Share on Facebook

Main News Page

ਉਨ੍ਹਾਂ ਨੂੰ ਯਾਦ ਕਰਦਿਆਂ, ਜਿਹੜੇ ਨਵੰਬਰ 1984 ਵਿਚ ਟਾਇਰ ਪਾ ਪਾ ਫੂਕ ਦਿੱਤੇ ਗਏ !

(ਗੁਰਦੇਵ ਸਿੰਘ ਸੱਧੇਵਾਲੀਆ): ਨਵੰਬਰ ਚੁਰਾਸੀ! ਦਿੱਲੀ ਦੀਆਂ ਗਲੀਆਂ! ਗਲਾਂ ਵਿਚ ਟਾਇਰ ਪਾ ਪਾ ਫੂਕੇ ਗਏ ਸਰਦਾਰ! ਉਨ੍ਹਾਂ ਦੀਆਂ ਧੀਆਂ ਨਾਲ ਹੋਏ ਰੇਪ! ਇਹ ਕੌਣ ਸਨ? ਅਸੀਂ! ਸਾਡੇ ਅਪਣੇ! ਇਹ ਕੋਈ ਦੁਰਗਾ-ਰਾਖਸ਼ਾਂ ਦੀ ਲੜਾਈ ਦਾ ਮਿਥਿਹਾਸ ਨਹੀਂ, ਇਤਿਹਾਸ ਹੈ ਭਰਾਵੋ। ਅਸੀਂ ਤੁਸੀਂ ਸਭ ਇਸ ਲਈ ਦੋਸ਼ੀ ਹਾਂ ਕਿ ਇਸ ਨੂੰ ਅਸੀਂ ਦੁਨੀਆਂ ਨੂੰ ਦੱਸਣ ਵਿਚ ਨਾ-ਕਾਮਯਾਬ ਰਹੇ।

ਪਰ ਚਲੋ ਹੁਣ ਹੀ ਇਕ ਕਦਮ ਪੁੱਟੀਏ ਅਤੇ ਇਹ ਪੁਟੀਸ਼ਨ ਸਾਇਨ ਕਰਕੇ ਦੁਨੀਆਂ ਨੂੰ ਦਿੱਲੀ ਦਾ ਖੂੰਨਖਾਰ ਚਿਹਰਾ ਦਿਖਾਉਂਣ ਦੀ ਕੋਸ਼ਿਸ਼ ਕਰੀਏ, ਕਿ ਮੁੱਖ ਤੋਂ ਰਾਮ ਰਾਮ ਕਰਨ ਵਾਲੇ ਕਿੰਝ ਬਗਲਾਂ ਵਿਚ ਛੁਰੀਆਂ ਰੱਖ ਕੇ ਸਾਰੇ ਮੁਲਕ ਵਿਚ ਦਨਦਨਾਉਂਦੇ ਫਿਰਦੇ ਹਨ ਤੇ ਜਦ ਕਦੇ ਕੋਈ ਵੀ ਕਾਬੂ ਆ ਜਾਏ ਤਾਂ ਬਗਲ ਵਿਚਲੀਆਂ ਛੁਰੀਆਂ ਉਸ ਦੀ ਸ਼ਾਹ-ਰਗ ਤੇ ਫੇਰ ਦਿੰਦੇ ਹਨ। ਚਾਹੇ ਉਹ ਦਲਿਤ ਹੋਣ, ਚਾਹੇ ਮੁਸਲਮਾਨ, ਚਾਹੇ ਇਸਾਈ ਤੇ ਚਾਹੇ ਸਿੱਖ! ਪੰਜ-ਸਤ ਮਿੰਟ ਕੱਢਕੇ ਇਹ ਪਟੀਸ਼ਨ ਸਾਇਨ ਕਰੋ ਸਾਰੇ। ਅਪਣੇ ਕੋਲੇ 15 ਦਿਨ ਹਨ ਤੇ ਸਾਇਨ ਚਾਹੀਦੇ ਹਨ 25 ਹਜਾਰ? ਇਸ ਬਾਰੇ ਸਾਰੇ ਗੁਰਦੁਆਰਿਆਂ ਨੂੰ ਚਾਹੀਦਾ, ਕਿ ਰੋਜ ਦੋਵੇਂ ਟਾਇਮ ਅਰਦਾਸ ਕਰਨ ਵਾਂਗ ਇਸ ਨੂੰ ਅਨਾਉਂਸ ਕਰਨ। ਸਗੋਂ ਅਰਦਾਸ ਦੇ ਵਿਚ ਹੀ ਸ਼ਾਮਲ ਕਰਨ ਜਿੰਨਾ ਚਿਰ ਸਮਾਂ ਪੂਰਾ ਨਹੀਂ ਹੁੰਦਾ।

Instructions to sign the petitions.

