ਗੁਰੂ ਨਾਨਕ ਸਿੱਖ ਗੁਰਦੁਵਾਰਾ ਸਰੀ ਡੈਲਟਾ, ਬੀ.ਸੀ,
ਕੈਨੇਡਾ ਦੀ ਕਮੇਟੀ ਵੱਲੋਂ ਇੱਕ ਸਿੱਖ ਨੌਜਵਾਨ
'ਤੇ ਹਮਲਾ ਕੀਤਾ, ਜੋ ਹਰੀ ਪ੍ਰਸਾਦ
ਰੰਧਾਵਾ ਨੂੰ ਪੁਛੇ ਜਾਣ ਵਾਲੇ ਸੁਵਾਲਾਂ ਦੇ ਪਰਚੇ ਵੰਡ ਰਿਹਾ ਸੀ।
ਉਠੋ ਉਠੋ ਭਾਈ ਜਾਗੋ, ਚੁਟਕਲੇ ਸੁਣਾ ਸੁਣਾ ਗੁਰੂ ਸਾਹਿਬ ਜੀ ਦੇ ਸਿਧਾਂਤ
ਤੋ ਦੁਰ ਲਿਜਾਣ ਵਾਲੇ ਗੱਦਾਰਾਂ ਨੂੰ ਗੁਰਦਵਾਰਿਆਂ 'ਚ ਨਾ ਵੜਣ ਦਿਉ, ਘਟੀਆ
ਕਿਸਮ ਦੇ ਮਸੰਦਾਂ ਤੋਂ ਗੁਰਦਵਾਰਿਆਂ ਦਾ ਪ੍ਰਬਧ ਖੋ ਕੇ, ਗੁਰਸਿੱਖਾਂ ਦੇ
ਹਵਾਲੇ ਕਰੋ, ਤਾਂ ਕਿ ਗੁਰੂ ਉਪਦੇਸ਼ ਦੀ ਗਲ ਹੋ ਸਕੇ।
ਹੱਦ ਹੋ ਗਈ ਇਨ੍ਹਾਂ ਵਾਲੀ ਤਾਂ, ਜੱਦ ਕੋਈ ਜਵਾਬ ਨਹੀਂ ਆਉਂਦਾ, ਤਾਂ ਇਹ
ਘਟੀਆ ਹਰਕਤਾਂ 'ਤੇ ਉਤਰ ਆਉਂਦੇ ਨੇ। |
|