ਮਿਤੀ
੦੮/੦੫/੧੨੦੧੩ ਨੂੰ ਮੇਰਾ ਪਰਸਨਲ ਈ-ਮੇਲ ਅਕਾਉਂਟ ਹੈਕ (Hack) ਕਰ ਲਿਆ ਗਿਆ ਸੀ ਅਤੇ
ਫਿਰ ਇਸਦੀ ਦੁਰਵਰਤੋਂ ਕਰਦੇ ਹੋਏ ਇੱਕ ਝੂਠੀ ਕਹਾਣੀ ਘੜ ਕੇ (ਜੋ ਕਿ ਹੇਠ ਲਿਖੀ
ਸ਼ਬਦਾਵਲੀ ਨਾਲ ਭੇਜੀ ਗਈ ਹੈ) ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਕਿਰਪਾ ਕਰਕੇ ਇਸ
ਤਰ੍ਹਾਂ ਦੇ ਕਿਸੇ ਭੀ ਮੈਸਜ ਨੂੰ ਡ੍ਲੀਟ ਕਰ ਦਿੱਤਾ ਜਾਵੇ, ਕਿਉਂਕਿ ਇਸਦਾ ਮੇਰੇ ਨਾਲ
ਕੋਈ ਸੰਬੰਧ ਨਹੀਂ ਹੈ।
I really hope you get this on time. I didn't
tell you about my travel to Bologna, Italy for an urgent
function, but unfortunately I was robbed at the hotel where I
lodged along with other people in the hotel. I didn't bring my
phone here and the hotel telephone lines were disconnected
during the incident. So we apparently have access to only
emails, very awful I must say. Please I'm going to need some
sort of loan from you for me to relocate to another hotel close
to the embassy and also get myself another flight ticket. Those
thieves made away with my money and some other vita documents as
well which is why this can't be resolved instantly. As soon as I
get home I would refund the money. The Embassy and Police have
failed to be effective in this matter, besides paper work would
cost us days I can't afford. I'll let you have the details
you'll need in sending money through Western Union if you can
help. Thank God I still have my passport, so I'm waiting for
your mail.
ਮੇਰੀ ਸਾਰੀ ਐਡਰੇਸ ਬੁੱਕ, ਫੋਲਡਰ ਅਤੇ ਨਵੀਆਂ-ਪੁਰਾਣੀਆਂ ਈ-ਮੇਲ
ਭੀ ਡਲੀਟ ਹੋ ਚੁੱਕੀਆਂ ਹਨ। ਜਦ ਤੱਕ ਮੇਰੀ ਈ-ਮੇਲ Recover ਨਹੀਂ ਹੁੰਦੀ, ਮੈਨੂੰ
ਹੇਠ ਦਿੱਤੀ ਈ-ਮੇਲ 'ਤੇ ਈ-ਮੇਲ ਕਰਕੇ ਧੰਨਵਾਦੀ ਬਣਾਉਣਾ ਜੀ।
p_deep_singh@hotmail.co.uk