Share on Facebook

Main News Page

ਯੂ.ਕੇ. 'ਚ ਉਠਿਆ ਇੱਕ ਅਖੌਤੀ ਵਿਦਵਾਨ ਚੌਧਰੀ ਰਜਿੰਦਰ ਨਿੱਝਰ ਜੱਟ, ਦੇਖੋ ਉਸਦੀਆਂ ਜਬਲ਼ੀਆਂ

Translation by Khalsanews

ਕਲਯੁਗ ਦੇ ਮੁਖੀ ਤੇ ਅਵਤਾਰ

ਕਲਯੁਗ ਦੇ ਅਵਤਾਰ ਕੇਵਲ ਈਸਟ ਅਤੇ ਮਿਡਲ ਈਸਟ 'ਚ ਮਾਇਆਧਾਰੀਆਂ (ਬੇਈਮਾਨਾਂ) ਦੇ ਘਰ ਆਏ:

ਪਹਿਲੇ ਮਿਡਲ ਈਸਟ 'ਚ ਦੋ ਆਏ। ਇਕ ਬ੍ਰਾਹਮਣ (ਗੁਰੂ) ਵਰਣ ਦੇ ਲਿਵਾਈ ਕਬੀਲੇ 'ਚ:

ਜੌਨ ਦੀ ਬੈਪਟਿਸਟ (1), ਜਿਨ੍ਹਾਂ ਨੇ ਕਬੀਲੇ ਦੇ ਲੋਕਾਂ ਨੂੰ ਇਬ੍ਰਾਹੀਮ ਦੇ ਨਾਮ 'ਤੇ ਪਾਣੀ 'ਚ ਡੁਬਕੀ ਦਿੱਤੀ ਅਤੇ ਕਬੀਲਿਆਂ ਨੂੰ ਯਹੂਦੀ ਕੌਮ ਕਹਿ ਕੇ ਜਾਤ ਛੁਪਾਉਣ ਵਾਲਿਆਂ ਨੂੰ "ਸੱਪਾਂ ਦੇ ਪੁੱਤ" ਕਿਹਾ।

ਦੂਜੇ, ਕਲਯੁਗ ਦੇ ਮੁਖੀ ਜੁੱਡਾ ਕਬੀਲੇ 'ਚ:

ਭਗਤੀ ਮਾਰਗ ਦੇ ਪਹਿਲੇ ਅਵਤਾਰ ਮਸੀਹ (ਸਤਿਗੁਰੂ) ਈਸਾ ਜੀ (2) ਜਿਨ੍ਹਾਂ ਨੇ ਜਾਤ ਛੁਪਾਉਣ ਵਾਲੇ ਜੁੱਡਾ ਕੌਮ ਦੇ ਲੋਕਾਂ ਦੀ ਇੱਕ ਕੁੰਵਾਰੀ ਦੇ ਜਨਮ ਲਿਆ।

ਫਿਰ ਈਸਟ 'ਚ ਦੋ ਆਏ। ਇਹ ਦੋਨੋਂ ਕਲਯੁਗ ਦੇ ਵੱਡੇ ਮੁੱਖੀ ਮਹਾ ਮਾਇਆਧਾਰੀ ਖਤਰੀਆਂ ਦੇ ਘਰ ਆਏ:

ਭਗਤੀ ਮਾਰਗ ਦੇ ਦੂਸਰੇ ਅਵਤਾਰ ਸਤਿਗੁਰੂ ਨਾਨਕ ਦੇਵ ਜੀ (3) ਜੋ ਕਿ ਕਲਯੁਗ ਦੇ ਤੀਸਰੇ ਅਵਤਾਰ ਜਾਂ ਈਸਾ ਜੀ ਦਾ ਦੂਸਰੀ ਵਾਰ ਆਉਣਾ ਸੀ। ਇਨ੍ਹਾਂ ਦੇ ਛੇ ਰੂਪ ਦੇ ਸਿੱਖਾਂ ਨੂੰ ਸਿਖਿਆ ਦਿੱਤੀ। ਉਹ ਰੂਪ ਹਨ: ਸਤਿਗੁਰੂ ਅੰਗਦ ਦੇਵ ਜੀ, ਅਮਰ ਦੇਵ ਜੀ, ਰਾਮ ਦਾਸ ਜੀ, ਅਰਜੁਨ ਦੇਵ ਜੀ ਅਤੇ ਤੇਗ ਬਹਾਦੁਰ ਜੀ

