Share on Facebook

Main News Page

ਦਸਮ ਗ੍ਰੰਥੀਆਂ ਦਾ ਦੋਗਲਾਪਨ
-
ਸੰਪਾਦਕ ਖ਼ਾਲਸਾ ਨਿਊਜ਼

ਡਾ. ਹਰਭਜਨ ਸਿੰਘ ਵਲੋਂ ਲਿਖੀ ਕਿਤਾਬ "ਸ੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ" ਜੋ ਕਿ 12 ਦਸੰਬਰ 2009 ਨੂੰ ਇਕ ਸਮਾਗਮ 'ਚ ਰੀਲੀਜ਼ ਕੀਤੀ ਗਈ ਸੀ, ਜਿਸ ਵਿੱਚ ਦਸਮ ਗ੍ਰੰਥ ਨੂੰ ਮੰਨਣ ਵਾਲੇ ਸਾਰੇ ਹੀ ਅਖੌਤੀ ਵਿਦਵਾਨ ਹਾਜ਼ਰ ਸਨ। ਡਾ. ਹਰਭਜਨ ਸਿੰਘ ਨੇ ਵੀ ਉਹੋ ਹੀ ਗੱਲ ਲਿੱਖੀ ਜੋ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 2009 ਵਿੱਚ ਅਨੂਪ ਕੌਰ ਦੀ ਕਹਾਣੀ ਵਿੱਚ ਸੰਗਤਾਂ ਸਾਹਮਣੇ ਪੇਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੇਰਾ ਗੁਰੂ ਇਹੋ ਜਿਹਾ ਨਹੀਂ ਹੋ ਸਕਦਾ

ਪਰ ਲਾਂਬਾ ਅਤੇ ਹੋਰ ਬਦਮਾਸ਼ ਟੋਲੀ ਨੇ ਰੋਚੈਸਟਰ, ਅਮਰੀਕਾ ਵਿਖੇ ਹੋਏ ਕੀਰਤਨ ਦੀ ਸੀ.ਡੀ. ਦੀ ਕੱਟ ਵੱਡ ਕਰਕੇ ਬਾਦਲ ਦੇ ਪੱਪੂਆਂ ਸਾਹਮਣੇ ਪੇਸ਼ ਕੀਤੀ। ਪੱਪੂਆਂ ਨੇ ਬਿਨਾਂ ਕਿਸੇ ਘੋਗ ਪੜਤਾਲ ਤੋਂ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ 'ਤੇ ਪਾਬੰਦੀ ਲਗਾ ਦਿੱਤੀ ਅਤੇ ਜਨਵਰੀ 2010 'ਚ ਉਨ੍ਹਾਂ ਨੂੰ ਪੰਥ 'ਚੋਂ ਛੇਕਣ ਦਾ ਡਰਾਮਾ ਰੱਚਿਆ। ਪ੍ਰੋ. ਦਰਸ਼ਨ ਸਿੰਘ ਆਪਣਾ ਸਪਸ਼ਟੀਕਰਣ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲੈਕੇ ਪਹੁੰਚੇ, ਢੇੜ ਘੰਟਾ ਇੰਤਜ਼ਾਰ ਕੀਤਾ, ਪਰ ਕੋਈ ਵੀ ਪੱਪੂ ਬਾਹਰ ਨਾ ਆਇਆ। ਫਿਰ ਪ੍ਰੋ. ਦਰਸ਼ਨ ਸਿੰਗ ਆਪਣਾ ਸਪਸ਼ਟੀਕਰਣ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪਈ ਗੋਲਕ 'ਤੇ ਰੱਖ ਕੇ ਵਾਪਿਸ ਆ ਗਏ। ਬਾਅਦ ਵਿੱਚ ਪੱਪੂ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚਬੂਤਰੇ 'ਤੇ ਖੜੋ ਕੇ ਝੂਠ ਬੋਲਿਆ ਕਿ, ਦਰਸ਼ਨ ਸਿੰਘ ਆਇਆ ਨਹੀਂ, ਇਸ ਲਈ ਉਸ ਨੂੰ ਪੰਥ 'ਚੋਂ ਛੇਕਿਆ ਜਾਂਦਾ ਹੈ। ਇਸ ਛੇਕਣ ਦਾ ਅਸਰ ਰੱਤੀ ਜਿਨ੍ਹਾਂ ਵੀ ਨਾ ਪਇਆ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ 'ਤੇ ਪੱਪੂਆਂ ਵਲੋਂ ਧੱਬਾ ਲਗਾ ਦਿੱਤਾ ਗਿਆ।