Step 1. Please sign into www.whitehouse.gov/petitions

Step 2. Click on "CREATE AN ACCOUNT" (must create an account in order to sign the petitions)
***fill in the required information and submit. You will than receive an email. Now follow
the instructions and click on the link to confirm and finalize your account. Also in the same email you will find your PASSWORD.

Step 3. Now sign back into www.whitehouse.gov/petitions

Step 4. Click on "Login". Use your EMAIL and PASSWORD to login.

Step 5. Click on "VIEW PETITIONS"

Step 6. Click on "SEARCH". Now enter "Sikh" in the search field and click on "GO"

Step 7. Here you will find 2 separate petitions. BOTH PETITIONS MUST BE SIGNED.

  1. ਪਹਿਲਾਂ ਲਿੰਕ ਖੋਲੋ।
  2. CREATE AN ACCOUNT ਉੱਤੇ ਕਲਿੰਕ ਕਰੋ।
    ਉਸ ਤੋਂ ਬਾਅਦ ਇਕ ਹੋਰ ਪੇਜ਼ ਖੁਲੇਗਾ, ਉਸ ਵਿੱਚ
  3. E-mail Address ਵਿੱਚ ਆਪਣਾ ਈਮੇਲ ਐਡਰਿਸ਼ ਭਰੋ।
  4. ਉਸਤੋ ਅੱਗੇ ਦੋ ਖਾਨਿਆਂ ਵਿੱਚ ਆਪਣਾ ਨਾਮ ਦਾ ਫਸਟ ਨਾਮ ਅਤੇ ਲਾਸਟ ਨਾਮ ਭਰੋ ਜੋ ਵੀ ਹੈ ਤੁਹਾਡਾ।
  5. Zip ਵਾਲੇ ਖਾਨੇ ਨੂੰ ਭਰਨ ਦੀ ਲੋੜ ਨਹੀਂ, ਉਸਨੂੰ ਛੱਡ ਦੇਵੋ।
  6. ਉਸਤੋ ਬਾਅਦ ਥੱਲੇ ਇਕ ਕੋਡ ਜਿਹਾ ਦਿੱਤਾ ਹੋਵੇਗਾ, ਉਸਨੂੰ ਉਸ ਤੋਂ ਥੱਲੇ ਵਾਲੇ ਖਾਨੇ ਵਿੱਚ ਭਰ ਦੇਵੋ।
  7. ਬਸ, ਇਸ ਤੋਂ ਬਾਅਦ CREATE AN ACCOUNT ਤੇ ਕਲਿੰਕ ਕਰ ਦੇਵੋ।

ਹੁਣ ਇਸ ਤੋਂ ਬਾਅਦ ਵਾਇਟ ਹਾਊਸ ਵੱਲੋ ਤੁਹਾਨੂੰ ਤੁਹਾਡੀ ਈ ਮੇਲ ਆਈ ਡੀ ਤੇ ਮੈਸਜ਼ ਆਵੇਗਾ। ਉਸ ਮੈਸਜ ਨੂੰ ਖੋਲੋ ਅਤੇ ਉਸ ਵਿੱਚ ਇਕ ਲਿੰਕ ਦਿੱਤਾ ਹੋਵੇਗਾ ਉਸਨੂੰ ਓਪਨ ਕਰੋ। ਪੇਜ਼ ਖੁਲਣ ਤੇ ਜਿਥੇ SIGN THIS PETITION ਲਿਖਿਆ ਹੈ ਉਥੇ ਕਲਿੰਕ ਕਰ ਦੇਵੋ। ਬਸ ਹੋ ਗਈ ਪਟੀਸ਼ਨ ਸਾਇਨ।

**** PLEASE SIGN BOTH PETITIONS ***

WE PETITION THE OBAMA ADMINISTRATION TO:

RECOGNIZE "SIKH GENOCIDE" - 30,000+ KILLED IN INDIA DURING NOVEMBER 1984 - "YES, IT IS GENOCIDE"

During November 1984 the Congress Party of India organized and perpetrated violence with intent to destroy the Sikh community, resulting in more than 30,000 killed; women raped; Gurudwaras burnt and more than 300,000 displaced. The systematic violence against Sikhs was concealed and portrayed by the Indian governments as Anti-Sikh Riots.

The intentional and deliberate nature of the attacks on Sikh lives, properties and places of worship during November 1984 makes them crime of GENOCIDE as defined in 18 USC 1091 and as per Article 2 of the U.N. Convention on Genocide.

In 2011-12 mass graves of Sikhs killed during November 1984 were discovered throughout India, which is the most specific and convincing evidence that violence against Sikhs in 1984 was GENOCIDE.

Created: Nov 15, 2012

Issues: Criminal Justice and Law Enforcement, Human Rights, Women's Issues

SIGNATURES NEEDED BY DECEMBER 15, 2012 TO REACH GOAL OF 25,000

17,955


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top