Share on Facebook

Main News Page

ਕਾਨਪੁਰ ਦੇ ਗੁਰਮਤਿ ਸਮਾਗਮ ਨੂੰ ਰੋਕਣ ਲਈ ਅਖੌਤੀ ਜਥੇਦਾਰ ਵਲੋਂ ਖਰੀਦੇ ਗਏ ਕੁਲਦੀਪ ਸਿੰਘ ਦਾ ਪਿਛੋਕੜ

ਇਹ ਹੈ ਕੁਲਦੀਪ ਸਿੰਘ, ਜੋ ਕਾਂਗਰਸ ਦਾ ਕਾਨਪੁਰ ਦਾ ਸਾਬਕਾ ਐਮ.ਐਲ.ਸੀ ਹੈ, ਜਿਸਨੂੰ ਕਾਨਪੁਰ ਦੇ ਗੁਰਮਤਿ ਸਮਾਗਮ ਨੂੰ ਰੋਕਣ ਲਈ ਅਖੌਤੀ ਜਥੇਦਾਰ ਵਲੋਂ ਖਰੀਦਿਆ ਗਿਆ ਸੀ। ਇਸ ਦਾ ਪਿਛੋਕੜ ਕੀ ਹੈ, ਇਸਦੀ ਇਕ ਝਲਕੀ ਪਾਠਕ ਆਪ ਪੜ੍ਹ ਸਕਦੇ ਹਨ।

Source: http://articles.timesofindia.indiatimes.com/2010-06-10/kanpur/28317973_1_forensic-report-mlc-st-act-court

TNN Jun 24, 2010, 09.29pm IST

Remand extended: The chief metropolitan magistrate, Kanpur Nagar, on Thursday, extended the judicial remand of former MLC, Kuldeep Singh and fixed the next date of hearing as July 8 for his appearance before the court.

The former MLC was accused in a criminal case recorded under section 419/420/467/468/470/504 of IPC at Kaka Dev police station. The complainant, Ajay Sonkar had set up a construction company styled as Swati Construction Company in which Kuldeep Singh had a stake of 42 per cent. A power of attorney was given by Kuldeep Singh in favour of Ajay Sonkar in which flat selling rights had been given to Sonkar and that power of attorney was submitted at KDA.

The accused MLC allegedly scanned the power of attorney and changed the contents of Para 6 by inserting a word `no'. In changed provision, selling rights were not with the builder. When Sonkar came to know about this manipulation, he lodged an FIR against his partner. The forensic report confirmed that power of attorney was manipulated. The word `no' was inserted from a different printing machine.

The former MLC is presently in jail and his bail application is pending before the high court.

Source: http://articles.timesofindia.indiatimes.com/2010-06-24/kanpur/28286942_1_mlc-warrant-court-order

ਇਸ ਦਾ ਅਪਰਾਧਿਕ ਪਿਛੋਕੜ ਹੈ, ਸ਼ਰਾਬੀ ਹੈ, ਕੁਰੱਹਿਤੀਆ ਹੈ, ਇਹੋ ਜਿਹੇ ਅਪਰਾਧੀ ਦੀ ਗੁਰਬਚਨ ਸਿੰਘ ਨਾਲ ਕੀ ਗੰਢਤੁੱਪ ਹੈ, ਇਸਦਾ ਖੁਲਾਸਾ ਆਉਣ ਵਾਲੇ ਦਿਨਾਂ 'ਚ ਕੀਤਾ ਜਾਵੇਗਾ।

ਹਾਲ ਦੀ ਘੜੀ ਇਸ ਨੂੰ ਸ਼੍ਰੋਮਣੀ ਕਮੇਟੀ ਵਲੋਂ ਆਉਣ ਵਾਲੇ ਸਮੇਂ 'ਚ ਕੋਈ ਕੁਰਸੀ ਦਾ ਲਾਲਚ ਦੇਕੇ ਇਹ ਸਾਰਾ ਕੰਮ ਕਰਵਾਇਆ ਗਿਆ, ਜਿਸ 'ਚ ਸ਼੍ਰੋਮਣੀ ਕਮੇਟੀ, ਅਖੌਤੀ ਜਥੇਦਾਰ ਗੁਰਬਚਨ ਸਿੰਘ ਅਤੇ ਇਕਬਾਲ ਸਿੰਘ ਨੇ ਗੁਰਮਤਿ ਸਮਾਗਮਾ ਨੂੰ ਰੋਕਣ ਲਈ ਪੂਰਾ ਜੋਰ ਲਾਇਆ, ਪਰ ਸਿੱਖ ਸੰਗਤਾਂ ਦੇ ਦ੍ਰਿੜ ਇਰਾਦੇ ਕਾਰਣ ਇਨ੍ਹਾਂ ਦੁਸ਼ਟਾਂ ਦੀ ਇੱਕ ਨਾ ਚੱਲੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top