ਕਿਤਾਬ ਦੇ ਪੰਨਾ ਨੰਬਰ 110 'ਤੇ ੳਹੀ ਕਹਾਣੀ ਡਾ. ਹਰਭਜਨ ਸਿੰਘ ਨੇ ਲ਼ਿਖੀ, ਪਰ ਉਹ ਕਿਉਂਕਿ ਦਸਮ ਗ੍ਰੰਥੀਆਂ ਦਾ ਚਹੇਤਾ ਹੈ, ਇਸ ਕਰਕੇ ਕੋਈ ਕਾਰਵਾਈ ਨਾ ਹੋਈ। ਪਾਠਕ ਆਪ ਦੇਠਾਂ ਦੇਖ ਸਕਦੇ ਹਨ, 12 ਦਸੰਬਰ 2009 ਨੂੰ ਜਿੰਨੇ ਵੀ ਲੋਕ ਹਾਜ਼ਿਰ ਸਨ, ਕਿਸੇ ਨੇ ਵੀ ਉਹ ਕਿਤਾਬ ਨਹੀਂ ਪੜ੍ਹੀ। ਪੱਪੂ ਇਕਬਾਲ ਸਿੰਘ, ਜਿਸਨੇ ਇਸ ਕਿਤਾਬ ਬਾਰੇ ਇੱਕ ਪ੍ਰਸੰਸਾ ਪੱਤਰ ਵੀ ਦਿੱਤਾ ਹੈ, ਜਿਸ ਦਾ ਹੈਡਿੰਗ ‘ਤਖਤ ਸ੍ਰੀ ਪਟਨਾ ਸਾਹਿਬ ਦੀ ਅਸੀਸ’ ਲਿਖਿਆ ਗਿਆ ਹੈ। ਕੈਸੀ ਹੈਰਾਨਗੀ ਦੀ ਗੱਲ ਹੈ।

ਕੀ ਇਹ ਪੰਜੋਂ ਪੱਪੂ, ਹੁਣ ਕੋਈ ਕਾਰਵਾਈ ਕਰਨਗੇ, ਜੇ ਕਰਨਗੇ ਤਾਂ ਕਿਸ ਮੂੰਹ ਨਾਲ, ਕੀ ਉਹ ਪੱਪੂ ਇਕਬਾਲ ਸਿੰਘ ਨੂੰ ਸਜ਼ਾ ਲਾਉਣਗੇ, ਹਰੀ ਪ੍ਰਸਾਦ ਰੰਧਾਵੇ ਵਾਲੇ ਨੂੰ ਸਜ਼ਾ ਦੇਣਗੇ, ਅਤੇ ਉਸ ਸੈਮੀਨਾਰ 'ਚ ਸ਼ਾਮਿਲ ਹਰ ਉਸ ਅਖੌਤੀ ਵਿਦਵਾਨ ਨੂੰ ਸਜ਼ਾ ਲਾਉਣਗੇ???

Click here to read Page # 110 story by Dr. Harbhajan Singh

ਪੇਸ਼ ਹੈ 12 ਦਸੰਬਰ 2009 ਨੂੰ ਹੋਏ ਸੈਮੀਨਾਰ ਦੀ ਰਿਪੋਰਟ ਅਤੇ ਤਸਵੀਰਾਂ, ਜੋ ਕਿ ਦਸਮ ਗ੍ਰੰਥੀਆਂ ਦੀ ਵੈਬਸਾਈਟ ਤੋਂ ਹੂਬਹੂ ਕਾਪੀ ਕੀਤੀਆਂ ਗਈਆਂ ਹਨ। ਪਾਠਕ ਆਪ ਫੈਸਲਾ ਕਰਨ...

