ਗੁਰਦਵਾਰਾ ਰ਼ੌਸ ਸਟਰੀਟ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਦਾ
ਵੇਰਵਾ ਇਸ ਪ੍ਰਕਾਰ ਹੈ
- ਮਿਤੀ
1 ਜੂਨ 2013 ਤੋਂ 6 ਜੂਨ
2013 ਤੱਕ : ਸ਼ਾਮ ਨੂੰ 7.30 ਵਜੇ ਤੋਂ 8.30 ਵਜੇ
ਪ੍ਰੋ. ਦਰਸ਼ਨ ਸਿੰਘ ਖ਼ਾਲਸ ਹਰ
ਰੋਜ਼ ਸ਼ਾਮ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਸੁਣਾਕੇ ਸੰਗਤਾਂ ਨੂੰ
ਨਿਹਾਲ ਕਰਣਗੇ। ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਮੇ ਸਿਰ
ਪਹੁੰਚਕੇ ਉਨਾਂ ਦੇ ਅਮੁਲੇ ਗੁਰਮੱਤ ਸਬੰਧੀ ਵਿਚਾਰ ਸੁਣਨ ਦੀ ਕਿਰਪਾਲਤਾ ਕਰਨੀ
ਜੀ।