ਆਪ
ਸਭ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕੀ
www.thekhalsa.org
ਵਲੋਂ, ਸਿੱਖ ਬੱਚਿਆਂ ਦੇ ਆਨੰਦ ਕਾਰਜਾਂ ਲਈ ਸੰਜੋਗ ਦੇ ਨਾਮ ਨਾਲ Sikh
Matrimonial ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਜਿਸ ਬਾਰੇ ਵੇਰਵਾ ਇਸ ਤਰਾਂ
ਹੈ:
ਸੰਜੋਗ ਸੇਵਾ, ਸਿੱਖ ਬੱਚੇ-ਬੱਚੀਆਂ ਦੇ ਆਨੰਦ ਕਾਰਜਾਂ
ਲਈ ਸ਼ੁਰੂ ਕੀਤੀ ਗਈ ਹੈ । ਓਹ ਬੱਚੇ ਜੋ ਘੱਟ ਤੋਂ ਘੱਟ ਸਾਬਤ ਸੂਰਤ ਤੇ ਨਸ਼ਿਆਂ ਤੋਂ ਰਹਿਤ
ਹਨ, ਕੇਵਲ ਓਹਨਾ ਦਾ ਹੀ ਰਜਿਸ਼ਟ੍ਰੇਸ਼ਨ ਕੀਤਾ ਜਾਵੇਗਾ। ਜੇ ਕੋਈ ਵੀਰ/ਭੈਣ ਆਪਣਾ ਮਨ ਅਜੇ
ਨਸ਼ਿਆਂ ਤੋਂ ਦੂਰ ਨਹੀਂ ਕਰ ਪਾ ਰਹੇ, ਕਿਰਪਾ ਕਰਕੇ ਓਹ ਰਜਿਸ਼ਟ੍ਰੇਸ਼ਨ ਫਾਰਮ ਨਾ ਭਰਣ,
ਕਿਓਂਕਿ ਜੀਵਨ ਵਿਸ਼ਵਾਸ ਦੇ ਆਧਾਰ 'ਤੇ ਹੀ ਚਲਦਾ ਹੈ,
ਤੇ ਇਸ ਵੇਬਸਾਈਟ ਤੇ ਵਿਸ਼ਵਾਸ ਕਰਕੇ ਕੇਵਲ ਓਹ ਹੀ ਆਉਂਦੇ ਹਨ,
ਜੋ ਆਪਣੇ ਜੀਵਨ-ਸਾਥੀ ਦੇ ਰੂਪ ਵਿਚ ਕਿਸੀ ਸਿੱਖ ਨੂੰ ਲਭ ਰਹੇ ਹਨ।
* ਸਿੱਖੀ ਜਾਤਾਂ-ਪਾਤਾਂ
(ਜੱਟ, ਖਤਰੀ, ਭਾਪਾ,
ਵਗੈਰਹ) ਵਿਚ ਵਿਸ਼ਵਾਸ ਨਹੀਂ ਰਖਦੀ ਤੇ ਇਸ ਪਲੇਟਫਾਰਮ ਤੇ ਸਿੱਖ ਬਚੇ-ਬੱਚੀ ਦੀ ਜਾਤ-ਪਾਤ
ਨੂੰ ਪ੍ਰੋਮੋਟ ਨਹੀਂ ਕੀਤਾ ਜਾਵੇਗਾ।
* ਜੇ ਕਿਸੀ ਦਾ ਆਨੰਦ ਕਾਰਜ ਹੋ ਜਾਂਦਾ ਹੈ,
ਤਾਂ ਓਹ ਸਾਨੂੰ ਜਰੂਰ ਸੂਚਿਤ ਕਰ ਦੇਵੇ ਤਾਂਕਿ ਉਸਦਾ ਪ੍ਰੋਫਾਈਲ, ਇਸ ਵੇਬਸਾਈਟ ਵਿਚੋਂ
ਹਟਾਯਾ ਜਾ ਸਕੇ।
* ਆਪਜੀ ਨੂੰ ਚੰਗੀ ਸਰਵਿਸ ਦੇਣ ਲਈ ਥੋੜੀ ਜੀ ਫੀਸ (Rs.
1000/ਕੇਵਲ ਇੱਕ ਵਾਰ) ਰੱਖੀ ਗਈ ਹੈ, ਜੋਕਿ ਓਦੋਂ ਤਕ ਰਹੇਗੀ ਜਦੋਂ ਤਕ ਬੱਚੇ ਜਾਂ ਬੱਚੀ
ਆਨੰਦ ਕਾਰਜ ਨਹੀਂ ਹੋ ਜਾਂਦਾ।
ਸੰਜੋਗ ਦਾ ਲਿੰਕ Home Menu
ਦੇ ਨਾਲ ਦਿੱਤਾ ਗਿਆ ਹੈ । ਤੁਸੀ ਇਸ ਲਿੰਕ (http://www.thekhalsa.org/Matrimonial/)
ਤੇ ਕਲਿਕ ਕਰਕੇ ਵੀ visit ਕਰ ਸਕਦੇ ਹੋ।
ਆਸ ਹੈ ਕੀ ਸਿੱਖ ਸੰਗਤਾਂ ਵਲੋਂ ਇਸ ਸੇਵਾ ਦਾ ਲਾਹਾ
ਜਰੂਰ ਲਿਆ ਜਾਵੇਗਾ ।
ਹੋਰ ਵਧੇਰੇ ਜਾਣਕਾਰੀ ਲਈ +91
75004 14243 (ਪ੍ਰਿਤਪਾਲ ਸਿੰਘ) ਨਾਲ ਫੋਨ ਤੇ
ਗੱਲ ਕਰਕੇ ਲਈ ਜਾ ਸਕਦੀ ਹੈ।