Sri Amritsar, December 12, 2009

In an event organised by 'Sikh Jago Lehar' at Guru Nanak Bhavan Sri Amritsar, Sikh scholars, theologians, and representatives of various Panthic organisations gathered to mark the release of epic book on the history of Sri Dasam Granth by Dr. Harbhajan Singh, Punjabi University Patiala. The first copy of the book was presented to the Head Granthi of Takhat Sri Hazoor Sahib, Giani Pratap Singh.

The formation of a committee called 'Sri Dasam Granth Prabodh Sabha' was also announced at the occasion. The sabha which constitutes of Jathedars of Takhats, Granthis of Sri Darbar Sahib, Sikh scholars, historians, and representatives of various panthic organisations including Nihung Jathebandis, Sant Samaj and Damdami Taksal will work towards countering the wrong prachaar against Sri Dasam Granth which is being carried out by some quarters. An open challenge has been given to those who are engaged in negative propaganda against Sri Dasam Granth to face the committee within a month, given that they have the intellect to understand the intricacies of poetry including formation of Chhand.

On this occasion the head of the Sikh Jago Lehar Bhai Kashmir Singh and other dignitaries also honoured Bhai Gopal Singh.

Among those who spoke at the occasion included Giani Pratap Singh, head granthi of Takhat Sri Hazoor Sahib, Dr. Jodh Singh and Dr. Harpal Singh Pannu from Punjabi University Patiala, S. Jagdish Singh from Naad Pragas Sanstha, S. Anurag Singh from Ludhiana, Giani Sher Singh Ambala, Sant Hari Singh Randhawewale, Dr. Harbhajan Singh Dehradun, S. Kashmir Singh, head of Sikh Jago Lehar, Dr. Inderjeet Singh Gogoaani, Bibi Shobha Kaur, Delhi, Baba Maan Singh Marianwale, Giani Gurmeet Singh, Bhai Tardeep Singh, Prof Avtar Singh, S. Amarjit Singh Delhi, Sant Ram Singh Kherewalem Baba Sarabjot Singh Bedi, and Baba Avtar Singh Sursinghwale.

The speakers equivocally stated that Sri Dasam Granth contains the compositions of Sri Guru Gobind Singh Sahib, and some people are creating unnecessary controversies on it. Hence in order to counter the negative propaganda 'Sri Dasam Granth Parbodh Sabha' is constituted. Those who have been appointed to the committee include Baba Sewa Singh Rampurkherewale, Sant Giandev Singh, S. Amarjit Singh Khosa, Giani Mall Singh and Giani Jaswant Singh, (both Granthis Sri Darbar Sahib, Sri Amritsar), Giani Iqbal Singh, Jathedar Takhat Sri Patna Sahib, Giani Kulwant Singh, Jathedar Takhat Sri Hazoor Sahib, Baba Harnam Singh Khalsa, Chief Damdami Taksal, Baba Joginder Singh, Jathedar Buddha Dal, Baba Nihal Singh Harianwelan Wale, Baba Daya Singh Sursinghwale, Baba Sarabjot Singh Bedi, Sant Jodh Singh, Sant Baljinder Singh, Mahant Chamkaur Singh and Nihung Baba Maan Singh Marianwale.

Additionally another committee of Sikh Scholars has been made which will work towards doing positive prachar among sangat.

Last year Sri Akal Takhat too had declared Sri Dasam Granth as an inseparable part of Sikh panth and had branded its controversy unnecessary. In 2006 the Panj Singh Sahibaans had passed a Matta at Sri Akal Takhat calling those speaking against Sri Dasam Granth as 'Shararti Ansar' (mischievous miscreants).

Source: http://www.patshahi10.org/

ਸੁਣੋ, ਡਾ. ਹਰਭਜਨ ਸਿੰਘ ਦੀਆਂ ਜਬਲ਼ੀਆਂ  
 

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top