Share on Facebook

Main News Page

ਅਕਾਲ ਤਖਤ ਦੇ ਮੁੱਖ ਸੇਵਾਦਾਰ ਨੂੰ ਪੁਛੇ ਗਏ ਸਵਾਲਾਂ ਦਾ ਪੋਸਟਰ ਜਾਰੀ

ਬੀਤੇ ਦਿਨ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਨੂੰ ਪੁੱਛੇ ਜਾਣ ਲਈ 45 ਸਵਾਲ ਪਾਠਕਾਂ ਦੇ ਸਾਹਮਣੇ ਰੱਖੇ ਗਏ ਸਨ। ਇਹ ਸਵਾਲ ਪੁੱਛਣ ਦਾ ਸਾਡਾ ਮੁੱਖ ਮੰਤਵ ਇਨ੍ਹਾਂ ਅਖੌਤੀ ਆਗੂਆਂ ਨੂੰ ਸਿੱਖਾਂ ਸਾਹਮਣੇ ਜਵਾਬਦੇਹ ਕਰਨਾ ਹੈ ਅਤੇ ਸੰਗਤਾਂ ਨੂੰ ਇੱਕ ਹਥਿਆਰ ਮੁੱਹਈਆ ਕਰਵਾਉਣਾ ਹੈ। ਇਹ ਮੁੱਖ ਸੇਵਾਦਾਰ ਜਿੱਥੇ ਵੀ ਜਾਣ, ਵਿਰੋਧ ਕਰੋ, ਪਰ ਵਿਰੋਧ ਦਾ ਤਰੀਕਾ ਬਦਲਣਾ ਪਵੇਗਾ, ਉਨ੍ਹਾਂ ਨੂੰ ਸਵਾਲ ਪੁੱਛੋ, ਇਨ੍ਹਾਂ ਪੋਸਟਰਾਂ ਨੂੰ ਪ੍ਰਿੰਟ ਕਰਾਕੇ ਗੁਰਦੁਆਰਿਆਂ, ਅਤੇ ਹੋਰ ਅਸਥਾਨਾਂ 'ਤੇ ਲਾਇਆ ਜਾ ਸਕਦਾ ਹੈ, ਜਿਥੇ ਸਿੱਖ ਸੰਗਤਾਂ ਆਉਂਦੀਆਂ ਜਾਂਦੀਆਂ ਹੋਣ, ਅਤੇ ਜਿਥੇ ਵੀ ਇਹ ਮੁੱਖ ਸੇਵਾਦਾਰ ਪਹੁੰਚੇ, ਉਸਦੇ ਸਾਹਮਣੇ ਰੱਖੋ ਅਤੇ ਜਵਾਬ ਮੰਗੋ।

ਸਵਾਲ ਜ਼ਿਆਦਾ ਹੋਣ ਕਰਕੇ ਪੋਸਟਰ ਦੋ ਭਾਗਾਂ ਵਿੱਚ ਬਣਾਇਆ ਗਿਆ ਹੈ। High Resolution ਪੋਸਟਰ ਲਈ ਇੱਥੇ ਕਲਿੱਕ ਕਰੋ ਜੀ --> Poster 1, Poster 2


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top