Share on Facebook

Main News Page

ਕੌਣ ਕਰ ਰਿਹਾ ਹੈ ਅਕਾਲ ਤਖ਼ਤ ਦੀ ਬੇਅਦਬੀ ?

ਦੇਖੋ ਇਸ ਪੱਪੂ ਦੀ ਔਕਾਤ, ਜੋ ਆਪਣੇ ਆਪ ਨੂੰ ਸਿੱਖਾਂ ਦਾ ਸਰਵਉੱਚ ਮੰਨਦਾ ਹੋਵੇ, ਉਸਨੂੰ ਆਪਣੇ ਆਪ ਕਤਲ ਕੀਤੇ ਹੋਏ ਕੈਲੰਡਰ ਦਾ ਸਾਲ ਵੀ ਯਾਦ ਨਾ ਹੋਵੇ। ਦੋਖੋ ਕਿਵੇਂ ਆਪਣਾ ਭਾਸ਼ਣ ਬੋਲਣ ਤੋਂ ਪਹਿਲਾਂ ਪਿਛੇ ਨੂੰ ਦੇਖਦਾ ਉਸ ਪੋਸਟਰ 'ਤੇ ਜਿਥੇ ਨਾਨਕਸ਼ਾਹੀ 545 ਲਿਖਿਆ ਹੋਇਆ ਸੀ। ਪਰ ਨਾਨਕਸ਼ਾਹੀ ਬੋਲਣ ਦੀ ਥਾਂ ਬਿਕ੍ਰਮ ਸੰਮਤ ਬੋਲ ਦਿੱਤਾ, ਜੋ ਕਿ ਅਸਲੀਯਤ 'ਚ ਧੁੱਮਕੜ ਪਾਰਟੀ ਨੇ ਨਾਨਕਸ਼ਾਹੀ ਨੂੰ ਬਣਾ ਦਿੱਤਾ ਹੈ।

ਇਸ ਪੱਪੂ ਨੇ ਉਨ੍ਹਾਂ ਸਾਰਿਆਂ ਦੇ ਨਾਮ ਲਏ ਜਿਸ ਤਰ੍ਹਾਂ ਪੀਪਲੇ ਵਾਲੇ ਨੂੰ ਪਰਮ ਸੰਤ ਰਾਜਾ ਜੋਗੀ..., ਗੁਰਇਕਬਾਲ ਸਿੰਘ ਅਤੇ ਹੋਰ ਕਈ ਉਹ ਲੋਕ ਜਿਨ੍ਹਾਂ ਨੇ ਸਿੱਖੀ ਦਾ ਖੁਰਾ ਖੋਜ ਮਿਟਾਉਣ ਦਾ ਤਹੱਈਆ ਕੀਤਾ ਹੋਇਆ ਜਿਨ੍ਹਾਂ ਦਾ ਇਹ ਆਪ ਪ੍ਰਧਾਨ ਹੈ, ਅਤੇ ਇਹ ਸਾਰੇ ਆਪਣੇ ਆਕਾ ਬਾਦਲ ਦੇ ਗੁਲਾਮ ਹਨ। ਦਿੱਲੀ ਦੇ ਸਿੱਖਾਂ ਨੇ ਜੋ ਗਲਤੀ ਕੀਤੀ ਹੈ, ਉਹ ਗਲਤੀ ਨਹੀਂ ਖੁਦਕੁਸ਼ੀ ਹੈ, ਜਿਸਦਾ ਖਾਮਿਯਾਜ਼ਾ ਭੁਗਤਣਾ ਪੈਣਾ ਹੈ, ਨਾਨਕਸ਼ਾਹੀ ਕੈਲੰਡਰ ਦਾ ਕਤਲ ਤਾਂ ਸ਼ੁਰੂਆਤ ਹੈ, ਆਗੇ ਆਗੇ ਦੇਖਿਏ ਹੋਤਾ ਹੈ ਕਿਆ... ਅਕਾਲ ਤਖਤ ਦੀ ਬੇਅਦਬੀ ਇਹ ਆਪ ਕਰ ਰਹੇ ਨੇ, ਜਾਂ ਕੋਈ ਹੋਰ... ਪਾਠਕ ਆਪ ਸੋਚਣ???

ਕੌਣ ਕਰ ਰਿਹਾ ਹੈ ਅਕਾਲ ਤਖ਼ਤ ਦੀ ਬੇਅਦਬੀ ?

ਪੱਪੂ ਨੇ ਗਲਤੀ ਨਾਲ ਸੱਚ ਬੋਲਿਆ

 

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top