ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕੇ ਕੋਈ ਵੀ ਇਹ ਨਾ ਸਮਝੇ, ਤੇ ਨਾ
ਹੀ ਇਹ ਕਹੇ ਕਿ ਇਹ ਉਪਰਾਲਾ ਸਤਪਾਲ ਸਿੰਘ ਵਲੋਂ ਹੈ, ਸਤਪਾਲ ਸਿੰਘ ਵਲੋਂ ਤਾਂ ਵਕਤ ਦੀ
ਨਜ਼ਾਕਤ ਨੂੰ ਸਮਝਦਿਆਂ ਹੋਇਆ ਇੱਕ ਛੋਟਾ ਜਿਹਾ ਉੱਦਮ ਕੀਤਾ ਗਿਆ ਹੈ, ਜਿਸ ਦੀ ਬੜੀ ਜਰੂਰਤ
ਮਹਿਸੂਸ ਹੋ ਰਹੀ ਸੀ ਤੇ ਇਹ ਉਪਰਾਲਾ ਕੋਈ ਸਤਪਾਲ ਸਿੰਘ ਵਲੋਂ ਇਕੱਲੇ ਨਹੀਂ ਕੀਤਾ ਗਿਆ,
ਇਹ ਸਾਡੇ ਸਾਰਿਆਂ ਵਲੋਂ ਕੀਤਾ ਗਿਆ ਸਾਂਝਾ ਉਪਰਾਲਾ ਹੈ, ਜੋ ਸਾਨੂੰ ਸੱਭ ਨੂੰ ਮਿਲ ਕੇ
ਅੱਗੇ ਵੀ ਹੀ ਕਰਨਾ ਚਾਹੀਦਾ ਹੈ।
ਸਤਪਾਲ ਸਿੰਘ ਇਹ ਵਾਅਦਾ ਕਰ ਸਕਦਾ ਹੈ ਕਿ ਇਨਸਾਨੀਅਤ ਦੀ ਭਲਾਈ ਲਈ,
ਗੁਰੂ ਗਰੰਥ ਸਾਹਿਬ ਜੀ ਦੇ ਸਰਬ ਸਾਂਝੀ ਵਾਲਤਾ ਦੀ ਸੰਦੇਸ਼ ਨੂੰ ਸੰਸਾਰ ਭਰ ਵਿਚ ਪਹੁੰਚਾਉਣ
ਲਈ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਸਤਪਾਲ ਸਿੰਘ ਹਮੇਸ਼ਾ ਤਿਆਰ ਮਿਲੇਗਾ।