Share on Facebook

Main News Page

ਜੇ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰਾਂ 'ਤੇ ਸ਼ਿਵ ਸੈਨਾ ਅਤੇ ਹਿੰਦੂ ਵਿਸ਼ਵ ਪ੍ਰਿਸ਼ਦ ਵਾਲੇ ਬੈਨ ਲਗਾ ਸਕਦੇ ਨੇ,  ਸਿੱਖ ਹੀ ਐਨੇ ਨਿਰਲੱਜ ਅਤੇ ਬੇਸ਼ਰਮ ਕਿਉਂ ਹਨ ?
- ਇੰਦਰਜੀਤ ਸਿੰਘ ਕਾਨਪੁਰ

 

ਜੇ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰਾਂ 'ਤੇ ਸ਼ਿਵ ਸੈਨਾ ਅਤੇ ਹਿੰਦੂ ਵਿਸ਼ਵ ਪ੍ਰਿਸ਼ਦ ਵਾਲੇ ਬੈਨ ਲਗਾ ਸਕਦੇ ਨੇ, ਜਦ ਕਿ ਉਨ੍ਹਾਂ ਦੇ ਧਰਮ ਗ੍ਰੰਥਾਂ ਵਿੱਚ ਐਸਾ ਹੀ ਰੂਪ ਹੈ ਉਨ੍ਹਾਂ ਦਾ।

ਤਾਂ ਸਿੱਖ ਹੀ ਐਨੇ ਨਿਰਲੱਜ ਅਤੇ ਬੇਸ਼ਰਮ ਕਿਉਂ ਹਨ, ਜੋ ਅਖੌਤੀ ਦਸਮ ਗ੍ਰੰਥ ਦੇ ਚਰਿਤ੍ਰੋਪਾਖਿਯਾਨ ਵਾਲੇ ਅਸ਼ਲੀਲ ਅਤੇ ਨੰਗੇ ਚਰਿਤ੍ਰਾਂ ਅਗੇ ਮੱਥੇ ਟੇਕੀ ਜਾ ਰਹੇ ਨੇ? ਜੇ ਇਨ੍ਹਾਂ ਦੇਵੀ ਦੇਵਤਿਆਂ ਦੇ ਨੰਗੇ ਚਰਿਤ੍ਰਾਂ 'ਤੇ ਸਮਾਜ ਨੂੰ ਸ਼ਰਮ ਆਉਂਦੀ ਹੈ, ਤਾਂ 405 ਚਰਿਤ੍ਰਾਂ ਨੂੰ "ਦਸਮ ਬਾਣੀ" ਕਹਿੰਦਿਆਂ ਸ਼ਰਮ ਕਿਉਂ ਨਹੀਂ ਆਉਂਦੀ? ਇਨ੍ਹਾਂ 405 ਅਸ਼ਲੀਲ ਅਤੇ ਨੰਗੇ ਚਰਿਤ੍ਰਾਂ 'ਤੇ ਵੀ ਪਾਬੰਦੀ ਲਗਣੀ ਚਾਹੀਦੀ ਹੈ। ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੂੰ 809 ਤੋਂ ਲੈ ਕੇ 1388 ਤਕ ਦੇ ਨੰਗੇ ਅਤੇ ਅਸ਼ਲੀਲ ਚਰਿਤ੍ਰ ਫੌਰਨ ਰੱਦ ਹੋ ਜਾਣੇ ਚਾਹੀਦੇ ਹਨ।

ਚਿੱਤਰਕਾਰ ਅਨੀਰੁਧ ਸਾਈਨਾਥ ਨੇ ਹਾਲ ਹੀ ਵਿਚ ਬੰਗਲੌਰ ਵਿਚ ਨਿਊਡ ਦੇਵੀ ਦੇਵਤਿਆਂ ਦੀ ਪ੍ਰਦਰਸ਼ਨੀ ਲਗਾਈ

 

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top