ਸ਼ਿਵ ਸੈਨਾ ਜੋ ਕਿ ਇੱਕ
ਹਿੰਦੂ ਅਤਿਵਾਦੀ ਸੰਸਥਾ ਹੈ, ਨੇ ਪਿਛਲੇ ਸਮੇਂ ਦੌਰਾਨ ਕਈ ਅਜਿਹੇ ਕੰਮ
ਕੀਤੇ ਹਨ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਇਨ੍ਹਾਂ
ਲੋਕਾਂ ਨੂੰ ਭਾਜਪਾ ਅਤੇ ਅਖੌਤੀ ਅਕਾਲੀਆਂ ਦੀ ਸ਼ਹਿ ਪ੍ਰਾਪਤ ਹੈ। ਜੇ
ਇਨ੍ਹਾਂ ਦੇ ਕੀਤੇ ਕੰਮਾਂ ਦਾ ਜਵਾਬ ਸਿੱਖ ਦੇਣ ਲੱਗ ਪਏ, ਤਾਂ ਪੁਲਿਸ
ਨੇ ਇਨ੍ਹਾਂ ਨੂੰ ਕੁੱਝ ਨਹੀਂ ਕਹਿਣਾ, ਸਿੱਖ ਨੌਜਵਾਨਾਂ ਨੂੰ ਅਤਿਵਾਦੀ
ਕਹਿ ਕੇ ਸ਼ਿਕਾਰ ਕਰਨਾ ਸ਼ੁਰੂ ਕਰ ਦੇਣਾ ਹੈ, ਜੋ ਕਿ ਇਹ ਬਾਂਦਰ ਸੈਨਾ
ਚਾਹੁੰਦੀ ਹੈ।
ਸਰਕਾਰ ਨੂੰ ਇਨ੍ਹਾਂ ਸ਼ਰਾਰਤੀ
ਅਨਸਰਾਂ 'ਤੇ ਸ਼ਿਕੰਜਾ ਕਸਣਾ ਚਾਹੀਦਾ ਹੈ, ਪਰ ਜੇ ਸਰਕਾਰ ਹੀ ਨਾਲ ਰਲ਼ੀ
ਹੋਵੇ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ। ਸਿੱਖਾਂ ਨੂੰ ਸਾਵਧਾਨੀ ਨਾਲ
ਰਹਿਣਾ ਚਾਹੀਦਾ ਹੈ।
ਪੰਜਾਬ
ਵਿਚ ਸ਼ਿਵ ਸੈਨਾ ਵਾਲਿਆਂ ਦੀ ਗੁੰਡਾ-ਗਰਦੀ, ਸਰਦਾਰਾਂ ਦੀਆਂ ਦੁਕਾਨਾਂ
ਦੀ ਭੰਨ-ਤੋੜ, ਦੇਖੋ ਵੀਡੀਓ...