ਧਰਮ ਦੇ ਨਾਮ
ਥੱਲੇ ਸਿੱਖ ਨੂੰ ਭਰਮੀ ਬਣਾ ਕੇ ਰੋਗੀ ਬਣਾਇਆ ਜਾ ਰਿਹਾ ਹੈ
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ
ਗੁਰਦੁਆਰਾ ਗੁਰੂ ਨਾਨਕ ਦਰਬਾਰ, ਅਫ਼ਗਾਨ ਏਕਤਾ ਕਲਚਰਲ
ਰੀਲੀਜੀਅਸ ਕਮਯੂਨਿਟੀ ਸੈਂਟਰ, ਸਾਊਥਹਾਲ, ਯੂ.ਕੇ. ਵਿਖੇ ਕੀਤੀਆਂ
ਗੁਰਮਤਿ ਵਿਚਾਰਾਂ
- ਆਹ ਛੇਕਣਾ ਛਕਾਉਣ ਤਾਂ ਮਾਮੂਲੀ ਗੱਲ
ਹੈ...
- ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਪਛਾਣੋ...
- ਝੂਠ ਦੇ ਡਰ ਤੋਂ ਬਾਹਰ ਨਿਕਲੋ...
- ਸ਼ਰੀਰ ਨਹੀਂ ਆਤਮਿਕ ਬਲ ਪੈਦਾ ਕਰੋ...
- ਕਿਸੇ ਨਾਲ ਲੜਨ ਦੀ ਨਹੀਂ, ਗੁਰੂ ਗ੍ਰੰਥ ਨਾਲ ਜੁੜੋ...
- ਆਪਣੇ ਜੀਵਨ 'ਚ ਸਿੱਖੀ ਦੇ ਵਿਹੜੇ 'ਚ ਸਿਰਫ ਸ੍ਰੀ ਗੁਰੂ
ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇਖਣਾ ਚਾਹੁੰਦਾ ਹਾਂ...
- ਮੇਰਾ ਕੰਮ ਹੈ ਗੁਰੂ ਦਾ ਹੋਕਾ ਦੇਣਾ, ਉਹ ਕੰਮ ਮੈਂ ਕਰੀ
ਜਾਣਾ ਹੈ...
ਵੀਡੀਓ ਦੇ ਅਖੀਰ 'ਤੇ ਸਾਰੇ ਪਾਠਕ ਦੇਖ ਸਕਦੇ
ਹਨ, ਕਿਵੇਂ ਸੰਗਤਾਂ ਨੇ ਇਸ ਜਾਗਰੂਕਤਾ ਲਹਿਰ ਨੂੰ ਸਮਰਥਨ ਦਿੱਤਾ ਹੈ ਅਤੇ ਪ੍ਰਣ ਕੀਤਾ
ਹੈ,
ਕਿ ਉਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ।
|