Share on Facebook

Main News Page

ਗੁਰਦੁਆਰ ਸਿੰਘ ਸਭਾ ਬਾਰਕਿੰਗ ਵਿਖੇ ਸਿੰਘ ਸਭਾ ਲਹਿਰ 'ਤੇ ਸੈਮੀਨਾਰ
- ਟਾਈਗਰ ਜਥਾ ਯੂਕੇ

ਮਿਤੀ ੨੫/੧੧/੨੦੧੨ ਨੂੰ ਗੁਰਦੁਆਰਾ ਸਿੰਘ ਸਭਾ ਬਾਰਕਿੰਗ ਵਿਖੇ ਸਿੰਘ ਸਭਾ ਲਹਿਰ 'ਤੇ ਸੈਮੀਨਾਰ ਕੀਤਾ ਗਿਆ। ਇਹ ਸੈਮੀਨਾਰ ਪੂਰਾ ਇੱਕ ਘੰਟਾ ਪੰਦਰਾ ਮਿੰਟ ਚੱਲਿਆ, ਜਿਸਨੂੰ ਸੰਗਤਾਂ ਨੇ ਬੜੀ ਉਤਸੁਕਤਾ ਨਾਲ ਸੁਣਿਆ। ਵੀਰ ਪ੍ਰਭਦੀਪ ਸਿੰਘ ਜੀ ਨੇ ਸਿੰਘ ਸਭਾ ਲਹਿਰ ਦੇ ਪਿਛੋਕੜ ਅਤੇ ਪ੍ਰਾਪਤੀਆਂ ਤੇ ਬੜੀ ਖੁੱਲ ਕੇ ਸੰਗਤਾਂ ਨੂੰ ਜਾਣੂੰ ਕਰਵਾਇਆ।

ਇਸ ਪ੍ਰੋਗਰਾਮ ਦੀ ਵੀਡੀਓ ਛੇਤੀ ਹੀ ਯੂ-ਟਿਊਬ ਤੇ ਅੱਪਲੋਡ ਕਰ ਦਿੱਤੀ ਜਾਵੇਗੀ।

ਜਗਰੂਪ ਸਿੰਘ (ਟਾਈਗਰ ਜਥਾ ਯੂਕੇ)


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top