ਪੰਜਾਬੀ ਸਭਿਆਚਾਰ ਦੇ ਰਖਵਾਲੇ ਲੱਚਰ ਗਾਇਕ ਹਨ ।
		ਸਿੱਖਾਂ ਨੂੰ ਜਿਆਦਾ ਤੋਂ ਜਿਆਦਾ ਅਮੀਰ ਹੋਣ ਦੋ ਹੋੜ ਲੱਗੀ ਹੋਈ ਹੈ 
		। ਅਖੌਤੀ ਜਥੇਦਾਰ ਅਤੇ ਸਾਧ ਬਾਬੇ ਵੀ ਬਾਦਲਕਿਆਂ ਦੇ ਦੱਲੇ ਹੋ ਚੁੱਕੇ ਹਨ । ਪੰਜਾਬੀਆਂ 
		ਦੀ ਖਾਸ ਕਰਕੇ ਸਿਖਾਂ ਦੀ ਜ਼ਮੀਰ ਅਤੇ ਅਣਖ ਮਰ ਚੁੱਕੀ ਹੈ । ਆਪਣੇ ਆਪ ਨੂੰ ਪੰਥਕ ਕਹਾਉਣ 
		ਵਾਲੇ ਵੀ ਆਪਣਾ ਆਪਣਾ ਰਾਗ ਅਲਾਪ ਰਹੇ ਨੇ ਅਤੇ ਉਹ ਵੀ ਕੌਮ ਦੀ ਬਹੁੜੀ ਕਰਨ ਵਾਸਤੇ ਇਕਠੇ 
		ਨਹੀਂ ਹੋ ਰਹੇ । ਆਪਣੀ ਆਪਣੀ ਚੌਧਰ ਚਮਕਾਉਣ ਖਾਤਰ ਕੌਮ ਦੀ ਬਲੀ ਦਿੱਤੀ ਜਾ ਰਹੀ ਹੈ, ਜਿਸ 
		ਵਾਸਤੇ ਗੁਰੂ ਇਹਨਾਂ ਨੂੰ ਕਦੀ ਵੀ ਮੁਆਫ ਨਹੀਂ ਕਰੇਗਾ । 
		ਬਾਦਲਕਿਆਂ ਨੇ ਕਾਂਗਰਸ, ਬੀ.ਜੇ.ਪੀ ਅਤੇ ਆਰ.ਐਸ.ਐਸ ਨਾਲ ਮਿਲ ਕੇ 
		ਪਿਛਲੇ ਪੱਚੀ ਸਾਲਾਂ ਵਿਚ ਕੌਮ ਦੀ ਅਣਖ ਖਤਮ ਕਰ ਦਿੱਤੀ ਹੈ । ਅੱਜ ਕੌਮ ਦੇ ਆਪਨੇ ਆਪ ਨੂੰ 
		ਸਿੱਖ ਅਖਵਾਉਣ ਵਾਲੇ ਲੋਕ ਮੁਫਤ ਬਿਜਲੀ ਜਾਂ ਸੜਕਾਂ ਪੱਕੀਆਂ ਕਰਵਾਉਣ ਵੱਲ ਹੀ ਧਿਆਨ ਦੇ 
		ਰਹੇ ਨੇ, ਪਰ ਕੌਮ ਦੇ ਭਵਿੱਖ ਦੀ ਕਿਸੇ ਨੂੰ ਵੀ ਚਿੰਤਾ ਨਹੀਂ ਹੈ ।
		ਮੈਨੂੰ ਮੇਰੀ ਤਾਂ ਕੋਈ ਚਿੰਤਾ ਨਹੀਂ ਹੈ, ਕਿਓੁਂਕਿ ਮੈਂ ਤਾਂ ਪਿਛਲੇ 
		ਲੰਬੇ ਸਮੇਂ ਤੋਂ ਕੈਨੇਡਾ ਦਾ ਪੱਕਾ ਵਸਨੀਕ ਹਾਂ, ਪਰ ਚਿੰਤਾ ਹੈ ਤਾਂ ਮੈਨੂੰ ਮੇਰੀ ਕੌਮ 
		ਦੀ, ਜਿਸ ਨੇ ਮੈਨੂੰ ਆਪਣੇ ਇੱਕ ਸਿੱਖ ਦੇ ਘਰ ਜਨਮ ਦੇ ਕੇ ਇਕ ਸਿੱਖ ਅਖਵਾਉਣ ਦਾ ਮਾਣ 
		ਬਖਸਿਆ ਹੈ । 
		ਮੇਰੀ ਕੌਮ ਪ੍ਰਤੀ ਸੁਹਿਰਦ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ, 
		ਕਿ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਅਤੇ ਇਹ ਸਭ ਭੁਲ ਕੇ ਕਿ ਅਸੀਂ ਕਾਂਗਰਸੀ, ਅਕਾਲੀ, ਬੀ 
		ਜੇ ਪੀ ਵਾਲੇ, ਸੰਤ ਸਮਾਜ ਦੇ ਸਮਰਥਕ ਜਾਂ ਮਿਸ਼ਨਰੀ ਹਾਂ, ਪਰ ਇਹ ਚੇਤੇ ਰਖ ਕੇ ਕਿ ਅਸੀਂ 
		ਕਾਂਗਰਸੀ, ਅਕਾਲੀ, ਬੀ ਜੇ ਪੀ ਵਾਲੇ, ਸੰਤ ਸਮਾਜ ਦੇ ਸਮਰਥਕ ਜਾਂ ਮਿਸ਼ਨਰੀ ਬਾਅਦ ਵਿਚ 
		ਹਾਂ, ਅਤੇ ਅਸੀਂ ਸਿੱਖ ਪਹਿਲਾਂ ਹਾਂ ਅਤੇ ਉਹ ਵੀ ਉਸ ਗੁਰੂ ਦੇ, ਜਿਸਨੇ ਆਪਣਾ ਸਾਰਾ 
		ਸਰਬੰਸ ਵਾਰ ਕੇ, ਕਿਹਾ ਸੀ ਕਿ ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਅਤੇ ਕਿਹਾ ਸੀ 
		ਸਵਾ ਲਾਖ ਸੇ ਏਕ ਲੜਾਊਂ ਤਬ੍ਹੈ ਗੋਬਿੰਦ ਸਿੰਘ ਨਾਮ ਕਹਾਊਂ। 
		ਸਾਡਾ ਫਰਜ਼ ਬਣਦਾ ਹੈ ਕਿ ਜਿਸ ਤਰਾਂ ਸਾਨੂੰ ਵਿਰਸੇ ਵਿਚ ਸਭ ਕੁਝ 
		ਸਾਡੇ ਵੱਡਿਆਂ ਨੇ ਦਿੱਤਾ ਸੀ ਉਹ ਅਸੀਂ ਆਪਣੇ ਛੋਟਿਆਂ ਨੂੰ ਦੇ ਕੇ ਜਾਈਏ ।
		ਸੋ, ਆਵੋ ਕਿਰਪਾ ਕਰਕੇ ਪੰਜਾਬ, ਪੰਜਾਬੀਅਤ, ਸਿੱਖਾਂ ਅਤੇ ਸਿੱਖੀ 
		ਨੂੰ ਬਚਾਉਣ ਲਈ ਇੱਕਮੁੱਠ ਹੋ ਕੇ ਹੰਭਲਾ ਮਾਰੋ, ਤਾਂ ਕੇ ਮਰਨ ਤੋਂ ਬਾਅਦ ਅਸੀਂ ਸੁਰਖਰੂ 
		ਹੋ ਸਕੀਏ । ਗੁਰੂ ਰਾਖਾ ।