Share on Facebook

Main News Page

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਦੱਸੀ ਜਾ ਰਹੀ "ਸਿਮਰਨ" ਦੀ ਵਿਧੀ

ਇਨ੍ਹਾਂ ਨੂੰ ਪੁੱਛੇ ਇਸ ਤਰ੍ਹਾਂ ਦਾ ਸਿਮਰਨ, ਸਿਮਰਨ ਨਹੀਂ, ਇਹ ਯੋਗਾ ਕਰਾਉਣ ਵਾਲਿਆਂ ਦਾ ਢਕਵੰਜ ਹੈ। ਇਨ੍ਹਾਂ ਬਾਬਿਆਂ ਦਾ ਬਾਬਾ ਰਾਮਦੇਵ ਵਰਗੇ ਬ੍ਰਾਹਮਣਾਂ ਨਾਲ ਕੋਈ ਸਮਝੌਤਾ ਹੋਇਆ ਲਗਦਾ ਹੈ, ਜਿਹੜਾ ਗੁਰਬਾਣੀ ਦੀ ਵਿਆਖਿਆ ਬ੍ਰਾਹਮਣੀ ਢੰਗ ਨਾਲ ਕਰਦੇ ਹਨ।

ਭਾਈ ਸਾਹਿਬ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਵਿਚੋਂ ਕਰੋ, ਨਾ ਕਿ ਪੌਰਾਣਿਕ ਵੇਦਾਂ ਸ਼ਾਸਤਰਾਂ ਤੋਂ।

... ਉਹ ਗਲਤੀ ਹੋ ਗਈ ਭਾਈ ਸਾਹਿਬ, ਤੁਸੀਂ ਤਾਂ ਗੁਰਬਾਣੀ ਗਾਇਨ ਕਰਦੇ ਹੀ ਨਹੀਂ, ਆਪਣੇ ਅਖੌਤੀ ਮਹਾਂਪੁਰਸ਼ਾਂ ਦੀਆਂ ਧਾਰਨਾਂ ਗਾਉਂਦੇ ਹੋ, ਜਿਹੋ ਜਿਹੀ ਕੋਕੋ, ੳਹੋ ਜਿਹੇ ਬੱਚੇ ਹੋਣੇ ਆ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top