ਚੌਥੇ ਅਤੇ ਅੰਤਿਮ, ਸ਼ਿਵ ਸ਼ਕਤੀ ਮਾਰਗ ਦੇ ਅਵਤਾਰ ਪਾਰ ਸ਼ਿਵ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ (4) (ਖਤਰੀ ਵਰਣ) ਜਿਨ੍ਹਾਂ ਨੇ ਤੀਸਰੇ ਖ਼ਾਲਸਾ ਅਤੇ ਚੌਥੇ ਨਿਰਮਲੇ ਸੰਤਾਂ ਦੇ ਪੰਥ ਦੀ ਸਥਾਪਨਾ ਕੀਤੀ। ਇਨ੍ਹਾਂ ਦੇ ਚਾਰ ਵਰਣਾਂ ਦੇ ਅਨੁਸਾਰ ਅਤੇ ਤਿੰਨ ਰੂਪ, ਜਿਨ੍ਹਾਂ ਨੇ ਪਾਰ ਵਿਸ਼ਣੂ ਦੀ ਭਗਤੀ, ਹਰਿ ਸੇ ਪਾਰ ਸ਼ਿਵ ਸ਼ਕਤੀ, ਗੋਵਿੰਦ ਲਈ ਸੰਗਤਾਂ ਨੂੰ ਤਿਆਰ ਕੀਤਾ, ਉਹ ਹਨ: ਸੱਚੇ ਪਾਤਸ਼ਾਹ ਹਰਿ ਗੋਵਿੰਦ ਜੀ, (ਬ੍ਰਾਹਮਣ ਵਰਣ), ਹਰਿ ਰਾਏ ਜੀ (ਸ਼ੂਦਰ ਵਰਣ), ਹਰਿ ਕ੍ਰਿਸ਼ਨ ਜੀ (ਵੈਸ਼ ਵਰਣ)।

ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਹਰਿਮੰਦਿਰ ਸਾਹਿਬ ਨਹੀਂ ਗਏ ਸੀ, ਕਿਉਂਕਿ ਉਥੇ ਸ਼ਕਤੀ ਮਾਰਗ ਦੇ ਖ਼ਾਲਸਾ ਪੰਥ ਦਾ ਕੋਤੀ ਕੰਮ ਨਹੀਂ ਸੀ। ਇਹ ਭਗਤੀ ਮਾਰਗ ਦੇ ਸਿੱਖਾਂ (ਹਰਿਮੰਦਿਰ ਸਾਹਿਬ) ਅਤੇ ਨਿਰਮਲੇ ਸੰਤਾਂ (ਅਕਾਲ ਤਖ਼ਤ) ਦੇ ਲਈ ਰਾਮ ਦੇ ਗੁਣ ਗਾਉਣ ਲਈ ਹੈ। ਬਾਕੀ ਤੇ ਤਿੰਨ ਸੱਚੇ ਤਖ਼ਤ ਹਜ਼ੂਰ ਸਾਹਿਬ (ਸ਼ੂਦਰ ਵਰਣ), ਪਟਨਾ ਸਾਹਿਬ (ਵੈਸ਼ਯ ਵਰਣ) ਅਤੇ ਕੇਸਗੜ੍ਹ ਸਾਹਿਬ (ਖਤਰੀ ਵਰਣ) ਹਨ। ਸ਼ੰਕਰ ਵਰਣੀ ਕਲਯੁਗੀ ਤਖ਼ਤ “ਦਮਦਮੀ ਟਕਸਾਲ” ਹੈ, ਜਿੱਥੇ ਕੂੜ ਮਤਲਬ ਸਿੱਖ ਪੰਥ ਅਤੇ ਸਿੱਖ ਕੌਮ ਦਾ ਖੂਬ ਪ੍ਰਚਾਰ ਹੁੰਦਾ ਹੈ।

ਯਾਦ ਰੱਖੋ ਕਿ ਨਾ ਹੀ ਸਾਰੇ ਖਤਰੀ ਮਾਇਆਧਾਰੀ ਹਨ, ਅਤੇ ਨਾ ਹੀ ਸਾਰੇ ਜੱਟ ਭਗਤ ਹਨ। ਅਰੋੜੇ ਕੌਮ ਦੇ ਲੋਕ ਖਤਰੀ ਕੌਮ ਦੇ ਲੋਕਾਂ ਨਾਲੋਂ ਕੁੱਝ ਬੇਹਤਰ ਹਨ। ਕਸ਼ਮੀਰ ਦੇ ਸ਼ੇਖ ਖਤਰੀ ਮੁੱਲਾ ਚੋਟੀ ਦੇ ਸ਼ੈਤਾਨ, ਫਿਰ ਲਾਹੌਰ ਦੇ ਸ਼ੇਖ, ਫਿਰ ਭਾਪੇ ਖ਼ਾਸ ਕਰਕੇ ਅੰਮ੍ਰਿਤਸਰ ਦੇ ਅਤੇ ਕੋਈ ਕੋਈ ਮੋਨੇ ਖਤਰੀ ਅਜੇ ਵੀ ਦੇਵਤਾ ਸਰੂਪ ਮਿਲਦੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top